LyricFind Logo
LyricFind Logo
Profile image icon
Lyric cover art

Chandigarh

•

2025

Chandigarh

Apple Music logo
Deezer logo
Spotify logo
Lyrics
It's Geet

ਓ ਪਾਸਾ ਨਹੀਂ ਓ ਵੱਟ ਦੇ ਨੀ
ਸੱਜਣਾ ਦੀ call ‘ਤੇ
ਮਨਕ ਨਾ ਤੁਰਦੇ ਆ
ਰੀਠੇ ਜਿੰਨੀ ਖੋਰ ਕੇ
Brooks ਦੀਆਂ shirt'ਆਂ
ਤੇ ਬਿਲੋ cuff ਮੋੜ ਕੇ
ਗੱਡੀ ਵਿੱਚ ਬਹਿੰਦੇ ਜੱਟ
ਰੱਬ ਰਾਖਾ ਬੋਲ ਕੇ
ਓ ਚੰਨ ਨਦੀਆਂ ਦੇ ਵੈਲੀ ਸਾਰੇ
ਦਿਨੇ ਦਿਖਾਉਂਦੇ ਤਾਰੇ ਨੀ
ਤੇਰੇ ਚੰਡੀਗੜ੍ਹ ਦਾ ਗਹਿਣਾ
ਜੱਟ ਪਿੰਡਾਂ ਦੇ ਨਾਰੇ ਨੀ
ਤੇਰੇ ਚੰਡੀਗੜ੍ਹ ਦਾ ਗਹਿਣਾ
ਜੱਟ ਪਿੰਡਾਂ ਦੇ ਨਾਰੇ ਨੀ

ਹੋ ਸੁਖਨਾ ਤੇ peace land
26 ਪੌਂਦੇ ਖੱਪ ਨੀ
ਡਿੱਗੀ ਖੋਲ ਪੀਂਦੇ ਨੇ
Club ਜਾਂਦੇ ਘੱਟ ਨੀ
ਪਿੰਡ ਤੋਂ import ਹੋਈ
ਢੋਲੀ ਬਿਲੋ ਦੇਸੀ ਦੀ
ਘੱਟ ਘੁੱਟ ਪੀਂਦਾ ਨੀ
ਕੋਈ ਕੱਠੇ ਹੁੰਦੇ ਬੱਤ ਨੀ
ਹੋ 36 sector 36 ਫੈਂਟੇ
ਲੁੱਟਰ ਦੇ ਮੁਟਿਆਰੇ ਨੀ
ਤੇਰੇ ਚੰਡੀਗੜ੍ਹ ਦਾ ਗਹਿਣਾ
ਜੱਟ ਪਿੰਡਾਂ ਦੇ ਨਾਰੇ ਨੀ
ਤੇਰੇ ਚੰਡੀਗੜ੍ਹ ਦਾ ਗਹਿਣਾ
ਜੱਟ ਪਿੰਡਾਂ ਦੇ ਨਾਰੇ ਨੀ

Belt ਨੀ ਲਾਉਣੀ
ਉੱਤੋਂ ਨਾਕੇ ‘ਤੇ ਨੀ ਰੁਕਣਾ
ਐਨਕ ਨੀ ਲੈਉਣੀ
ਤੇ ਸਵਾਦ ਪੂਰਾ ਕੁੱਟਣਾ
ਏਹੀ ਨੇ ਅਸੂਲ ਬਿਲੋ
ਮਿਤਰਾਂ ਦੀ ਟੋਲੀ ਦੇ
ਸਾਨਾਂ ਵਾਂਗ ਤੁਰਣਾ
ਤੇ ਦਿਲਾਂ ਨੂੰ ਆ ਲੁੱਟਣਾ
ਓ ਕਿੱਥੇ photo ਸੋਹਣੀ ਆਉਂਦੀ
ਜਿਹੜੇ ਮਾਹੌਲ ਨਾ ਭਾਰੇ ਨੀ
ਤੇਰੇ ਚੰਡੀਗੜ੍ਹ ਦਾ ਗਹਿਣਾ
ਜੱਟ ਪਿੰਡਾਂ ਦੇ ਨਾਰੇ ਨੀ
ਤੇਰੇ ਚੰਡੀਗੜ੍ਹ ਦਾ ਗਹਿਣਾ
ਜੱਟ ਪਿੰਡਾਂ ਦੇ ਨਾਰੇ ਨੀ

ਓ ਯਾਰ ਹਰ ਮੋੜ ‘ਤੇ
ਰਕਾਨੇ ਪਾਉਂਦੇ ਜੱਫੀਆਂ
ਯੂਨੀ ਵਿੱਚ ਚਾਹ ਨਾਲ
ਚਲਦੀਆਂ ਮੱਠੀਆਂ
ਓ ਰੂਹ ਜਿਹੀ ਨਾਲ
ਜਦੋਂ ਬੈਠੀ ਹੁੰਦੀ seat ‘ਤੇ
ਸੁਖ ਲੁੱਟ ਦੇਖਦਾ ਨੀ ਬਿਲੋ red ਬੱਤੀਆਂ
ਹੋ ਖਾਟੀ ਵਾਂਗ ਬਣਾ ਕੇ ਰੱਖਿਆ
ਪਾ ਦਿੰਦਾ ਜੋ ਖਲਾਰੇ ਨੀ
ਤੇਰੇ ਚੰਡੀਗੜ੍ਹ ਦਾ ਗਹਿਣਾ
ਜੱਟ ਪਿੰਡਾਂ ਦੇ ਨਾਰੇ ਨੀ
ਤੇਰੇ ਚੰਡੀਗੜ੍ਹ ਦਾ ਗਹਿਣਾ
ਜੱਟ ਪਿੰਡਾਂ ਦੇ ਨਾਰੇ ਨੀ
ਤੇਰੇ ਸ਼ਹਿਰ ਚ ਗੱਲ ਚੱਲਦੀ ਏ
ਜਖੇਪਲ ਪਿੰਡ ਦੇ ਬਾਰੇ ਨੀ

WRITERS

SUKHDEEP SINGH

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other

More From This Album

Lyric cover art

Chandigarh

2025

01

Chandigarh

GEE-T, Sukh Lotey, प्रदीप सरन (Pardeep Sran)