LyricFind Logo
LyricFind Logo
Profile image icon
Lyric cover art

Haan'ne

•

2021

Haanne

Apple Music logo
Deezer logo
Spotify logo
Lyrics
ਕਿਹੰਦਾ ਥੈਰ ਜਾ ਨੀ
ਥੈਰ ਜਾ ਨੀ

ਹੋ ਕਿਹੰਦਾ ਥੈਰ ਜਾ ਨੀ ਥੈਰ ਜਾ
ਰਕਾਨੇ ਰਖ ਹੌਂਸਲਾ
ਸਾਂਝੇ ਕ੍ਯੂਂ ਗੈਰ ਜਿਹਾ
ਰਕਾਨੇ ਰਖ ਹੌਂਸਲਾ
ਤੇਰੇ ਬਿਨਾ ਕੀਹਨੇ ਦੁਖ ਜਾਂ’ਨੇ
ਨੀ ਮੈਂ ਹੀ ਤੈਨੂ ਅਯੁਗਾਂ
ਵਿਆਹੁਣ ਕਿਹੰਦਾ ਹਾਣਨੇ
ਨੀ ਮੈਂ ਹੀ ਤੈਨੂ ਅਯੁਗਾਂ
ਵਿਆਹੁਣ ਕਿਹੰਦਾ
ਕਾਹਤੋਂ ਤੈਨੂ ਔਂਦੇ ਨਾ
ਨੀ ਸੱਜਣ ਪਿਹਿਚਾਨਨੇ
ਨੀ ਮੈਂ ਹੀ ਤੈਨੂ ਅਯੁਗਾਂ
ਵਿਆਹੁਣ ਕਿਹੰਦਾ ਹਾਣਨੇ
ਨੀ ਮੈਂ ਹੀ ਤੈਨੂ ਅਯੁਗਾਂ
ਵਿਆਹੁਣ ਕਿਹੰਦਾ ਹਾਣਨੇ

ਅਯੁਗਾਂ ਵਿਆਹੁਣ ਕਿਹੰਦਾ ਹਾਣਨੇ

ਅੱਖਾਂ ਨੀ 30 ਦੇ fire ਕੂਡਿਯੋ
ਡਕਕਨ ਨੀ ਕਰੀ ਜਾਂ ਕੇਹਰ ਕੂਡਿਯੋ
ਹੱਥਾਂ ਨੂ ਅੱਡ ਮਾਂਗਾ ਖੈਰ ਕੂਡਿਯੋ
ਲਖਾਂ ਓ ਖੱਟੀ ਬੈਠਾ ਵੈਰ ਕੂਡਿਯੋ
ਆਟੇ ਵਾਂਗੂ ਕਿਹੰਦਾ ਵੈਰੀ ਚਹਾਂ’ਨੇ
ਨੀ ਮੈਂ ਹੀ ਤੈਨੂ ਅਯੁਗਾਂ
ਵਿਆਹੁਣ ਕਿਹੰਦਾ ਹਾਣਨੇ
ਨੀ ਮੈਂ ਹੀ ਤੈਨੂ ਅਯੁਗਾਂ
ਵਿਆਹੁਣ ਕਿਹੰਦਾ
ਨੀ ਕਾਹਤੋਂ ਤੈਨੂ ਔਂਦੇ ਨਾ
ਨੀ ਸੱਜਣ ਪਿਹਿਚਾਨਨੇ
ਨੀ ਮੈਂ ਹੀ ਤੈਨੂ ਅਯੁਗਾਂ
ਵਿਆਹੁਣ ਕਿਹੰਦਾ ਹਾਣਨੇ
ਨੀ ਮੈਂ ਹੀ ਤੈਨੂ ਅਯੁਗਾਂ
ਵਿਆਹੁਣ ਕਿਹੰਦਾ ਹਾਣਨੇ
ਅਯੁਗਾਂ ਵਿਆਹੁਣ ਕਿਹੰਦਾ ਹਾਣਨੇ

ਹੋ ਤਾਰੇ ਨੀ ਕਿਹੰਦਾ
ਤੇਰੀ ਚੁੰਨੀ ਤੇ ਜੜੁ
ਹੋ ਬਾਰੇ ਨੀ ਕਿਹੰਦਾ
ਤੇਰੇ ਗੱਲਾਂ ਮੈਂ ਕਰੁਣ
ਹੋ ਭਰੇ ਨੀ ਕਿਹੰਦਾ
ਤੇਰੇ ਨਖਰੇ ਜਰੁ
ਹੋ ਲਾਰੇ ਨੀ ਕਿਹੰਦਾ
ਲਾਕੇ ਤੰਗ ਨਾ ਕਰੁਣ
ਘੁੰਡ ਚੱਕ ਛਹੇਤੀ
ਕਰ ਆਕੇ ਚਾਨ’ਨੇ
ਨੀ ਮੈਂ ਹੀ ਤੈਨੂ ਅਯੁਗਾਂ
ਵਿਆਹੁਣ ਕਿਹੰਦਾ ਹਾਣਨੇ
ਨੀ ਮੈਂ ਹੀ ਤੈਨੂ ਅਯੁਗਾਂ
ਵਿਆਹੁਣ ਕਿਹੰਦਾ
ਨੀ ਕਾਹਤੋਂ ਤੈਨੂ ਔਂਦੇ ਨਾ
ਨੀ ਸੱਜਣ ਪਿਹਿਚਾਨਨੇ
ਨੀ ਮੈਂ ਹੀ ਤੈਨੂ ਅਯੁਗਾਂ
ਵਿਆਹੁਣ ਕਿਹੰਦਾ ਹਾਣਨੇ
ਨੀ ਮੈਂ ਹੀ ਤੈਨੂ ਅਯੁਗਾਂ
ਵਿਆਹੁਣ ਕਿਹੰਦਾ ਹਾਣਨੇ
ਅਯੁਗਾਂ ਵਿਆਹੁਣ ਕਿਹੰਦਾ ਹਾਣਨੇ

ਹਨ ਦਾਣੇ ਹੋ ਘੁੱਗੀਆ ਨੂ
ਪੌਂਦੀ ਮੈਂ ਫਿਰਾਂ
ਗਾਨੇ ਹੋ ਬੈਂਸ ਬੈਂਸ
ਗਾਔਂਦੀ ਮੈਂ ਫਿਰਾਂ
ਹੋ ਜਾਣੇ ਹੋ ਦੋਹਾਂ ਨੂ
ਸੁਣੌਂਦੀ ਮੈਂ ਫਿਰਾਂ
ਹੋ ਭਾਣੇ ਰੱਬ ਦੇ
ਮਨੌਂਦੀ ਮੈਂ ਫਿਰਾਂ
ਰਿਹੰਦੀ ਜ਼ਿੰਦਗੀ ਦੇ ਦਿਨ
ਕੱਠੇ ਮੰਨ’ਨੇ
ਨੀ ਮੈਂ ਹੀ ਤੈਨੂ ਅਯੁਗਾਂ
ਵਿਆਹੁਣ ਕਿਹੰਦਾ ਹਾਣਨੇ
ਨੀ ਮੈਂ ਹੀ ਤੈਨੂ ਅਯੁਗਾਂ
ਵਿਆਹੁਣ ਕਿਹੰਦਾ
ਨੀ ਕਾਹਤੋਂ ਤੈਨੂ ਔਂਦੇ ਨਾ
ਨੀ ਸੱਜਣ ਪਿਹਿਚਾਨਨੇ
ਨੀ ਮੈਂ ਹੀ ਤੈਨੂ ਅਯੁਗਾਂ
ਵਿਆਹੁਣ ਕਿਹੰਦਾ ਹਾਣਨੇ
ਨੀ ਮੈਂ ਹੀ ਤੈਨੂ ਅਯੁਗਾਂ
ਵਿਆਹੁਣ ਕਿਹੰਦਾ ਹਾਣਨੇ
ਅਯੁਗਾਂ ਵਿਆਹੁਣ ਕਿਹੰਦਾ ਹਾਣਨੇ

WRITERS

Bunty Bains, Chet Singh

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other

More From This Album

Lyric cover art

Haan'ne

2021

01

Haanne

Bunty Bains, Pari Pandher

From This Artist