Hey yo Chet lets play the track
ਜਿਹੜੀ ਕਰਾਂ ਮੈਂ ਮੁਹੱਬਤਾਂ ਦੀ ਛਾਂ ਨਾ ਦੱਸੀ
ਜਿੱਥੇ ਮਿਲਦੇ ਸੀ ਦੋਵੇਂ ਓਹੋ ਥਾਂ ਨਾ ਦੱਸੀ
ਵੇ ਯਾਰਾਂ ਬੇਲੀਆਂ ਨੂੰ ਪਤਲੋ ਦਾ ਨਾਂ ਨਾ ਦੱਸੀ
ਵੇ ਯਾਰਾਂ ਬੇਲੀਆਂ ਨੂੰ ਪਤਲੋ ਦਾ ਨਾਂ ਨਾ ਦੱਸੀ
ਵੇ ਯਾਰਾਂ ਬੇਲੀਆਂ ਨੂੰ ਪਤਲੋ ਦਾ ਨਾਂ ਨਾ ਦੱਸੀ
ਦੋ ਮਲਵਈ ਨਾਲ ਤਿੰਨ ਨੇ ਦੁਆਬੀਏ
ਕਿਹੜੀ ਗੱਲੋਂ ਡਰੇ ਮੇਰੇ ਯਾਰਾਂ ਦੀਏ ਭਾਬੀਏ
ਕਿਸੇ ਸੱਜਰੇ ਜਿਹੇ ਵੈਲੀ ਦੀ ਮਸ਼ੂਕ ਦੀ ਤਰ੍ਹਾਂ
ਕਿਸੇ ਸੱਜਰੇ ਜਿਹੇ ਵੈਲੀ ਦੀ ਮਸ਼ੂਕ ਦੀ ਤਰ੍ਹਾਂ
ਨੀ ਜੱਟ ਸਾਂਭੂ ਤੈਨੂੰ ਦਾਦੇ ਦੀ ਬੰਦੂਕ ਦੀ ਤਰ੍ਹਾਂ
ਨੀ ਮੁੰਡਾ ਸਾਂਭੂ ਤੈਨੂੰ ਦਾਦੇ ਦੀ ਬੰਦੂਕ ਦੀ ਤਰ੍ਹਾਂ
ਹੋ ਕੋਕਾ ਮੰਗੇ ਦਿਲ ਜਾਨ ਮੰਗੇ ਕੋਕੇ ਵਾਲੀ ਵੇ
ਓ ਸੂਟਾਂ ਦੀ selection ਨੇ ਆ ਹਨੇਰੀ ਠਾਲੀ ਵੇ
ਸੂਟਾਂ ਦੀ selection ਨੇ ਆ ਹਨੇਰੀ ਠਾਲੀ ਵੇ
ਕੁੜੀ ਸਰਦਾਰਾਂ ਦੀ ਨੇ ਟੌਰ ਕੱਢੀ ਗੱਡਵੀ
ਚੁੰਨੀ ਵੀ ਆ ਕੱਡਵੀ ਤੇ ਜੁੱਤੀ ਵੀ ਆ ਕੱਡਵੀ
ਤੇਰੇ ਪਿੱਛੇ ਪਿੱਛੇ ਪੈਰ ਮੈਂ ਧਰਾਂ ਨਾ ਦੱਸੀ
ਮੇਰਾ ਕਿਹੜੇ ਜ਼ਿਲ੍ਹੇ ਵਿੱਚ ਆ ਗਰਾਂ ਨਾ ਦੱਸੀ
ਵੇ ਯਾਰਾਂ ਬੇਲੀਆਂ ਨੂੰ ਪਤਲੋ ਦਾ ਨਾਂ ਨਾ ਦੱਸੀ
ਵੇ ਯਾਰਾਂ ਬੇਲੀਆਂ ਨੂੰ ਪਤਲੋ ਦਾ ਨਾਂ ਨਾ ਦੱਸੀ
ਵੇ ਯਾਰਾਂ ਬੇਲੀਆਂ ਨੂੰ ਪਤਲੋ ਦਾ ਨਾਂ ਨਾ ਦੱਸੀ
ਬੇਲੀਆਂ ਨੂੰ ਪਤਲੋ ਦਾ ਨਾਂ ਨਾ ਦੱਸੀ
ਓ ਬੈਂਸ ਬੈਂਸ ਜਿਹੜਾ ਗੀਤਾਂ ਵਿੱਚ ਦੋ ਵਾਰੀ ਐ
ਹੋ ਨਾਂ ਪਿੱਛੇ ਲਾਉਣਾ ਏਹੋ ਜ਼ਿੱਦ ਭਾਰੀ ਐ
ਹੋ ਥਾਰ ਮੈਂ ਚਲਾ ਲੂ ਜੇ ਤੂੰ ਨਾਲ ਬਹਿ ਕੇ ਜਾਏਂਗਾ
ਹੋ ਦੱਸੀ ਦੱਸੀ ਕਦੋਂ ਵੇ ਧਨੇਖੇ ਲੈ ਕੇ ਜਾਏਂਗਾ
ਹੋਗੀ ਘਰਦਿਆਂ ਵੱਲੋਂ ਜਿਹੜੀ ਹਾਂ ਨਾ ਦੱਸੀ
ਪਹਿਲਾਂ ਲੱਗ ਜੂ ਨਜ਼ਰ ਵੇ ਤੂੰ ਤਾਂ ਨਾ ਦੱਸੀ
ਵੇ ਯਾਰਾਂ ਬੇਲੀਆਂ ਨੂੰ ਪਤਲੋ ਦਾ ਨਾਂ ਨਾ ਦੱਸੀ
ਵੇ ਯਾਰਾਂ ਬੇਲੀਆਂ ਨੂੰ ਪਤਲੋ ਦਾ ਨਾਂ ਨਾ ਦੱਸੀ
ਵੇ ਯਾਰਾਂ ਬੇਲੀਆਂ ਨੂੰ ਪਤਲੋ ਦਾ ਨਾਂ ਨਾ ਦੱਸੀ