ਤੇਰੇ ਹੱਥਾਂ ਦੀ ਬਣਾਈ ਹੋਵੇ ਚਾਹ ਨੀ
ਲਈਏ ਥੋੜੀ ਥੋੜੀ cup a ਵਿਚ ਪਾ ਨੀ
ਨੀ ਮੈਂ dominate ਕਰਾਂ ਹਰ ਗੱਲ ਚ
ਤੇਨੂ ਸੰਗਦੀ ਨੂ ਚੜ੍ਹ ਜਾਵੇ ਸਾਹ ਨੀ
ਸੰਗਦੀ ਨੂ ਚੜ੍ਹ ਜਾਵੇ ਸਾਹ ਨੀ
ਹੌਲੀ ਹੌਲੀ ਸੰਗ ਲਹੀਏ ਤੇਨੂ ਨਜ਼ਮਾਂ ਸੁਣਾਈਏ
ਅਸੀਂ ਖੁਦ ਨੀ treat as a ਸ਼ਾਇਰ ਕਰੀਏ
ਇੱਕ ਤੂੰ ਮੈਂ ਤੇ ਤਾਰੇ ਕਿਸੇ lake ਦੇ ਕਿਨਾਰੇ
ਜ਼ਰਾ ਕੱਢ ਕਦੇ time bonfire ਕਰੀਏ
ਸੋਹਣੇ ਲੱਗਣੇ ਬਥੇਰੇ ਤੇਰੇ ਘੁੰਮਦੇ ਚੁਫੇਰੇ
ਅੱਪਾ ਸੌ ਦੋ ਸੌ ਜੁਗਨੂੰ ਵੀ hire ਕਰੀਏ
ਇੱਕ ਤੂੰ ਮੈਂ ਤੇ ਤਾਰੇ ਕਿਸੇ lake ਦੇ ਕਿਨਾਰੇ ਜ਼ਰਾ ਕੱਢ ਕਦੇ time bonfire ਕਰੀਏ
ਸੋਹਣੇ ਲੱਗਣੇ ਬਥੇਰੇ ਤੇਰੇ ਘੁੰਮਦੇ ਚੁਫੇਰੇ ਅੱਪਾ ਸੌ ਦੋ ਸੌ ਜੁਗਨੂੰ ਵੀ hire ਕਰੀਏ
ਕਦੇ ਚੰਦ ਵੇਖਾਂ ਕਦੇ ਤੇਰਾ ਮੁਖ ਮੈਂ, one ਚਿਰ ਲਈ ਤਾ ਭੁੱਲ ਜਾਵਾਂ ਦੁੱਖ ਮੈਂ
ਤੇਨੂ ਖਿਡ ਖਿਡ ਹੱਸਦੀ ਨੂ ਦੇਖਕੇ ਤੇਰੇ ਹਾਸਿਆਂ ਦੀ ਮੰਗ ਲਵਾ ਸੁੱਖ ਮੈਂ
ਹਾਸਿਆਂ ਦੀ ਮੰਗ ਲਵਾ ਸੁੱਖ ਮੈਂ
ਛੱਡ ਡੋਲਰਾਂ ਦੇ ਸਾਬ ਚਲ ਚਲਈਏ Punjab ਪੂਰੀ ਜ਼ਿੰਦਗੀ ਜਿਊਣ ਦੀ desire ਕਰੀਏ
ਇੱਕ ਤੂੰ ਮੈਂ ਤੇ ਤਾਰੇ ਕਿਸੇ lake ਦੇ ਕਿਨਾਰੇ ਜ਼ਰਾ ਕੱਢ ਕਦੇ time bonfire ਕਰੀਏ
ਸੋਹਣੇ ਲੱਗਣੇ ਬਥੇਰੇ ਤੇਰੇ ਘੁੰਮਦੇ ਚੁਫੇਰੇ ਅੱਪਾ ਸੌ ਦੋ ਸੌ ਜੁਗਨੂੰ ਵੀ hire ਕਰੀਏ
ਇੱਕ ਤੂੰ ਮੈਂ ਤੇ ਤਾਰੇ ਕਿਸੇ lake ਦੇ ਕਿਨਾਰੇ ਜ਼ਰਾ ਕੱਢ ਕਦੇ time bonfire ਕਰੀਏ
ਜ਼ਰਾ ਕੱਢ ਕਦੇ time bonfire ਕਰੀਏ
ਅੱਪਾ ਦੋਵੇਂ ਹੋਈਏ ਇਕ ਤੇਰਾ shawl ਨੀ ਉੱਤੋ ਚੱਲੇ Sartaj ਨਾਲ ਨਾਲ ਨੀ
ਹਵਾ ਉਡਾਵੇ ਮੈਂ ਸਵਾਰਾਂ ਤੇਰੇ ਵਾਲ ਨੀ ਕਿ ਹੋਰ ਐਥੇ ਕੀ ਚੰਨੀਏ
ਜ਼ਿੰਦਗੀ ਲੈ ਜੀ ਚੰਨੀਏ ਜ਼ਿੰਦਗੀ ਲੈ ਜੀ ਚੰਨੀਏ