ਹੋ ਤੇਰਾ ਦੂਰ ਨਹੀ ਕੈਨਡਾ ਸਾਡੇ ਪਿੰਡ ਤੋਂ
ਹੋ ਤੈਨੂ ਡਾਲਰ’ਆਂ ਦੇ ਮੋਹ ਵਿਚ
ਭਿਜਿਏ ਨੀ ਮਿੱਤਰਾਂ ਦੀ ਹੁਕ ਨਾ ਸੁੰਞੇ
ਨੀ ਮੇਰਾ ਸੁਣ ਸੁਣ ਗੱਲਾਂ ਦਿਲ ਦਰ੍ਦਾਏ
ਜ਼ਮਾਨਾ ਬਡਾ ਤੇਜ ਹੋਯੀ ਜਾਂਦਾਏ
ਹੋ ਤੇਰੀ ਚਲਦੀ ਆ ਫਾਇਲ PR ਦੀ
ਨੀ ਮੁੰਡਾ over age ਹੋਯੀ ਜਾਂਦਾਏ
ਹੋ ਤੇਰੀ ਚਲਦੀ ਆ ਫਾਇਲ PR ਦੀ
ਨੀ ਮੁੰਡਾ over age ਹੋਯੀ ਜਾਂਦਾਏ
ਹੋ ਕਦੇ ਚੰਦ ਵੈਂਗ ਰਿਹੰਦੀ ਸੀ
ਉਡੀਕ ਦੀ ਨੀ ਹੁਣ ਇਗ੍ਨੋਰ ਕਰਦੀ
ਲਾਏਂਗੀ ਨੀ ਗੱਲਾਂ ਹੁਣ ਹੋਰ ਕਰਦੀ
ਓ ਹੁਣ ਕਾਲ’ਆਂ ਵੀ ਨਾ ਚੱਕੀ ਜਾਣੇ
ਮੇਰਿਯਾ ਨੀ ਕਾਸਤੋਨ ਗੜੇਜ਼ ਹੋਯੀ ਜਾਂਦਾਏ
ਹੋ ਤੇਰੀ ਚਲਦੀ ਆ ਫਾਇਲ PR ਦੀ
ਨੀ ਮੁੰਡਾ over age ਹੋਯੀ ਜਾਂਦਾਏ
ਹੋ ਤੇਰੀ ਚਲਦੀ ਆ ਫਾਇਲ PR ਦੀ
ਨੀ ਮੁੰਡਾ over age ਹੋਯੀ ਜਾਂਦਾਏ
ਹੋ ਤੇਰੀ ਓਹਡੋ ਦਿਆ ਜਿਮੇਵਾਰੀ
ਜੱਟ ਕੋਲ ਸੀ ਗੁੱਟਾਂ ਜਦੋਂ ਦੋ ਕਰਦੀ
ਨੀ ਤੇਰੇ ਯਾਦ ਹੋਣੇ ਤੇਰੇ ਪਿਕਚੇ
ਕਇਆ ਦੀ ਸ੍ਕੂਲ ਚ ਮੈਂ ਪਾੜੀ ਵਰਦੀ
ਕੋਲ ਨੂ ਨੀ ਤੇਰੇ ਅੰਗਰੇਜ਼ ਹੋਯੀ ਜਾਂਦਾਏ
ਹੋ ਤੇਰੀ ਚਲਦੀ ਆ ਫਾਇਲ PR ਦੀ
ਨੀ ਮੁੰਡਾ over age ਹੋਯੀ ਜਾਂਦਾਏ
ਹੋ ਤੇਰੀ ਚਲਦੀ ਆ ਫਾਇਲ PR ਦੀ
ਨੀ ਮੁੰਡਾ over age ਹੋਯੀ ਜਾਂਦਾਏ
ਹੋ ਮਾਨ ਕਰਦੀ ਲੱਸੋਈ ਸਾਰੀ ਜੱਟ ਤੇ
ਨੀ ਬੇਬੇ ਹਾਲੇ ਤਕ ਸੁਖਾਂ ਲੌਂਦੀ
ਮੇਰਿਯਾ ਤੂ ਪੁੱਤ ਨਾ ਮਾਰਦੀ ਵੈਰ ਨੇ
ਹੋ ਜੱਟ ਧਰ੍ਨੇ ਤੇ ਰੱਲੇ ਹਾਲੋਵੋਆ ਦਾ
ਨੀ ਤੈਨੂ ਕ੍ਯੂਂ ਕ੍ਰੇਜ਼ ਹੋਯੀ ਜਾਂਦਾਏ
ਹੋ ਤੇਰੀ ਚਲਦੀ ਆ ਫਾਇਲ PR ਦੀ
ਨੀ ਮੁੰਡਾ over age ਹੋਯੀ ਜਾਂਦਾਏ
ਹੋ ਤੇਰੀ ਚਲਦੀ ਆ ਫਾਇਲ PR ਦੀ
ਨੀ ਮੁੰਡਾ over age ਹੋਯੀ ਜਾਂਦਾਏ
ਓ ਕਿਵੇਂ ਆ ਖੰਡ ਕਿ ਕਹਿੰਦਾ ਕੈਨੇਡਾ
ਕੁੱਸ ਨੀ ਨਾਲੇ ਐਨਾ ਅਣਜਾਣ ਨਾ ਬਣ ਤੈਨੂੰ ਵੀ ਪਤਾ ਮੈਂ ਖੁਸ਼ ਨੀ
ਓ ਚੱਲ ਛੱਡ ਐ ਦਸ ਨਿਆਗਰਾ fall ਘੁੰਮ ਲਿਆ
ਓ ਉੱਤੇ ਉੱਤੇ ਕਿ ਆ ਜੱਟਾ ਜਿੰਨੇ ਤੇਰਾ ਮੱਥਾ ਚੁਮ ਲਿਆ