LyricFind Logo
LyricFind Logo
Profile image icon
Lyric cover art

Tabia

•

2021

Waqaf

Apple Music logo
Deezer logo
Spotify logo
Lyrics
ਇਕ ਜਗ੍ਹਾ ਤੇ ਬੈਠਕੇ ਮੈਂ ਦੁਨੀਆ ਘੁੰਮ ਲੀ
ਇਹ ਦੁਨੀਆ ਘੁੰਮ ਕੇ ਆਗੇ
ਦਿਮਾਗ਼ੋ ਇਕ ਜਗ੍ਹਾ ਹੀ ਬੈਠੇ ਨੇ
ਇਕ ਫੈਸਲਾ ਬਦਲ ਸਕਦਾ ਜ਼ਿੰਦਗੀ
ਦਿਲ ਚ ਹੈਗੇ ਨੇ ਫ਼ਾਸਲੇ ਤਾਵੀ ਇਹ ਨਾਲ ਹੀ ਰਹਿੰਦੇ ਨੇ

ਇਹਨਾਂ ਨੂੰ ਡਰ ਸਮਾਜ ਦਾ ਏ
ਇਹਨਾਂ ਨੂੰ ਡਰ ਵੇ ਹਾਰ ਦਾ ਏ
ਇਹਨੂੰ ਨੂੰ ਡਰ ਵਿਗਾੜ ਦਾ ਏ
ਇਹਨੂੰ ਨੂੰ ਸਮਝ ਨੀ ਔਂਦਾ ਕਿ
ਜੇਹੜੀ ਇਹ ਲਹਿਰ ਤੇ ਕੋਸ਼ਿਸ਼ ਕਰ ਰਹੇ ਹੋ ਚੜ੍ਹਨ ਦੀ ਤੁਸੀਂ
ਓਹ ਲਹਿਰ ਆ ਮੈਂ
ਸਮੁੰਦਰ ਨਾਲ ਗੱਲ ਬਾਤ ਮੇਰੀ ਪੂਰੀ
ਫੈਨਸ ਨੇ ਪਾਣੀ ਦੀ ਤਰ੍ਹਾਂ ਕਾਰਾ ਮੈਂ ਕ੍ਰਾਊਡਸਰਫ
ਪੈਸੇ ਨੂੰ ਆਊਟਰਨ
ਵੰਡਾ ਮੈਂ ਜਿਆਦਾ ਹੁਣ ਆਪੇ ਮੈਂ ਖਾਵਾ ਘੱਟ
ਕੰਮ ਵੇ ਜ਼ਿਆਦਾ ਪਰ ਕਰਦਾ ਦਿਖਾਵਾ ਘੱਟ
ਆਪਣੇ ਜ਼ਮੀਰ ਚ ਜਿੱਤ ਗਿਆ ਮੈਂ ਤੇ ਤੁਹਾਡੇ ਜ਼ਮੀਰ ਤੇ ਕਫ਼ਨ ਏ

ਤੁਹਾਡਾ ਕਾਰੋਬਾਰ ਚਲਦਾ ਡਰਾਮੇ ਤੇ
ਮੇਰੇ ਵੇ ਚਲਦਾ ਨੇਕ ਇਰਾਦੇ ਤੇ
ਦੁਨੀਆ ਵੇ ਖਤਮ ਹੋਣ ਨੂੰ ਆਈ
ਦਿਮਾਗ ਚ ਹੁਣੇ ਵੀ ਪੈਸਾ ਵੇ (ਇਹ ਭੁੱਲ ਗਏ ਨੇ)
ਇਨਸਾਨ ਨੇ ਪੈਸੇ ਬਣਾਇਆ
ਪੈਸੇ ਤੋਂ ਬੰਦਾ ਇਨਸਾਨ ਨੀ
ਜੇ ਤੈਨੂੰ ਲੱਗਦਾ ਤੂੰ ਵੱਡਾ ਵੇ ਬਹੁਤ
ਵੇਖ ਅਸਮਾਨ ਚ
ਕੁਦਰਤ ਦੇ ਸਾਮਨੇ ਤੂੰ ਕਿ (ਕੁੱਛ ਨੀ)
ਕੁਦਰਤ ਦੇ ਸਾਮਨੇ ਤੂੰ ਕਿ (ਕੁੱਛ ਨੀ)

ਸਭਦਾ ਟਾਈਮ ਔਂਦਾ ਵਾਰੀ ਵਾਰੀ
ਸਬਰ ਕਰ ਤੈਨੂੰ ਵੀ ਆ ਜੇਗੀ ਸਮਝ
ਮਿਲੇਗਾ ਸਵਾਲਾਂ ਦਾ ਜਵਾਬ
(ਸਾਰਾ ਕੁੱਛ ਏਥੇ ਹੀ ਦਿਖੇਗਾ)
(ਸਾਰਾ ਕੁੱਛ ਏਥੇ ਹੀ ਦਿਖੇਗਾ)
(ਸਾਰਾ ਕੁੱਛ ਏਥੇ ਹੀ ਦਿਖੇਗਾ)

ਸਭਦਾ ਟਾਈਮ ਔਂਦਾ ਵਾਰੀ ਵਾਰੀ
ਸਬਰ ਕਰ ਤੈਨੂੰ ਵੀ ਆ ਜੇਗੀ ਸਮਝ
ਮਿਲੇਗਾ ਸਵਾਲਾਂ ਦਾ ਜਵਾਬ
(ਸਾਰਾ ਕੁੱਛ ਏਥੇ ਹੀ ਦਿਖੇਗਾ)
(ਸਾਰਾ ਕੁੱਛ ਏਥੇ ਹੀ ਦਿਖੇਗਾ)
ਇਹ ਕਿਉਂ ਹੋਇਆ ਵੇ ਤੇਰੇ ਨਾਲ
ਇਹ ਕਿਉਂ ਹੋਇਆ ਵੇ ਤੇਰੇ ਨਾਲ

ਪਹਿਲੇ ਸਾਲ ਮੈਂ ਰਹਿਣਾ ਨੀ ਦੇਸ਼ ਚ
ਦੂਜੇ ਸਾਲ ਮੈਂ ਵੇਚਾਂਗਾ ਸਟੇਡੀਅਮ
ਤੀਜਾ ਸਾਲ ਬੀਤੇਗਾ ਮੇਰੇ ਖਾਸ ਕਲਾਕਾਰਾਂ ਨਾਲ
ਚੌਥੇ ਸਾਲ ਲੱਭਣਾ ਮੈਂ ਪ੍ਰਭ ਦੁਬਾਰਾ ਤੋਂ
ਕਾਗਜ਼ ਤੇ ਲਿਖੇ ਹੋਏ ਅੱਖਰ ਜ਼ੁਬਾਨ ਤੇ ਅੱਗੇ ਨੇ
ਤਾਇਓ ਦੇ ਅੱਖਾਂ ਅੱਗੇ ਅੱਗੇ ਜ਼ਿੰਦਗੀ ਪੂਰੀ
ਸੋਚੋ ਇੰਨਾ ਸੱਬ ਸੋਚਾਂ ਤੋਂ ਬਾਅਦ
ਮੈਂ ਮਾਰ ਜਾਵਾਂ ਕੱਲ੍ਹ
ਕਿ ਰੁਕੇਗੀ ਦੁਨੀਆ
ਕਿ ਰੁਕਾਂਗੇ ਫੈਨਸ
ਕਿ ਰੁਕੇਗੀ ਓਹ
ਯਾ ਰੁਕੇਂਗਾ ਤੂੰ
ਓਹੀ ਤਾਂ ਸਮਝਾਉਣਾ ਮੈਂ ਚਾਹੁਣਾ ਕਿ
ਦੌਲਤ ਸ਼ੌਹਰਤ ਨਾਲ ਆਤਮਾ ਨੂੰ ਮਿਲੇ ਨਾ ਚੈਨ
ਸੱਬ ਰਹਿ ਜਣਾ ਏਥੇ
ਮਾਇਆ ਚ ਹੋਕੇ ਗੁੰਮ ਇਹ ਭੁੱਲਗਏ ਨੇ
ਇਨਸਾਨ ਨੇ ਪੈਸੇ ਬਣਾਇਆ
ਪੈਸੇ ਤੋਂ ਬੰਦਾ ਇਨਸਾਨ ਨੀ
ਜੇ ਤੈਨੂੰ ਲੱਗਦਾ ਤੂੰ ਵੱਡਾ ਵੇ ਬਹੁਤ
ਵੇਖ ਅਸਮਾਨ ਚ
ਕੁਦਰਤ ਦੇ ਸਾਮਨੇ ਤੂੰ ਕਿ
(ਕੁੱਛ ਨੀ)
ਕੁਦਰਤ ਦੇ ਸਾਮਨੇ ਤੂੰ ਕਿ
(ਕੁੱਛ ਨੀ)
ਸਭਦਾ ਟਾਈਮ ਔਂਦਾ ਵਾਰੀ ਵਾਰੀ
ਸਬਰ ਕਰ ਤੈਨੂੰ ਵੀ ਆ ਜੇਗੀ ਸਮਝ
ਮਿਲੇਗਾ ਸਵਾਲਾਂ ਦਾ ਜਵਾਬ
(ਸਾਰਾ ਕੁੱਛ ਏਥੇ ਹੀ ਦਿਖੇਗਾ)
(ਸਾਰਾ ਕੁੱਛ ਏਥੇ ਹੀ ਦਿਖੇਗਾ)
(ਸਾਰਾ ਕੁੱਛ ਏਥੇ ਹੀ ਦਿਖੇਗਾ)
ਸਭਦਾ ਟਾਈਮ ਔਂਦਾ ਵਾਰੀ ਵਾਰੀ
ਸਬਰ ਕਰ ਤੈਨੂੰ ਵੀ ਆ ਜੇਗੀ ਸਮਝ
ਮਿਲੇਗਾ ਸਵਾਲਾਂ ਦਾ ਜਵਾਬ
(ਸਾਰਾ ਕੁੱਛ ਏਥੇ ਹੀ ਦਿਖੇਗਾ)
(ਸਾਰਾ ਕੁੱਛ ਏਥੇ ਹੀ ਦਿਖੇਗਾ)
ਇਹ ਕਿਉਂ ਹੋਇਆ ਵੇ ਤੇਰੇ ਨਾਲ
ਇਹ ਕਿਉਂ ਹੋਇਆ ਵੇ ਤੇਰੇ ਨਾਲ

ਇਹ ਕਿਉਂ ਹੋਇਆ ਵੇ ਤੇਰੇ ਨਾਲ ਇਹ ਕਿਉਂ ਹੋਇਆ ਵੇ ਤੇਰੇ ਨਾਲ

WRITERS

PRABHDEEP MANNOHAN SINGH

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Tabia

2021

01

Tabia

Prabh Deep

02

Qafir

Prabh Deep

03

Paapi

Prabh Deep

04

Preet

Prabh Deep

05

Taqat

Prabh Deep

06

Alope

Prabh Deep, Zan Twoshadez

07

Antar

Prabh Deep

08

Abaad

Prabh Deep, SYPS

09

Qaabu

Prabh Deep

10

Huqum

Prabh Deep

11

Babur

Prabh Deep

12

Waqaf

Prabh Deep

13

Gyani

Prabh Deep

14

Sthir

Prabh Deep

15

Safar

Prabh Deep

From This Artist