Preet Harpal ਓ Kuwar Virk
ਪਾਜੀ ਗਾਣਾ ਵੀ promote ਕਰ ਈ ਦੀਨੇ ਆ
ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ Kuwar Virk
ਮੇਰਾ ਨਵਾ ਗਾਨਾ ਆਯਾ ਜਾ ਕੇ youtube ਤੇ ਸੁਣਲੋ
ਓ ਜੇਹੜੀ ਕੁੜੀਆਂ ਨੂੰ ਆਯਾ ਵਾ ਪਸੰਦ
ਓਹਨਾ ਨੂੰ ਮੈਂ ਕਹਿਣਾ ਚੌਣਾ i m your ਭਾਬੀ chill ਲੋ
ਨਾਲੇ ਜੇਹੜੇ ਨਵੇਂ ਮੁੰਡੇ ਆਏ ਆ music producer ਦੇ caption ਪਾਏ ਆ
ਮੈਂ ਸੁਨਲੀ ਆ ਸਾਰਿਆਂ ਦੀ ਬੇਟਾ ਬਚੂ ਮੈਂ ਤੁਹਾਡੀ list ਚ new
Hacker no heart feelings ਅਪਣੀ ਤਾ ਬਸ ਤੁਹਾਡੇ ਨਾਲ dealing
ਤੇਰੇ ਕਰ ਕੇ ਮੈਂ ਬਣਿਆ ਲਿਖਾਰੀ ਵੈਸੇ ਪਹਾੜਾ ਚ ਚਲ ਰਈ ਆ chilling
ਏ ਹਸੀਨ ਕਲੋਲੀ ਕਲੋਲੀ ਪੂਰੀ ਟੋਲੀ ਕਰੀ ਜਾਂਦੀ ਐ ਰੋਲੀ
ਕਹਿੰਦੀ ਭੋਲੀ ਤੂੰ ਪਹਿਲਾ ਕਯੋ ਨੀ ਬੋਲੀ ਛੇਤੀ ਛੇਤੀ ਚਲੋ ਕਸੌਲੀ ਕਸੌਲੀ
ਕਾਲਾ ਸੂਟ ਪਾਕੇ ਕਾਹਦਾ ਘੁਮਯਾ ਬਾਜ਼ਾਰ ਤੂੰ
ਕਾਲਿਆਂ ਸੁੱਟਾ ਦਾ ਬਿੱਲੋ rate ਆਈ ਚਾਰ ਤੂੰ
ਕਾਲਾ ਸੂਟ ਪਾਕੇ ਕਾਹਦਾ ਘੁਮਯਾ ਬਾਜ਼ਾਰ ਤੂੰ
ਕਾਲਿਆਂ ਸੁੱਟਾ ਦਾ ਬਿੱਲੋ rate ਆਈ ਚਾਰ ਤੂੰ
ਝਾਂਝਰਾ ਦਾ ਜੋੜਾ ਸ਼ੋਰ ਪਾਈ ਜਾਂਦਾ ਐ