ਜਿੰਦ ਪਿੰਜਰੇ ‘ਚ ਕੈਦ ਦਾ ਕੀ ਜੀਉਣਾ ਜੱਗ ਉੱਤੇ
ਬਾਜ਼ ਉੱਡਦਾ ਅਸਮਾਨੀ ਗੱਲ ਹੋਰ ਹੁੰਦੀ ਐ
ਵੱਜੀ ਰੀਝ ਨਾ ਜੇ ਹੋਵੇ ਡੰਗ ਕੱਢ ਲੈਂਦੀ ਜਾਨ
ਜਦੋਂ ਗੈਰਤਾਂ ਦੀ ਚੜ੍ਹੀ ਕਿਸੇ ਲੋਰ ਹੁੰਦੀ ਐ
ਜਾਂ ਤਾਂ ਧੌਣ ਨੀਵੀ ਜਾਂ ਤਾਂ ਅੱਖਾਂ ਵੈਰੀਆਂ ਦੇ ਵੱਲ
ਇੱਥੇ ਜੀਊਣ ਦੇ ਦੋਵੇਂ ਨੇ ਬੱਸ ਢੰਗ ਮਿੱਤਰੋ
ਜਿੰਨਾ ਟੱਲਦਾ ਹੋਵੇ ਤੇ ਪੰਗਾ ਟੱਲਿਆ ਏ ਚੰਗਾ
ਪਾਣੀ ਲੰਘ ਜਾਏ ਸਿਰੋਂ ਤੇ ਛੇੜੋ ਜੰਗ ਮਿੱਤਰੋ
ਲੰਘ ਜਾਏ ਸਿਰੋਂ ਤੇ ਛੇੜੋ ਜੰਗ ਮਿੱਤਰੋ
ਲੰਘ ਜਾਏ ਸਿਰੋਂ ਤੇ ਛੇੜੋ ਜੰਗ ਮਿੱਤਰੋ
ਮਾਵਾਂ ਕਿੰਨਾ ਚਿਰ ਰੱਖੇ ਘਰੇ ਤਾੜ ਕੇ
ਅੱਜ ਨਿਕਲੇ ਰੌਂਦਾ ਤੇ ਨਾਮ ਚਾੜ੍ਹ ਕੇ
ਮਾਵਾਂ ਕਿੰਨਾ ਚਿਰ ਰੱਖੇ ਘਰੇ ਤਾੜ ਕੇ
ਅੱਜ ਨਿਕਲੇ ਰੌਂਦਾ ਤੇ ਨਾਮ ਚਾੜ੍ਹ ਕੇ
ਪਿੱਛੇ ਵੈਰੀ ਦੇ ਜਾਂਦੇ ਨੇ ਟਾਪ ਲਾਈ
ਪੁੱਛਾਂ ਮੈਂ ਲਲਕਾਰਾਂ ਮਾਰ ਕੇ
ਹੁਣ ਬੋਲਦੇ ਨੀ ਕੀਹਦੀ ਮੌਤ ਆਈ???
ਪੁੱਛਾਂ ਮੈਂ ਲਲਕਾਰਾਂ ਮਾਰ ਕੇ
ਹੁਣ ਬੋਲਦੇ ਨੀ ਕੀਹਦੀ ਮੌਤ ਆਈ???
ਪੁੱਛਾਂ ਮੈਂ ਲਲਕਾਰਾਂ ਮਾਰ ਕੇ
ਠਾਠਾ ਮਾਰਦੀ ਜਵਾਨੀ ਨੂੰ ਜੇ ਟੱਕਰੇ ਕੋਈ ਸਾਣੀ
ਚਾਰ ਮੋਢਿਆਂ ‘ਤੇ ਪਾ ਕੇ ਬੰਦਾ ਤੋਰ ਦਿੰਦੇ ਐ
ਮਾਡਾ ਬੰਦਾ ਨੀ ਦਬਾਉਂਦੀ, ਬੇਰ ਛੋਟੀ ਦਾ ਹੀ ਲਾਹੁੰਦੀ
ਮਾਣ ਕਰੇ ਕੋਈ, ਪਤਾਸੇ ਵਾਂਗੂ ਭੋਰ ਦਿੰਦੀ ਐ
ਤਾਲੀ ਕਦੇ ਵੀ ਨੀ ਰਹਿੰਦੀ, ਕੂਕਾਂ ਮਾਰ ਮਾਰ ਕਹਿੰਦੀ
ਵਾਂਗ ਰੇਤਾ ਦੇ ਹੱਥਾਂ ‘ਚੋਂ ਜਾਣੀ ਲੰਘ ਮਿੱਤਰੋ
ਵੇ ਜਿੰਨਾ ਟੱਲਦਾ ਹੋਵੇ ਤੇ ਪੰਗਾ ਟਾਲਿਆ ਹੀ ਚੰਗਾ
ਪਾਣੀ ਲੰਘ ਜਾਏ ਸਿਰੋਂ ਤੇ ਛੇੜੋ ਜੰਗ ਮਿੱਤਰੋ
ਲੰਘ ਜੇ ਸਿਰੋਂ ਤੇ ਛੇੜੋ ਜੰਗ ਮਿੱਤਰੋ
ਲੰਘ ਜੇ ਸਿਰੋਂ ਤੇ ਛੇੜੋ ਜੰਗ ਮਿੱਤਰੋ
ਕਿੰਨੇ ਕੰਮਾਂ ਦੇ ਸਰੀਰ, ਕਿੰਨੀ ਤੱਤੀ ਆ ਤਾਸੀਰ
ਸਾਡੀ ਅੱਖ ਦੱਸਦੀ ਤੇ ਲਲਕਾਰੇ ਦੱਸਦੇ
ਨਿੱਤ ਬੱਕਰੇ ਬੁਲਾਏ, ਮੇਲਾ ਖੱਡੇ ਪੈਰ ਲਾਈਏ
ਮੇਹਰ ਰੱਬ ਦੀ ਗਿਣਦੇ ਤੇ ਤਾਹੀਓਂ ਯਾਰ ਹੱਸਦੇ
ਫਿਰੇ ਬੁੱਕਦਾ ਸਪੇਰਾ, ਰੱਖੇ ਡਾਂਗ ਉੱਤੇ ਡੇਰਾ
ਬੈਠੇ ਸਿਰਾਂ ‘ਤੇ ਕਾਂਵਾਂ ਦੇ ਸਾਂਗੇ ਫੰਗ ਮਿੱਤਰੋਂ
ਵੇ ਜਿੰਨਾ ਟੱਲਦਾ ਹੋਵੇ ਤੇ ਪੰਗਾ ਟਾਲਿਆ ਹੀ ਚੰਗਾ
ਪਾਣੀ ਲੰਘ ਜੇ ਸਿਰੋਂ ਤੇ ਛੇੜੋ ਜੰਗ ਮਿੱਤਰੋ
ਲੰਘ ਜੇ ਸਿਰੋਂ ਤੇ ਛੇੜੋ ਜੰਗ ਮਿੱਤਰੋ
ਲੰਘ ਜੇ ਸਿਰੋਂ ਤੇ ਛੇੜੋ ਜੰਗ ਮਿੱਤਰੋ