LyricFind Logo
LyricFind Logo
Profile image icon
Lyric cover art

She Loves Me She Loves Me Not

•

2025

Heer

Apple Music logo
Deezer logo
Spotify logo
Lyrics
ਲੋਕੀ ਰਾਂਝੇ ਦੀਆਂ ਮੁੰਦਰਾਂ ਚੋਂ ਜੋਗ ਵੇਖਦੇ
ਲੋਕੀ ਰਾਂਝੇ ਦੀਆਂ ਮੁੰਦਰਾਂ ਚੋਂ ਜੋਗ ਵੇਖਦੇਮੈਨੂੰ ਮੁੰਦਰਾਂ ਚੋਂ ਦਿੱਸੇ
ਮੈਨੂੰ ਮੁੰਦਰਾਂ ਚੋਂ ਦਿੱਸੇ
ਤਸਵੀਰ ਹੀਰ ਦੀ, ਤਸਵੀਰ ਹੀਰ ਦੀ
ਲੋਕੀ ਰਾਂਝੇ ਦੀਆਂ ਮੁੰਦਰਾਂ ਚੋਂ ਜੋਗ ਵੇਖਦੇ
ਲੋਕੀ ਰਾਂਝੇ ਦੀਆਂ ਮੁੰਦਰਾਂ ਚੋਂ ਜੋਗ ਵੇਖਦੇ
ਮੈਨੂੰ ਮੁੰਦਰਾਂ ਚੋਂ ਦਿੱਸੇ ਮੈਨੂੰ ਮੁੰਦਰਾਂ ਚੋਂ ਦਿੱਸੇ
ਤਸਵੀਰ ਹੀਰ ਦੀ, ਤਸਵੀਰ ਹੀਰ ਦੀ

ਰੱਖਾਂ ਸੰਭ ਕੇ ਰੱਖਣੇ ਜਿਵੇਂ ਬਾਗ ਫੁੱਲ ਦੇ
ਤੇਰੀ ਇੱਜ਼ਤ ਬਚਾਉਂਦੇ ਅਸੀਂ ਆਪ ਰੁੱਲ ਗਏ
ਤੇਰਾ ਸਾਥ ਆ ਜ਼ਰੂਰੀ ਦਿਲਦਾਰ ਦੇ ਲਈ
ਹੋ ਜਿਵੇਂ ਰੂਹ ਨੂੰ ਚਾਹੀਦਾ ਹੁੰਦਾ ਸ਼ਰੀਰ ਨੀ
ਹੁੰਦਾ ਸ਼ਰੀਰ ਨੀ

ਲੋਕੀ ਰਾਂਝੇ ਦੀਆਂ ਮੁੰਦਰਾਂ ਚੋਂ ਜੋਗ ਵੇਖਦੇ
ਲੋਕੀ ਰਾਂਝੇ ਦੀਆਂ ਮੁੰਦਰਾਂ ਚੋਂ ਜੋਗ ਵੇਖਦੇ
ਮੈਨੂੰ ਮੁੰਦਰਾਂ ਚੋਂ ਦਿੱਸੇ
ਮੈਨੂੰ ਮੁੰਦਰਾਂ ਚੋਂ ਦਿੱਸੇ
ਤਸਵੀਰ ਹੀਰ ਦੀ, ਤਸਵੀਰ ਹੀਰ ਦੀ

ਮੰਗਾ ਸੋਣੀਏ ਦੁਆਵਾ ਭਾਵੇਂ ਮੂੰਹ ਫੇਰ ਲਈ
ਜਿਉਂਦੀ ਵੱਸਦੀ ਰਹੀ ਤੂੰ ਸ਼ਾਲਾ ਰਹਵੇ ਖੈਰ ਨੀ
ਜਿਉਂਦੀ ਵੱਸਦੀ ਰਹੀ ਤੂੰ ਸ਼ਾਲਾ ਰਹਵੇ ਖੈਰ ਨੀ
ਤੇਰੇ ਪਿੰਡ ਜਾਣ ਵਾਲਾ ਅਸੀਂ ਰਾਹ ਛੱਡਿਆ
ਭਟਗ੍ਰਾਮ ਪਿੰਡ ਜਾਣ ਵਾਲਾ ਰਾਹ ਛੱਡਿਆ
ਕਿਵੇਂ ਵੱਸ ਗਈ ਹੱਡਾ 'ਚ ਜੇਦੀ ਯਾਦ ਡੰਗਦੀ
ਜੇਦੀ ਯਾਦ ਡੰਗਦੀ
ਲੋਕੀ ਰਾਂਝੇ ਦੀਆਂ ਮੁੰਦਰਾਂ ਚੋਂ ਜੋਗ ਵੇਖਦੇ
ਲੋਕੀ ਰਾਂਝੇ ਦੀਆਂ ਮੁੰਦਰਾਂ ਚੋਂ ਜੋਗ ਵੇਖਦੇ
ਮੈਨੂੰ ਮੁੰਦਰਾਂ ਚੋਂ ਦਿੱਸੇ ਮੈਨੂੰ ਮੁੰਦਰਾਂ ਚੋਂ ਦਿੱਸੇ
ਤਸਵੀਰ ਹੀਰ ਦੀ, ਤਸਵੀਰ ਹੀਰ ਦੀ

WRITERS

BRYAN ALLEN, IKWINDER SINGH SAHOTA, RAF SAPERRA, LAVI TIBBI, JAMAL EUROPE

PUBLISHERS

Lyrics © Universal Music Publishing Group, EMPIRE PUBLISHING

Share icon and text

Share


See A Problem With Something?

Lyrics

Other

More From This Album

Lyric cover art

She Loves Me She Loves Me Not

2025

01

Heer

Raf Saperra

02

Still Charming

JSK, Raf Saperra

03

Nazara

Raf Saperra

04

Suraj Vi Sharabi Lagda

Raf Saperra

05

Tappeh

Raf Saperra

06

Dardan Da Shehar

Raf Saperra, Taj Aulakh

07

Jhaleya

Raf Saperra

From This Artist