LyricFind Logo
LyricFind Logo
Profile image icon
Lyric cover art

Renaissance

•

2025

Sang

Apple Music logo
Deezer logo
Spotify logo
Lyrics
ਹਾਏ ਲੱਕ ਤੇਰਾ ਪਤਲਾ ਲਚੱਕ ਬੜੀ ਮਾਰਦਾ
ਟੁੱਟ ਨਾ ਏ ਜਾਵੇ ਲੱਗੇ ਕੱਚ ਦੇ ਸਮਾਨ ਦਾ
ਲੱਕ ਤੇਰਾ ਪਤਲਾ ਲਚੱਕ ਬੜੀ ਮਾਰਦਾ
ਟੁੱਟ ਨਾ ਏ ਜਾਵੇ ਲੱਗੇ

ਸਾਨੂੰ ਤੇਰੇ ਤੇ ਪਿਆਰ ਆਈ ਜਾਵੇ
ਹਾਏ ਨੀ ਤੈਨੂੰ ਨੱਚਦੀ ਵੇਖ ਕੇ
ਦਿਲ ਸੀਨੇਆਂ ਚੋਂ ਬਾਹਰ ਆਈ ਜਾਵੇ
ਹਾਏ ਨੀ ਤੈਨੂੰ ਨੱਚਦੀ ਵੇਖ ਕੇ

ਸਾਨੂੰ ਤੇਰੇ ਤੇ ਪਿਆਰ ਆਈ ਜਾਵੇ
ਹਾਏ ਨੀ ਤੈਨੂੰ ਨੱਚਦੀ ਵੇਖ ਕੇ
ਦਿਲ ਸੀਨੇਆਂ ਚੋਂ ਬਾਹਰ ਆਈ ਜਾਵੇ
ਹਾਏ ਨੀ ਤੈਨੂੰ ਨੱਚਦੀ ਵੇਖ ਕੇ

ਓ ਨਾ ਥੱਕੇ ਓਧੇ ਨਾਲ ਦੀਆ ਬਹਿ ਗਈਆਂ
ਓਧੇ ਝਾਂਝਰਾਂ ਵੀ ਪੈਰਾਂ ਵਿਚੋਂ ਲਹਿ ਗਈਆਂ

ਹਾਏ

ਮਾਰ ਮਾਰ ਅੱਡੀ ਓ ਹਿਲਾਈ ਜਾਵੇ ਧਰਤੀ, ਗੀਤ ਮੇਰਾ ਸੁਣੇ
ਮੈਂ ਵੀ ਤਰਜ਼ ਹਾਏ ਭਰਤੀ
ਮਾਰ ਮਾਰ ਅੱਡੀ ਓ ਹਿਲਾਈ ਜਾਵੇ ਧਰਤੀ, ਗੀਤ ਮੇਰਾ ਸੁਣੇ
ਮੈਂ ਵੀ ਤਰਜ਼ ਹਾਏ ਭਰਤੀ

ਸਾਨੂੰ ਤੇਰੇ ਤੇ ਪਿਆਰ ਆਈ ਜਾਵੇ
ਹਾਏ ਨੀ ਤੈਨੂੰ ਨੱਚਦੀ ਵੇਖ ਕੇ
ਦਿਲ ਸੀਨੇਆਂ ਚੋਂ ਬਾਹਰ ਆਈ ਜਾਵੇ
ਹਾਏ ਨੀ ਤੈਨੂੰ ਨੱਚਦੀ ਵੇਖ ਕੇ

ਸਾਨੂੰ ਤੇਰੇ ਤੇ ਪਿਆਰ ਆਈ ਜਾਵੇ
ਹਾਏ ਨੀ ਤੈਨੂੰ ਨੱਚਦੀ ਵੇਖ ਕੇ
ਦਿਲ ਸੀਨੇਆਂ ਚੋਂ ਬਾਹਰ ਆਈ ਜਾਵੇ
ਹਾਏ ਨੀ ਤੈਨੂੰ ਨੱਚਦੀ ਵੇਖ ਕੇ

ਗੁੱਤ ਨਾਗਣੀ ਲਪੇਟੇ ਮਾਰੇ ਲਕ ਨੂੰ
ਰੱਖ ਸਾਂਭ ਕੇ ਰਕਾਣੇ ਬਿੱਲੀ ਅੱਖ ਨੂੰ

ਹਾਏ

ਗੋਰੇ ਗੋਰੇ ਰੰਗ ਨੂੰ ਨਜ਼ਰ ਨਾ ਹਾਏ ਲੱਗ ਜੇ
ਕੰਨਾਂ ਵਿਚ ਪਾਏ ਜੇੜੇ ਝੁਮਕੇ ਨੇ ਜੱਚਦੇ
ਗੋਰੇ ਗੋਰੇ ਰੰਗ ਨੂੰ ਨਜ਼ਰ ਨਾ ਹਾਏ ਲੱਗ ਜੇ
ਕੰਨਾਂ ਵਿਚ ਪਾਏ ਜੇੜੇ ਝੁਮਕੇ ਨੇ ਜੱਚਦੇ

ਸਾਨੂੰ ਤੇਰੇ ਤੇ ਪਿਆਰ ਆਈ ਜਾਵੇ
ਹੈ ਨੀ ਤੈਨੂੰ ਨੱਚਦੀ ਵੇਖ ਕੇ
ਦਿਲ ਸੀਨੇਆਂ ਚੋਂ ਬਾਹਰ ਆਈ ਜਾਵੇ
ਹੈ ਨੀ ਤੈਨੂੰ ਨੱਚਦੀ ਵੇਖ ਕੇ

ਸਾਨੂੰ ਤੇਰੇ ਤੇ ਪਿਆਰ ਆਈ ਜਾਵੇ
ਹਾਏ ਨੀ ਤੈਨੂੰ ਨੱਚਦੀ ਵੇਖ ਕੇ
ਦਿਲ ਸੀਨੇਆਂ ਚੋਂ ਬਾਹਰ ਆਈ ਜਾਵੇ
ਹਾਏ ਨੀ ਤੈਨੂੰ ਨੱਚਦੀ ਵੇਖ ਕੇ

ਨੱਚਦੀ ਵੇਖ ਕੇ
ਲਹਿੰਦਾ-ਚੜਦਾ ਪੰਜਾਬ ਨੱਚੀ ਜਾਵੇ
ਹਾਏ ਨੀ ਤੈਨੂੰ ਨੱਚਦੀ ਵੇਖ ਕੇ
ਦਿਲ ਸੀਨੇਆਂ ਚੋਂ ਬਾਹਰ ਆਈ ਜਾਵੇ
ਹਾਏ ਨੀ ਤੈਨੂੰ ਨੱਚਦੀ ਵੇਖ ਕੇ

ਸਾਨੂੰ ਤੇਰੇ ਤੇ ਪਿਆਰ ਆਈ ਜਾਵੇ
ਹਾਏ ਨੀ ਤੈਨੂੰ ਨੱਚਦੀ ਵੇਖ ਕੇ
ਦਿਲ ਸੀਨੇਆਂ ਚੋਂ ਬਾਹਰ ਆਈ ਜਾਵੇ
ਹਾਏ ਨੀ ਤੈਨੂੰ ਨੱਚਦੀ ਵੇਖ ਕੇ

ਨੱਚਦੀ ਵੇਖ ਕੇ ਨੱਚਦੀ ਵੇਖ ਕੇ ਨੱਚਦੀ ਵੇਖ ਕੇ ਨੱਚਦੀ ਵੇਖ ਕੇ

WRITERS

IKWINDER SINGH SAHOTA, MILAN D AGOSTINI, RAF SAPERRA, LAVI TIBBI, JAMAL EUROPE

PUBLISHERS

Lyrics © Universal Music Publishing Group, EMPIRE PUBLISHING

Share icon and text

Share


See A Problem With Something?

Lyrics

Other

More From This Album

Lyric cover art

Renaissance

2025

01

Sang

Ikky, Raf Saperra

02

Ni Billo

Ikky, Raf Saperra

03

Broken

Raf Saperra

04

Morni

Raf Saperra

05

Step Out

Ikky, Raf Saperra

From This Artist