LyricFind Logo
LyricFind Logo
Profile image icon
Lyric cover art

PRAA

•

2023

HELLO

Apple Music logo
Deezer logo
Spotify logo
Lyrics
Hello
Hello
ਹਾਂਜੀ ਕੌਣ?
Rabb deep
Rabb deep?
Rabb deep ਕੌਣ ?
Rabb deep ਕੌਣ !!
ਰੱਬ ਦੀਪ top ਸਮਾਚਾਰ
ਰੱਬ ਦੀਪ hot ਕਲਾਕਾਰ
ਪ੍ਰਭ ਦੀਪ god ਅਵਤਾਰ
ਰੱਬ ਦੀਪ hello ?
ਆਵਾਜ਼ ਨੀ ਆਉਂਦੀ bro
Hello
Hello ਕੁਰਸੀ ਲੇ ਦੀਵਾਰ ਦੀ ਵੱਲ
ਮੂੰਹ ਕਰ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ
Hello ਕੁਰਸੀ ਲੇ ਦੀਵਾਰ ਦੀ ਵੱਲ
ਮੂੰਹ ਕਰ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ
ਮਤਲਬ ਦੀ ਗੱਲ ਕਰ ਮੇਰੇ ਕੋਲ ਸਮਾਂ ਨੀ
ਲਗਣ ਦੇ ਹਵਾ ਹੋਜਾ ਤੂ ਸਾਈਡ ਤੇ
ਬਾਬਾ ਜੀ side ਨੇ ਖੜੀ ਨੀ ਦਵਾ
ਵੀਰ ਤੂ ਤੱਲੀ ਏ ਮੰਗੀ ਨੀ ਸਲਾਹ
ਨਾਜ਼ੁਕ ਕਲੀ ਏ ਗਲੀ ਚ ਕੱਲੀ ਏ
ਝਲੀਆਂ ਕਿੱਥੇ ਨੂ ਚਲੀਆਂ?
ਅੱਗੋਂ ਦੀ ਰਸਤਾ ਬੰਦ ਮਰਦੀ U-turn
ਲਗਦੀ ਕਿਊਟ ਜਿਤਗੀ ਮਨ
ਰਿੰਗਜ਼ ਨੇ 6 ਪੈਰਾ ਤੇ ਜੋਰਡਨ 6 1 off 1
ਲੋਨ ਚੁੱਕੇ ਗੱਲੇ ਤੇ ਗਹਿਣਾ ਮੇਰਾ 1 off 1
ਭੋਗ ਚੜੇ ਕਿਹਨੂੰ ਨਾ ਖਬਰ ਲੱਗੇ ਕੰਨੋ ਕੰਨ
ਵੀਰ ਮੈਂ ਗੋਟ ਕੈਪਰਿਕੌਰਨ ਭੇਡੀਏ ਭੇਡੀਏ
ਮੰਗਦੇ ਕੰਮ, ਕੰਮ
Hello ਕੁਰਸੀ ਲੇ ਦੀਵਾਰ ਦੀ ਵੱਲ
ਮੂੰਹ ਕਰ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ
Hello ਕੁਰਸੀ ਲੇ ਦੀਵਾਰ ਦੀ ਵੱਲ
ਮੂੰਹ ਕਰ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ
ਮਿਸਟਰ ਜੈਲੋ ਮੇਰੀ ਵਿਛਲਿਤ ਬਿਛਲੀ
ਅਗਲੀ ਵਿੱਚ ਲੇਲੋ ਘਿਸ ਲਈ ਹੈ ਇਤਨੀ ਕਿ
ਜ਼ਿੰਦਗੀ ਹੈ ਮੇਲੋ ਬਦੀ ਥਿਕ ਤਿਤਲੀ
ਸ਼ੀ ਪੋਰਟੋਬੈੱਲੋ ਮੈਂ ਡੋਨਾਟੈੱਲੋ
ਅ ਮੇਜਰ ਮੈਂ ਬਿਗੁਲ ਔਰ ਸੈੱਲੋ
ਵੋ play ਕਰੇ cold
ਤੋ ਮੈਂ play ਕਰੂੰ yellow
ਅਸੇ ਗਾਣੇ ਲਾਇਕ ਉਸਪੇ
Yeah ਦੋਨੋ ਹਾਥ ਲੇਲੋ (ਹਾਂ)
Yeah ਸਹੀ ਬੋਲੇ ਮੁਝਕੋ ਹੈ ਹੱਕ ਨੀ
ਇਤਨੀ ਤਰੱਕੀ ਕਿ ਦੇਤਾ ਮੈਂ ਫਕ ਨੀ
ਸ਼ਮਤਾ ਪੇ ਸ਼ਕ ਨੀ ਫਕ ਨੀ ਸ਼ਮਤਾ ਪੇ ਸ਼ਕ ਨੀ
ਤੜਕੇ ਕੋ ਲੜਕੇ ਥੇ ਪਹਲੇ ਅਬ ਦਾਲ ਹੈ ਮੱਖਨੀ
ਤੇਢਾ ਕੀਤਾ ਹੈ ਪ੍ਰਿਆ
ਲੰਬੂ ਕੀ ਪਲਸਰ ਪੇ ਵੀਲੀ ਕਰੀ!
ਯਾਰੋਂ ਮੈਂ ਖੁਲਕੇ ਜੀਆ
ਸਬਸੇ ਪਹਲੇ ਜੇਬੇੰ ਢੀਲੀ ਕਰੀ
ਦਿਖਤਾ ਹੈ ਲੋਗੋਂ ਕੀ ਬਾਤੋਂ ਸੇ
ਕਿਤਨੋ ਕੀ ਮੈਂ ਹੈ ਨੀਲੀ ਕਰੀ
ਬੇਬੀ ਕੇ ਸਾਥ ਮੈਂ ਤੂ ਪਰ ਮੈਂ ਥੀ
Hello ਕੁਰਸੀ ਲੇ ਦੀਵਾਰ ਦੀ ਵੱਲ
ਮੂੰਹ ਕਰ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ
ਹਾਂਜੀ ਆਪ ਕੈਸੇ ਹੋ?
ਬਾਕੀ ਸਬ ਕੇ ਜੈਸੇ ਹੋ
ਪੈਸੇ ਦੋ ਤੋ
ਅਪਨਾ ਮੁਝਕੋ ਕਹ ਸਕੋ
ਹਾਂਜੀ ਆਪ ਕੈਸੇ ਹੋ?
ਬਾਕੀ ਸਬ ਕੇ ਜੈਸੇ ਹੋ
ਪੈਸੇ ਦੋ ਤੋ
ਅਪਨਾ ਮੁਝਕੋ ਕਹ ਸਕੋ
ਕਿਉਂਕੀ ਮੇਰੇ ਅਖਰੋਟ ਸਖ਼ਤ
ਮੋਸ਼ਪਿਟ ਕਰਦੇ ਨੇ ਬੂ ਭਗਤ
ਐਕਸ਼ਨ ਮਿਲੇ ਮੇਰਾ ਹਰ ਦਿਨ ਫ਼ਿਲਮ
ਯੂ ਪੋਚਿੰਗ ਸਿੰਨਰਜ਼
ਆਈ ਐਮ ਕੋਚਿੰਗ ਵਿਨਨਰਜ਼
ਵੈਸੇ ਵੀ ਗੂਗਲੀ ਮੂਗਲੀ
ਗਲਾ ਤੂ ਕਰਕੇ ਉਂਗਲੀ ਕਰਨੀ ਏ ਰਜਾਈ ਚ ਰਾਜ਼ੀ ਤੇ
ਕਿਆ ਕਰੇ ਕਾਜ਼ੀ ਪਸੀਨੇ ਕੜਾਤੇ ਠੰਡ ਚ ਮੈਂ
ਗੋਆ ਕੀ ਗਰਮੀ ਦਿੱਲੀ ਕੀ ਸਰਦੀ
ਬੰਬੇ ਦੀ ਗਰਦੀ ਟਿਕਟ ਕਰਤੀ ਕਲ ਦੀ
ਬਾਲੀ ਵਿੱਚ ਥਾਲੀ ਮੰਗਾਉਂਦੀ ਏ ਕਮਲੀ
ਦੇਸੀ ਜੇ ਅਮਲੀ ਹੰਗਰੀ
ਆਈ ਐਮ ਐਨਾਮਲੀ ਖੇਡਾ ਮਾਨਾਪੋਲੀ
ਡੀਲਾ ਨੇ ਤੋ ਦੀ ਖੇਡ ਦੀ ਟਾਪਲੈਸ
ਗਡੀਆਂ ਡ੍ਰਾਪ ਟਾਪ ਹਿੱਪਿਟੀ ਹਾਪ ਹਾਪ
ਟਿਫਿਨ ਚ ਟਿਫਨੀ ਕਰਦੀ ਨਾਕ ਨਾਕ
ਹੈਲੋ ਕੌਣ?
ਰੱਬ ਦੀਪ ਰੱਬ ਦੀਪ
ਰੱਬ ਦੀਪ top ਸਮਾਚਾਰ
ਰੱਬ ਦੀਪ hot ਕਲਾਕਾਰ
ਪ੍ਰਭ ਦੀਪ god ਅਵਤਾਰ
Hello?
ਕੀ ਬੋਲੀ ਜਾਣਾ ਬਰੋ?
Hello ਕੁਰਸੀ ਲੇ ਦੀਵਾਰ ਦੀ ਵੱਲ
ਮੂੰਹ ਕਰ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ
Hello ਕੁਰਸੀ ਲੇ ਦੀਵਾਰ ਦੀ ਵੱਲ
ਮੂੰਹ ਕਰ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ ਬਹਿਜਾ

WRITERS

Raftaar, Prabh Deep, Anywaywell

PUBLISHERS

Lyrics © Sentric Music

Share icon and text

Share


See A Problem With Something?

Lyrics

Other

More From This Album

Lyric cover art

PRAA

2023

01

ABBU

Prabh Deep, Raftaar

02

BADNAAM

Prabh Deep, Raftaar

03

HELLO

Prabh Deep, Raftaar

04

TRAP PRAA

Prabh Deep, Raftaar

From This Artist