ਹੋ ਪਿੱੰਜੇਰ ਪੱਲੇ ਰਿਹ ਗਯਾ ਤੂ ਪੀ ਗਯਾ ਸਾਡਾ ਖੂਨ
ਮੈਂ ਠੋਕਰ ਤੇ ਰਖਦਾ ਓਏ ਹਾਕਮਾ ਤੇਰੇ ਕਨੂਨ
ਮੈਂ ਠੋਕਰ ਤੇ ਰਖਦਾ ਓਏ ਹਾਕਮਾ ਤੇਰੇ ਕਨੂਨ
ਕਿਰ੍ਤ ਕਮਾਈਆਂ ਕਰਦੇ ਜੇਡੇ ਕਰਦੇ ਫਾਕੇ ਨੇ
ਨਿੱਤ ਸਾਡਿਆਂ ਹੱਕਾਂ ਉੱਤੇ ਵਜਦੇ ਡਾਕੇ ਨੇ
ਸੁਨੀ ਕਿਸੇ ਨਾ ਕਦੇ appeal ਦਲੀਲ ਸਾਡੀ
ਬੋਲੀ ਹੁੰਨ ਸਰਕਾਰਾਂ ਦੀ ਅਖ੍ਬਾਰਾਂ ਬੋਲਦੀਆਂ
ਜਦੋਂ ਤੱਖਤ ਤੇ ਬੈਠਾ ਹਾਕਮ ਬੋਲਾ ਹੋ ਜਾਵੇ
ਫਿਰ ਲੋਕ ਨਾ ਬੋਲਣ ਹੱਥ ਫੜੀਆਂ ਤਲਵਾਰਾਂ ਬੋਲਦੀਆਂ
ਜਦੋਂ ਤੱਖਤ ਤੇ ਬੈਠਾ ਹਾਕਮ ਬੋਲਾ ਹੋ ਜਾਵੇ
ਫਿਰ ਲੋਕ ਨਾ ਬੋਲਣ ਹੱਥ ਫੜੀਆਂ ਤਲਵਾਰਾਂ ਬੋਲਦੀਆਂ
ਨੌਕਰੀਯਾ ਲਯੀ ਮੰਤਰੀਆਂ ਦੇ ਜੈਕ ਜਰੂਰੀ ਨੇ
ਡਿਗ੍ਰੀ ਨਾ ਹੁੰਨ ਚੱਲੇ ਐਥੇ ਚੈਕ ਜਰੂਰੀ ਨੇ
ਜਾ ਫਿਰ ਮਿਤਰਾਂ ਕੰਧ ਦੇ ਲੱਗਿਯਾ list ਆਂ ਤੇ
ਅਫ੍ਸਰ ਸ਼ਾਹੀ ਵਿਚ ਪਈਆਂ ਵੰਗਾਰਾਂ ਬੋਲਦੀਆਂ
ਜਦੋਂ ਤੱਖਤ ਤੇ ਬੈਠਾ ਹਾਕਮ ਬੋਲਾ ਹੋ ਜਾਵੇ
ਫਿਰ ਲੋਕ ਨਾ ਬੋਲਣ ਹੱਥ ਫੜੀਆਂ ਤਲਵਾਰਾਂ ਬੋਲਦੀਆਂ
ਜਦੋਂ ਤੱਖਤ ਤੇ ਬੈਠਾ ਹਾਕਮ ਬੋਲਾ ਹੋ ਜਾਵੇ
ਫਿਰ ਲੋਕ ਨਾ ਬੋਲਣ ਹੱਥ ਫੜੀਆਂ ਤਲਵਾਰਾਂ ਬੋਲਦੀਆਂ
ਕਿ ਕਿ ਅੱਸੀ ਹੰਢਾਇਆ ਏ ਵਕ਼ਤਾਂ ਦੇ ਝੰਡੇ ਨੇ
ਵਿੰਨੀਯਾ ਸਾਡਾ ਰੋਮ ਰੋਮ ਕਰਜ਼ੇ ਦੇ ਕੰਡਿਆ ਨੇ
ਹਾਲਤ ਕਰੇ ਵਿਯਾਨ ਜਵਾਨੀ ਤੇ ਕਰਸਾਨੀ ਦੀ
ਫਾਹੇ ਬੰਨ ਕੇ ਗੱਲ ਪਈਆਂ ਦਸ੍ਤਾਰਾਂ ਬੋਲਦੀਆਂ
ਜਦੋਂ ਤੱਖਤ ਤੇ ਬੈਠਾ ਹਾਕਮ ਬੋਲਾ ਹੋ ਜਾਵੇ
ਫਿਰ ਲੋਕ ਨਾ ਬੋਲਣ ਹੱਥ ਫੜੀਆਂ ਤਲਵਾਰਾਂ ਬੋਲਦੀਆਂ
ਜਦੋਂ ਤੱਖਤ ਤੇ ਬੈਠਾ ਹਾਕਮ ਬੋਲਾ ਹੋ ਜਾਵੇ
ਫਿਰ ਲੋਕ ਨਾ ਬੋਲਣ ਹੱਥ ਫੜੀਆਂ ਤਲਵਾਰਾਂ ਬੋਲਦੀਆਂ
ਸਿਖਿਯਾ ਨੀਤੀ ਜਧ ਤੋ ਆ ਗਯੀ ਹਥ ਗਦਾਰਾਂ ਦੇ
ਆਪਣਾ ਵਿਰਸਾ ਪਦਣੋ ਹੱਟ ਗਏ ਪੁੱਤ ਸਰਦਾਰਾਂ ਦੇ
ਏ ਲੋਕ ਉਦੋਂ ਤੱਕ ਗੂੰਗੇ ਰਿਹਿਣਗੇ ਅਮਰ ਕਵੀ
ਰਗਾਂ ਚ ਜਾਧ ਤੱਕ ਨਯੀ ਨਲੂਏ ਦਿਯਾ ਵਾਰਾਂ ਬੋਲਦੀਆਂ
ਜਦੋਂ ਤੱਖਤ ਤੇ ਬੈਠਾ ਹਾਕਮ ਬੋਲਾ ਹੋ ਜਾਵੇ
ਫਿਰ ਲੋਕ ਨਾ ਬੋਲਣ ਹੱਥ ਫੜੀਆਂ ਤਲਵਾਰਾਂ ਬੋਲਦੀਆਂ
ਜਦੋਂ ਤੱਖਤ ਤੇ ਬੈਠਾ ਹਾਕਮ ਬੋਲਾ ਹੋ ਜਾਵੇ
ਫਿਰ ਲੋਕ ਨਾ ਬੋਲਣ ਹੱਥ ਫੜੀਆਂ ਤਲਵਾਰਾਂ ਬੋਲਦੀਆਂ