LyricFind Logo
LyricFind Logo
Profile image icon
Lyric cover art

Kangna Tera

•

2025

Kangna Tera

Apple Music logo
Deezer logo
Spotify logo
Lyrics
ਅੱਡੀਆ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਾਰੇ
ਅੱਡੀਆ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਅੱਡੀਆ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਾਰੇ
ਅੱਡੀਆ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ

ਕੰਗਣੇ ਦੇ ਵਿਚ ਲੱਗੇ ਨਗ ਸਤ ਰੰਗ ਨੀ
ਕੱਲੇ ਕੱਲੇ ਆਸ਼ਿਕਾਂ ਤੋਂ ਦਿਲ ਇਹੇ ਮੰਗੇ ਨੀ
ਕੰਗਣੇ ਦੇ ਵਿਚ ਲੱਗੇ ਨਗ ਸਤ ਰੰਗ ਨੀ
ਕੱਲੇ ਕੱਲੇ ਆਸ਼ਿਕਾਂ ਤੋਂ ਦਿਲ ਇਹੇ ਮੰਗੇ ਨੀ
ਆਪਣੇ ਇਸ ਕੰਗਣੇ ਨੂ ਸਾਂਭ ਕੇ ਰੱਖ ਮੁਟਿਆਰੇ
ਆਪਣੇ ਇਸ ਕੰਗਣੇ ਨੂ ਸਾਂਭ ਕੇ ਰੱਖ ਮੁਟਿਆਰੇ
ਕੰਗਣਾ ਤੇਰਾ ਨੀ ਸਾਨੂ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂ ਕਰੇ ਇਸ਼ਾਰੇ

ਗੋਰੀਆਂ ਬਾਵਾ ਦੇ ਉੱਤੇ ਤੇਰੇ ਵੱਡਾ ਜਚਦਾ
ਤੂੰ ਇਹ ਸਿਖੋਂਦੀ ਇਹਨੂੰ ਇਹ ਸਾਨੂ ਦੱਸਦਾ
ਗੋਰੀਆਂ ਬਾਵਾ ਦੇ ਉੱਤੇ ਤੇਰੇ ਵੱਡਾ ਜਚਦਾ
ਤੂੰ ਇਹ ਸਿਖੋਂਦੀ ਇਹਨੂੰ ਇਹ ਸਾਨੂ ਦੱਸਦਾ
ਕੰਗਣਾ ਤੇਰਾ ਸੱਚ ਬੋਲਦਾ ਹੁਸਨ ਦੀਏ ਸਰਕਾਰੇ
ਕੰਗਣਾ ਤੇਰਾ ਸੱਚ ਬੋਲਦਾ ਹੁਸਨ ਦੀਏ ਸਰਕਾਰੇ
ਕੰਗਣਾ ਤੇਰਾ ਨੀ ਸਾਨੂ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂ ਕਰੇ ਇਸ਼ਾਰੇ
ਅੱਡੀਆ ਧੋ ਕਿ ਪਾਈਆ ਝਾਂਜਰਾ ਲੌਂਗ ਮਾਰੇ ਲਸ਼ਕਾਰੇ

WRITERS

Suraj Prajapti

PUBLISHERS

Lyrics © Kobalt Music Publishing Ltd.

Share icon and text

Share


See A Problem With Something?

Lyrics

Other

More From This Album

Lyric cover art

Kangna Tera

2025

01

Kangna Tera

Raj Meena