LyricFind Logo
LyricFind Logo
Profile image icon
Lyric cover art

Ki Lagda

•

2024

Ki Lagda

Apple Music logo
Deezer logo
Spotify logo
Lyrics
ਪੁੱਛਦੀ ਆ ਤੇਰੇ ਬਾਰੇ ਖੋਰੇ ਕੀ ਦੱਸਾ ਮੈਂ
ਤੇਰਾ ਜਦ ਨਾਮ ਲੈਂਦੀ ਆ ਥੋੜਾ ਜੇਹਾ ਹੱਸਾ ਮੈਂ
ਤੈਨੂੰ ਕਿੱਥੇ ਮੈਂ ਲੱਕੋ ਕੇ ਰੱਖ ਲਾ
ਕੋਈ ਲੱਬੇ ਨਾ ਬਹਾਨਾ ਚੱਜ ਦਾ
ਨੀ ਓਹ ਤੇਰਾ ਕੀ ਲੱਗ ਦਾ
ਤੇਰਾ ਜਿੱਦੇ ਨਾਲ ਜੀ ਲੱਗ ਦਾ
ਨੀ ਓਹ ਤੇਰਾ ਕੀ ਲੱਗ ਦਾ
ਤੇਰਾ ਜਿੱਦੇ ਨਾਲ ਜੀ ਲੱਗ ਦਾ
ਨੀ ਓਹ ਤੇਰਾ

ਨਾ ਦਿਲੋ ਜਾਦਾ ਤੇ ਓਹ ਚੁੱਪ ਚੁੱਪ ਜੇਹਾ ਰਹਿੰਦਾ ਏ
ਸੌ ਗੱਲਾਂ ਕਰਦੀ ਆ ਬਸ ਜੀ ਜੀ ਕਰਦਾ ਰਹਿੰਦਾ ਏ
Possessive ਬਾਡਾ body guard ਜੇਹਾ ਬਣੇਯਾ ਰਹਿੰਦਾ ਏ
ਮੇਰੇ ਕੋਈ ਵਲ ਜੇ ਦੇਖੇ ਜਦੇ ਖਾਣ ਨੂੰ ਪੈੰਦਾ ਏ
ਮੈਂ ਹੁਣੀ ਆ ਹੈਰਾਨ ਸੋਚ ਕੇ ਮੈਨੂੰ ਦੇਖ ਦੇਖ ਕਿਉਂ ਨੀ ਰੱਜ ਦਾ
ਨੀ ਓਹ ਤੇਰਾ ਕੀ ਲੱਗ ਦਾ
ਤੇਰਾ ਜਿੱਦੇ ਨਾਲ ਜੀ ਲੱਗ ਦਾ
ਕੀ ਲੱਗ ਦਾ ਨੀ ਓਹ ਤੇਰਾ
ਤੇਰਾ ਜਿੱਦੇ ਨਾਲ ਜੀ ਲੱਗ ਦਾ
ਨੀ ਓਹ ਤੇਰਾ ਕੀ ਲੱਗ ਦਾ
ਨੀ ਓਹ ਤੇਰਾ ਕੀ ਲੱਗ ਦਾ
ਕੋਈ ਡੱਬੀ ਆ ਤੀਲਾ ਦੀ
ਡੱਬੀ ਆ ਤੀਲਾ ਦੀ
ਮੁੰਡੇ ਤੇ 7 ਕੇਸ ਚਲਦੇ
ਮੁੰਡੇ ਤੇ 7 ਕੇਸ ਚਲਦੇ
ਤੇ ਮੈਂ ਕੁੜੀ ਆ ਵਕੀਲਾ ਦੀ
ਕਿਹੰਦੇ ਉਨੂੰ ਵੇਲੀ ਸਿਰੇ ਦਾ
ਪਰ ਮੇਰੇ ਕੋਲੋ ਰਹੇ ਸੰਗ ਦਾ
ਨੀ ਓਹ ਤੇਰਾ ਕੀ ਲੱਗ ਦਾ
ਤੇਰਾ ਜਿੱਦੇ ਨਾਲ ਜੀ ਲੱਗ ਦਾ
ਨੀ ਓਹ ਤੇਰਾ ਕੀ ਲੱਗ ਦਾ
ਤੇਰਾ ਜਿੱਦੇ ਨਾਲ ਜੀ ਲੱਗ ਦਾ
ਨੀ ਓਹ ਤੇਰਾ ਕੀ ਲੱਗ ਦਾ
ਹਾਂ ਹਾਂ ਹਾਂ ਹਾਂ

WRITERS

Raka

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other

More From This Album

Lyric cover art

Ki Lagda

2024

01

Ki Lagda

Meavin, Raka