LyricFind Logo
LyricFind Logo
Profile image icon
Lyric cover art

Tu Te Mai

•

2022

Tu Te Mai

Apple Music logo
Deezer logo
Spotify logo
Lyrics
ਜੁਗ ਜੁਗ ਜੀਵੇ ਮੇਰਾ ਬਾਬੁਲ ਸੋਹਣਾ ਵੇ
ਜਿਹਨੇ ਲੜ ਤੇਰੇ ਵੇ ਮੈਂ ਲਾਈ
ਰਾਣੀਆਂ ਵਾਂਗੂੰ ਪਾਲ ਕੇ ਮੈਨੂੰ
ਰਾਜੇਆਂ ਦੇ ਘਰ ਵਿਆਹੀ

ਜੇ ਹੱਕ ਜਿਹਾ ਜਤਾਉਣਾ ਜੱਟੀ 'ਤੇ
ਵੇ ਲੈ ਜੀ ਬੰਨ੍ਹ ਕੇ ਸੋਹਣੇਆ ਸੇਹਰੇ
ਵੇ ਝਾਂਜਰਾਂ ਕਢਾ ਕੇ ਦੇ ਜਾਵੀਂ
ਵੇ ਜੱਟੀ ਨੱਚਛੂਗੀ ਬਰੋਬਰ ਤੇਰੇ
ਜੇ ਹੱਕ ਜਿਹਾ ਜਤਾਉਣਾ ਜੱਟੀ 'ਤੇ
ਵੇ ਲੈ ਜਾਈਂ ਬੰਨ੍ਹ ਕੇ ਸੋਹਣੇਆ ਸੇਹਰੇ

ਵਿਆਹ ਵਾਲਾ ਸੂਟ ਕਢਵਾ ਨਾਲੇ
ਪੱਗ ਦੇ ਹੀ ਮੈਚ ਮੈਂ ਤਾਂ ਕਰਨਾ
ਮਹਿੰਦੀ ਵਾਲੇ ਹੱਥਾਂ ਨਾਲ ਵੇ
ਤੇਰਾ ਹੱਥ ਵਿੱਚ ਮੁੰਦਰੀ ਦੇ ਜੜ੍ਹਨਾ
ਵੇ ਗੁਰੂਘਰੇ ਮੱਥਾ ਟੇਕ ਕੇ
ਵੇ ਗੁਰੂਘਰੇ ਮੱਥਾ ਟੇਕ ਕੇ
ਵੇ ਤੈਨੂੰ ਤੁਰਨਾ ਤਾਂ ਪਾਊਗਾ ਸਵੇਰੇ
ਜੇ ਹੱਕ ਜਿਹਾ ਜਤਾਉਣਾ ਜੱਟੀ 'ਤੇ
ਵੇ ਲੈ ਜਈਂ ਬੰਨ੍ਹ ਕੇ ਸੋਹਣੇਆ ਸੇਹਰੇ
ਜੇ ਹੱਕ ਜਿਹਾ ਜਤਾਉਣਾ ਜੱਟੀ 'ਤੇ
ਵੇ ਲੈ ਜਈਂ ਬੰਨ੍ਹ ਕੇ ਸਬਰ ਸੇਆਂ ਸੇਹਰੇ

ਸੁਪਨੇ ਸੱਚ ਹੋ ਗਏ ਸਾਰੇ (ਤੇਰੇ ਤੇ ਮੇਰੇ ਨੀ)
ਸ਼ਗੁਨਾਂ ਦੇ ਗਏ ਤੂੰ, ਗੂੰਜਦੇ (ਸਾਡੇ ਅੱਜ ਵੇਹੜੇ ਨੀ)
ਸ਼ਗੁਨਾਂ ਦੇ ਗਏ ਤੂੰ, ਗੂੰਜਦੇ (ਸਾਡੇ ਅੱਜ ਵੇਹੜੇ ਨੀ)
ਤੂੰ ਤੇ ਮੈਂ ਇੱਕ ਹੋ ਗਏ ਆਂ, ਰੀਝਾਂ ਇੱਕ ਸਾਰ ਦੀਆਂ
ਤੂੰ ਤੇ ਮੈਂ ਇੱਕ ਹੋ ਗਏ ਆਂ, ਰੀਝਾਂ ਇੱਕ ਸਾਰ ਦੀਆਂ
ਹਰ ਪਾਸੇ ਗੱਲਾਂ ਹੁੰਦੀਆਂ ਤੇਰੇ-ਮੇਰੇ ਪਿਆਰ ਦੀਆਂ
ਹਰ ਪਾਸੇ ਗੱਲਾਂ ਹੁੰਦੀਆਂ ਤੇਰੇ-ਮੇਰੇ ਪਿਆਰ ਦੀਆਂ

ਸਾਰੀ ਜ਼ਿੰਦਗੀ ਮੈਂ ਰੱਖਣਾ (ਤੈਨੂੰ ਖੁਸ਼, ਹਾਂ ਦੀਏ)
ਤੈਥੋਂ ਕੀ ਪਰਦੇ ਰੱਖਣੇ (ਦਿਲਾਂ ਦੀਆਂ ਜਾਨ ਦੀਏ)
ਤੈਥੋਂ ਕੀ ਪਰਦੇ ਰੱਖਣੇ (ਦਿਲਾਂ ਦੀਆਂ ਜਾਨ ਦੀਏ)
ਰੂਹਾਂ ਤੋਂ ਤੰਦਾਂ ਜੁੜੀਆਂ ਸਾਰੇ ਪਰਿਵਾਰ ਦੀਆਂ
ਰੂਹਾਂ ਤੋਂ ਤੰਦਾਂ ਜੁੜੀਆਂ ਸਾਰੇ ਪਰਿਵਾਰ ਦੀਆਂ
ਹਰ ਪਾਸੇ ਗੱਲਾਂ ਹੁੰਦੀਆਂ ਤੇਰੇ-ਮੇਰੇ ਪਿਆਰ ਦੀਆਂ
ਹਰ ਪਾਸੇ ਗੱਲਾਂ ਹੁੰਦੀਆਂ ਤੇਰੇ-ਮੇਰੇ ਪਿਆਰ ਦੀਆਂ
ਹਰ ਪਾਸੇ ਗੱਲਾਂ ਹੁੰਦੀਆਂ ਤੇਰੇ-ਮੇਰੇ ਪਿਆਰ ਦੀਆਂ
ਹਰ ਪਾਸੇ ਗੱਲਾਂ ਹੁੰਦੀਆਂ ਤੇਰੇ-ਮੇਰੇ ਪਿਆਰ ਦੀਆਂ

WRITERS

Sabar Singh Khokhar

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Tu Te Mai

2022

01

Tu Te Mai

Rangle Sardar