ਓਹ ਜੱਗ ਨੂੰ ਵਿਖਾਉਣਾ ਅੱਜ ਹੱਕ ਜਿੱਤ ਕੇ, ਮੰਜਲਾ ਨੂੰ ਮਿਥ ਕੇ
ਮੇਲਾ ਦਾਗ਼ ਲੱਗਣ ਨਾ ਦੇਣਾ, ਪਿੱਠ ਤੇ ਜੋਰ ਸਹਿਣਾ ਹਿੱਕ ਤੇ
ਵੇਖੀ ਕਿਤੇ ਤੈਨੂੰ ਕੋਈ ਥੇੜਾ ਮਾਰ ਕੇ, ਡੇਗ ਜੇ ਨਾ ਲਾਗਲਾ
ਓਹ ਤੇਰਾ ਅੱਜ ਪੈ ਗਿਆ ਏ ਡਾਢਿਆ ਦੇ ਨਾਲ ਤਗੜਾ ਮੁਕਾਬਲਾ

ਓਹ ਮਾਲਕ ਮਦਾਨਾ ਦੇ ਵੀ ਆਗੇ, ਸੁਰਮੇ ਜਿਨਾ ਖਾਂਦੇ ਚੁਰਮੇ
ਓਹ ਤੇਰੀ ਹਜੇ ਮਨਜ਼ਿਲ ਹੈ ਬੜੀ ਦੂਰ ਵੇ, ਤੂੰ ਪਹੁੰਚਣਾ ਜ਼ਰੂਰ ਵੇ
ਓਹ ਤੁਰ ਕੇ ਮੁਸੀਬਤਾਂ ਤੋਂ, ਅੱਧ ਵਿਚ ਜਾ ਕੇ ਬੈਠ ਜੀ ਨਾ ਪਾਗਲਾਂ
ਓਹ ਤੇਰਾ ਅੱਜ ਪੈ ਗਿਆ ਏ ਡਾਢਿਆ ਦੇ ਨਾਲ ਤਗੜਾ ਮੁਕਾਬਲਾ
ਓਹ ਤੇਰਾ ਅੱਜ ਪੈ ਗਿਆ ਏ ਡਾਢਿਆ ਦੇ ਨਾਲ ਤਗੜਾ ਮੁਕਾਬਲਾ
ਓਹ ਤੇਰਾ ਅੱਜ ਪੈ ਗਿਆ ਏ ਡਾਢਿਆ ਦੇ ਨਾਲ ਤਗੜਾ ਮੁਕਾਬਲਾ
ਓਹ ਟੱਪ ਜਾ ਪਦੋਲਿਆਂ ਉੱਚੀ ਮਾਰ ਛਾਲ ਤੂੰ, ਬੜੇ ਜੋਰ ਨਾਲ ਤੂੰ
ਓਹ ਸਮਿਆਂ ਦੇ ਨਾਲੋ ਪਹਿਲਾਂ ਚੱਲੀ ਚਾਲ ਤੂੰ, ਦੇਵੀ ਆਗਾ ਬਾਲ ਤੂੰ
ਓਹ ਵੇਰੀਆਂ ਵਿਰੋਧੀਆਂ ਦੇ ਹੱਥ ਵਿਚੋਂ ਦੂਰ ਕਰ ਦੇ ਤਾ ਬਦਲਾ
ਓਹ ਤੇਰਾ ਅੱਜ ਪੈ ਗਿਆ ਏ ਡਾਢਿਆ ਦੇ ਨਾਲ ਤਗੜਾ ਮੁਕਾਬਲਾ
ਓਹ ਤੇਰਾ ਅੱਜ ਪੈ ਗਿਆ ਏ ਡਾਢਿਆ ਦੇ ਨਾਲ ਤਗੜਾ ਮੁਕਾਬਲਾ
ਓਹ ਤੇਰਾ ਅੱਜ ਪੈ ਗਿਆ ਏ ਡਾਢਿਆ ਦੇ ਨਾਲ ਤਗੜਾ ਮੁਕਾਬਲਾ
ਓਹ ਦੁੱਖਾਂ ਵਾਲੀ ਬੇੜੀ ਤੋੜ ਦੇ, ਗੁਲਾਮਾਂ ਓਏ ਪੈ ਨਾ ਜਾਣ ਸ਼ਾਮਾਂ ਓਏ
ਘਰੇ ਜੰਗ ਜਿੱਤ ਦੇ ਨੂੰ ਪਰਣਾਮਾਂ ਓਏ, ਦੇਵੇ ਨਾ ਓ ਲਾਮਾਂ ਓਏ
ਲੰਘ ਜੇ ਨਾ ਤੈਨੂੰ ਚਰਨ ਪਿਛਾੜ ਕੇ ਓਏ, ਕੋਈ ਮਾਂ ਦਾ ਲਾਡਲਾ
ਓਹ ਤੇਰਾ ਅੱਜ ਡਾਢਿਆ ਦੇ ਨਾਲ ਪੈ ਗਿਆ ਤਗੜਾ ਮੁਕਾਬਲਾ