ਤੇਰੇ ਸਾਹਮਣੇ ਦਿਲ ਦੀਆਂ ਗੱਲਾਂ
ਤੇਰੇ ਸਾਹਮਣੇ ਦਿਲ ਦੀਆਂ ਗੱਲਾਂ
ਤੇ ਮੈਂ ਨਾਲ ਨਾਲ ਤੇਰੇ ਚੱਲਾਂ
ਤੇਰੇ ਸਾਹਮਣੇ ਦਿਲ ਦੀਆਂ ਗੱਲਾਂ
ਸਾਨੂੰ ਤੇ ਤੂੰ ਪਸੰਦ ਏ ਸੱਜਣਾ
ਓ ਨੈਨਾ ਨੇ ਬੱਸ ਤੇਨੂੰ ਤੱਕਣਾ
ਤੇ ਮੈਂ ਨਾਲ ਨਾਲ ਤੇਰੇ ਚੱਲਾਂ
ਤੇਰੇ ਨਾਲ ਕੱਟਣੇ ਦੁੱਖ ਸੁਖ ਸਾਰੇ
ਤੂੰ ਮੇਰਾ ਬਸ ਤੂੰ ਮੇਰਾ ਮੈਂ ਸਬ ਨੂੰ ਦਸਣਾ ਏ
ਮੈਂ ਹੋ ਗਈ ਆ ਤੇਰੀ ਵੇ ਤੂੰ ਲਾਈ ਨਾ
ਮੇਰਾ ਵੱਸ ਚੱਲੇ ਤੇ ਮੈਂ ਨਾਲ ਨਾਲ
ਮੈਂ ਰੱਖ ਤੀਆਂ ਸਾਰੀਆਂ ਤੇਰੇ ਸਾਮਣੇ ਦਿਲ ਦੀਆ ਗੱਲਾਂ
ਮੈਂ ਰੱਖ ਤੀਆਂ ਸਾਰੀਆਂ ਸਾਰੀਆਂ ਸਾਰੀਆਂ ਵੇ ਸਾਰੀਆਂ
ਮੈਂ ਰੱਖ ਤੀਆਂ ਸਾਰੀਆਂ ਤੇਰੇ ਸਾਮਣੇ ਦਿਲ ਦੀਆ ਗੱਲਾਂ