ਚੋਗੇ ਆਸ਼ਿਕ਼ ਨੂੰ ਪਾ ਕੇ ਨਿਤ ਸੁਟਦੀ ਐ
ਪੱਬ ਪੋਲੇ ਪੋਲੇ ਜਾਣ ਜਾਣ ਪੁੱਟਦੀ ਐ
ਤੁਰੀ ਜਾਂਦੀ ਜਾਂਦੀ ਦਿਲ ਲੁੱਟਦੀ ਐ
ਸਾਲ 21ਵਾ ਜਵਾਨੀ ਨਵੀਂ ਉੱਠਦੀ ਐ ਨਾਰ ਤੇ
ਚੋਗੇ ਆਸ਼ਿਕ਼ ਨੂੰ ਪਾ ਕੇ ਨਿਤ ਸੁਟਦੀ ਐ
ਪੱਬ ਪੋਲੇ ਪੋਲੇ ਜਾਣ ਜਾਣ ਪੁੱਟਦੀ ਐ
ਤੁਰੀ ਜਾਂਦੀ ਜਾਂਦੀ ਦਿਲ ਲੁੱਟਦੀ ਐ
ਸਾਲ 21ਵਾ ਜਵਾਨੀ ਨਵੀਂ ਉੱਠਦੀ
ਚੋਗੇ ਨੂੰ ਪਾ ਕੇ ਨਿਤ ਸੁਟਦੀ ਐ
ਮੇਰੇ ਚੇਹਰੇ ਦਾ ਨਿਖ਼ਰ ਹਰੀ ਬੂਟੀ ਜੱਟੀਏ
ਤੇਰਾ ਯਾਰ ਵੈਲੀ ਗੱਲ ਨੀ ਕੋਈ ਝੂਠੀ ਜੱਟੀਏ
ਮੇਰੇ ਦਿਲ ਦੇ ਰਾਹਾਂ ਤੇ ਅਫਵਾਹਾਂ ਤੇਰੀਆਂ
ਮੈਨੂੰ ਲੋੜ ਨੀ ਹੋਰ ਵਿਚ ਦੀ ਮੇਰੇ ਲਈ ਤੁਹ ਬਥੇਰੀ
ਲਾ ਦੂਓ ਇਸ਼ਕੇ ਚੋਂ ਪਾਰ ਐਸੀ ਵੀਡੀਓ ਆ ਤੁਹ
ਸੂਰੀ ਫੂਕਦਾ ਗੇ ਗੱਲਾਂ ਕਰੇ ਕਿਹੜੀਆਂ ਤੁਹ
ਸਾਂਝਾ ਦਿਲ ਦੀਆਂ ਹਜੇ ਨੀ ਨਬੇੜੀਆਂ ਤੁਹ
ਤੁਹ ਲਾ ਕੇ ਯਾਰੀ Boss ਨਾਲ ਮੁਸੀਬਤਾਂ ਕਈ ਛੇੜਿਆ
ਨਾ ਕਰੀ ਹੀਰਾ ਫੇਰਿਆ ਤੁਹ ਮੇਰੀ ਆ ਤੁਹ
ਚੀਜ਼ਾ ਗੁੱਜਿਆ ਦਾ ਕੱਢ ਦੇਵਾ ਤੋੜ ਨੇ ਮੈਂ
ਸਿਧੇ ਰਾਹ ਨੀ ਪਸੰਦ Off Road ਆ ਨੇ ਮੈਂ
ਤੇਰੀ ਜ਼ਿੰਦਗੀ ਚ ਵਾਲਾ ਟੇਢਾ ਮੋੜ ਨੇ ਮੈਂ
ਅੱਖਾਂ ਕਰੀ ਫ਼ੇਰੇ ਚਾਰ ਨੇ ਮੇਰੇ ਨਾਲ
ਨਾਲ਼ੇ ਮਿਲਦੇ ਬੀਚਾਰ ਨੇ ਤੇਰੇ ਨਾਲ ਬਾਦੁ ਭੋਰ ਤੇ
ਜੱਟ ਨਾਲ ਗੱਲ ਹੋਰ ਤੈਨੂੰ ਲੱਗੀ ਓਹੀ ਲੁੱਟ ਆ
ਜਿਹੜੇ ਤੇ ਸੋਖੀ ਵੱਜਨੀ ਨੀ ਠੱਗੀ
ਜਿੰਮ ਫਿੱਟ ਚ ਫੇਲ ਕਰਦੀ ਕਿਮ ਬੱਤੀ ਡਿਮ
ਮੱਥਾ ਨਾ ਮਿੰਨੀ ਲੱਕ ਤੋਹ ਸ੍ਲਿਮ Short ਮਾਰਦੀ ਆ
ਚੰਗੇ ਭਾਲੇ ਘੂਰ ਅੱਖ ਦੀ ਨਾਲ ਠਾਰਦੀ ਆ
ਨਾਰ ਦੀਆਂ ਆਕਲੈਂਡ ਨਾਲ ਯਾਦਾਂ
ਅੱਜ ਕਲ ਗੇੜੇ ਵੈਨਕੂਵਰ ਚ ਮਾਰਦੀ ਆ
ਚੋਗੇ ਆਸ਼ਿਕ਼ ਨੂੰ ਪਾ ਕੇ ਨਿਤ ਸੁਟਦੀ ਐ
ਪੱਬ ਪੋਲੇ ਪੋਲੇ ਜਾਣ ਜਾਣ ਪੁੱਟਦੀ ਐ
ਤੁਰੀ ਜਾਂਦੀ ਜਾਂਦੀ ਦਿਲ ਲੁੱਟਦੀ ਐ
ਸਾਲ 21ਵਾ ਜਵਾਨੀ ਨਵੀਂ ਉੱਠਦੀ ਐ ਨਾਰ ਤੇ
ਚੋਗੇ ਆਸ਼ਿਕ਼ ਨੂੰ ਪਾ ਕੇ ਨਿਤ ਸੁਟਦੀ ਐ
ਪੱਬ ਪੋਲੇ ਪੋਲੇ ਜਾਣ ਜਾਣ ਪੁੱਟਦੀ ਐ
ਤੁਰੀ ਜਾਂਦੀ ਜਾਂਦੀ ਦਿਲ ਲੁੱਟਦੀ ਐ
ਸਾਲ 21ਵਾ ਜਵਾਨੀ ਨਵੀਂ ਉੱਠਦੀ ਐ ਨਾਰ ਟੀਏ ਨਾਰ ਤੇ