ਕੀ ਕਰਾਂ ਹੁਣ ਬਿਲੋ ਦੱਸ ਨੀ ਮੈਂ ਯਾਦਾਂ ਤੇਰੀਆਂ ਨੂੰ
ਅੱਖਾਂ ਨਾ ਭਰਾ ਤੂੰ ਬਾਤਾਂ ਜਿੱਥੇ ਪਾਉਂਦੀ ਫਿਰਦੀ
ਕੀ ਕਰਾਂ ਹੋਈਆਂ ਸ਼ੁਰਵਾਤਾਂ ਤੇਰੀਆਂ ਜਾਂ ਮੇਰੀਆਂ ਨੂੰ
ਨੀ ਤੂੰ ਅੱਜ ਵੀ ਬਹਾਨੇ ਉਹੀ ਲਾਉਂਦੀ ਫਿਰਦੀ
ਤੇਰੇ ਨਾਲ ਜੋੜੇ ਖ਼ਾਬ ਖੂਏ ਅੱਜ ਵੀ ਨੀ ਹੋਏ
ਕਿਸੇ ਪਿੱਛੇ ਲਾਰੇ ਲਾਗੀ ਅੱਖ ਤੇਰੀ
ਕਿਉਂ ਨਾ ਰੋਏ ਤੇਰੀ ਅੱਜ ਵੀ ਕਹਾਣੀ ਉਹੀ
ਕਿਸੇ ਉਹੀ ਪਿੱਛੇ ਮੈਨੂੰ ਤੇਰੇ ਤੋਂ ਸੋਹਣੀ
ਨੋਟ ਹੱਥਾਂ ਚ ਫੜ ਦੇਖੇ ਨਵੇਂ ਵਾਲੇ ਨਾਲ ਵੀ ਗੰਗ
ਜਾਂ ਉਹਦੇ ਨਾਲ ਪੂਰਾ ਦਿਨ ਅੱਖ ਖੇੜੀ ਰੱਖਦੀ
ਨੀ ਤੂੰ ਜਿੱਥੇ ਛੱਡਿਆ ਸੀ ਅੱਜ ਉੱਥੇ ਨੀ ਮੈਂ ਖੜਾ
ਮੇਰੀ ਮਿਹਨਤ ਮੂਹਰੇ ਮੈਨੂੰ ਵੇਖਦਾ ਕੱਲ੍ਹ ਬੜਾ
ਜੇ ਬੱਝ ਲੋੜ ਨੀ ਕੋਈ ਥੋੜ੍ਹ ਨੀ ਉਹ ਰੱਖੀ
ਮੇਰੀ toxic ਵਿੱਚ ਗੱਲ ਗੱਲ ਉੱਤੇ ਸ਼ੱਕੀ
ਅੱਜ ਬੜੀਆਂ ਨੇ ਦੇਖ ਲਾ ਮੇਰੇ ਤੇ ਅੱਖ ਰੱਖੀ
ਤੂੰ ਹੱਕੀ ਬੱਕੀ ਤੇ ਤੇਰੀ hip ਤੋਂ hot
ਸਭ ਨਵਾਂ ਜਿਹਾ ਫੜਾ ਤੂੰ ਕਿਹਨੂੰ ਕਦੋਂ ਕਿੱਥੇ ਮਿਲੀ
ਦਿਲ ਚੀਰਿਆ ਜੁਬਾਨਾਂ ਨਾਲ ਤੇ ਜੇਬ ਕੀ ਦੀ ਝਿੱਲੀ
ਜਿੱਥੇ ਰੱਖਾਂ ਉਹ ਕੋ ਚੱਕੀ ਨੀ
ਦੁਬਾਰਾ ਕਦੇ ਮੋੜ ਤੇਰੀ ਤੋਰ ਚ
ਬਚਿਆ ਨੀ ਉਹ ਪਹਿਲਾਂ ਜਿਹਾ ਚੋਰ
ਛੱਡ ਦੁਨੀਆਦਾਰੀ ਦਿਲਾਂ ਚ ਰੱਖਦੀ ਆ ਕੋੜ
ਜਿਹੜਾ ਚੋਰ ਸੀ ਉਹ ਸੀ ਦਿਲੋਂ ਖੋਟਾ ਤੇ ਨਾਲ ਖੋਕਾ
ਅੱਜ ਸ਼ਰੇਆਮ ਹੁਸਨਾਂ ਨੂੰ boss ਦਿੰਦਾ ਧੋਖਾ
ਝੂਠੇ ਵਾਦਿਆਂ ਦੀ ਗੱਲ ਗੱਲ ਵਿੱਚ ਘੁੱਪਿਆ
ਤੇ ਮੇਰਾ ਕੱਲਾ ਕੱਲਾ ਅੱਖਰ ਹਿੰਦ ਚ ਡੁੱਬਿਆ
ਨੀ ਨੀ ਤੂੰ ਲਾਰਿਆਂ ਚ ਬੜੇ ਲਟਕਾਈ ਫਿਰਦੀ
ਨੀ ਤਾਂ ਹੀ ਮੇਰੇ ਮੂਹਰੇ ਕਦੀ ਨਹੀਂ ਉਹ ਆਈ ਚਿਰਦੀ
ਨਾਲੇ ਲਿਖਾਂ ਕਿਸੇ ਕੱਟੀਆਂ ਸੀ ਰਾਤਾਂ ਜਿਹੜੀਆਂ ਤੂੰ
ਤੇਰੀ ਦਿੱਤੀ ਚੇਨ ਗਲੇ ਨੇ ਨੀ ਲਾਈ ਚੜਦੀ
ਨੀ ਕਰਾਂ ਬੈਠਾ ਜਿੱਥੇ ਕੱਲਾ ਬਿਲੋ ਬਾਤਾਂ ਤੇਰੀਆਂ ਨੂੰ
ਕਿ ਤੂੰ ਮੇਰੇ ਨਾਲ ਬਾਤਾਂ ਨੀ ਕੋਈ ਪਾਈ ਚਿਰਦੀ
ਕੀ ਕਰਾਂ ਹੁਣ ਬਿਲੋ ਦੱਸ ਨੀ ਮੈਂ ਯਾਦਾਂ ਤੇਰੀਆਂ ਨੂੰ
ਅੱਖਾਂ ਨਾ ਭਰਾ ਤੂੰ ਬਾਤਾਂ ਜਿੱਥੇ ਪਾਉਂਦੀ ਫਿਰਦੀ
ਕੀ ਕਰਾਂ ਹੋਈਆਂ ਸ਼ੁਰਵਾਤਾਂ ਤੇਰੀਆਂ ਜਾਂ ਮੇਰੀਆਂ ਨੂੰ
ਨੀ ਤੂੰ ਅੱਜ ਵੀ ਬਹਾਨੇ ਉਹੀ ਲਾਉਂਦੀ ਫਿਰਦੀ