ਗੱਲ ਅੱਖਾਂ ਦੀ ਕਰਾ ਜਾ ਕਰਾ ਦਿਲ ਦੀ
ਮੈਨੂੰ ਤੇਰੀ ਹੀ ਤਾਰੀਫ ਬਿੱਲੋ ਮਿਲਦੀ
ਦੇਖੀ ਫੁੱਲਾਂ ਤੇ ਜਵਾਨੀ ਅੱਜ ਖ਼ਿਲਦੀ
ਉਡੀਕ ਬੱਸ ਤੁਹਾਡੇ ਵਲੋਂ ਥੋੜੀ ਜਿਹੀ ਢਿਲ ਦੀ ਸੋਹਣੇਓ
ਗੱਲ ਅੱਖਾਂ ਦੀ ਕਰਾ ਜਾ ਕਰਾ ਦਿਲ ਦੀ
ਮੈਨੂੰ ਤੇਰੀ ਹੀ ਤਾਰੀਫ ਬਿੱਲੋ ਮਿਲਦੀ
ਦੇਖੀ ਫੁੱਲਾਂ ਤੇ ਜਵਾਨੀ ਅੱਜ ਖ਼ਿਲਦੀ
ਉਡੀਕ ਬੱਸ ਤੁਹਾਡੇ ਵਲੋਂ ਥੋੜੀ ਜਿਹੀ ਢਿਲ ਦੀ ਸੋਹਣੇਓ
ਗੱਲ ਅੱਖਾਂ ਦੀ ਕਰਾ ਜਾ ਕਰਾ ਦਿਲ ਦੀ
ਮੈਨੂੰ ਤੇਰੀ ਹੀ ਤਾਰੀਫ ਬਿੱਲੋ ਮਿਲਦੀ
ਦੇਖੀ ਫੁੱਲਾਂ ਤੇ ਜਵਾਨੀ ਅੱਜ ਖ਼ਿਲਦੀ
ਉਡੀਕ ਬੱਸ ਤੁਹਾਡੇ ਵਲੋਂ ਥੋੜੀ ਜਿਹੀ ਢਿਲ ਦੀ ਸੋਹਣੇਓ
ਅੱਖਾਂ ਦੀ ਕਰਾ ਜਾ ਕਰਾ ਦਿਲ ਦੀ
ਤੇਰੇ ਦਾਰਾ ਤੋਂ ਗੱਡੀ ਵੀ ਕਰੇ ਨਖਰੇ ਜੇ ਵੱਖਰੇ ਜੇ
ਪੈਂਦਾ ਹੋਲੇ ਦਿਲ ਨੂੰ ਰਕਾਣੇ ਤੇਰੇ ਕੱਢਣ ਨੂੰ ਮੁਕਣੇ ਬਹਾਨੇ ਜਾਣੇ ਮੇਰੀਏ
ਵੈਰੀ ਚੜਤੇ ਤੇ ਤੈਨੂੰ ਬੱਸ ਘੇਰੀਏ
ਮਾਲ ਰੱਖਿਆ ਡੱਬੀ ਚ ਪੂਰਾ ਥੋਸ ਨੀ
ਮੈਨੂੰ ਦੁਨੀਆਦਾਰੀ ਦੀ ਕੋਈ ਹੋਸ਼ ਨੀ
ਲੱਕ ਪਤਲੇ ਤੇ ਰੱਖਣ ਦੇ ਹੱਥ ਮੈਨੂੰ ਕੇਰਾ
ਨਸ਼ਾ ਸੁੱਖੇ ਦਾ ਤੇ ਪਹਿਲਾ ਦੂਜਾ ਤੇਰਾ
ਤੁਰੀ ਜਾਂਦੀ ਪੜ੍ਹੇ ਨੈਣਾ ਨਾਲ ਜਿਹੜੇ
ਕਿਸੇ ਸੁਣਦੀ ਸਹੇਲੀਆਂ ਚ ਮੇਰੇ ਰੱਖੇ Underground Boss ਡੇਰੇ
ਪੱਬ ਚੱਕਦਾ ਸੀ Beat ਤਾ ਮੈਂ ਰੋਂਦਾ ਨਾ ਬਨਾਡੂ
ਤੇਰਾ ਸ਼ੇਰ ਸਰੀ ਨੱਚਣ ਤੇ ਲਾਡੂ ਖੜਕਾਦੂ
ਜਿਹੜਾ ਦਾਓ ਤੈਨੂੰ ਤੰਗੀ ਤਾਹੀ 12 ਬੋਰੇ Mode ਤੇ ਆ ਤੰਗੀ
ਜਿੰਦਾ ਤੰਗੀ ਬੱਸ ਨਾਲ਼ੇ ਮੈਨੂੰ ਕਰਦੀ ਇਸ਼ਾਰਾ ਖੜੇ ਪੈਰ
ਜਿਥੇ ਖੜੁ ਉਥੇ ਪਦੁਗਾ ਖਿਲ਼ਾਰਾ
ਗੱਲ ਅੱਖਾਂ ਦੀ ਕਰਾ ਜਾ ਕਰਾ ਦਿਲ ਦੀ
ਮੈਨੂੰ ਤੇਰੀ ਹੀ ਤਾਰੀਫ ਬਿੱਲੋ ਮਿਲਦੀ
ਦੇਖੀ ਫੁੱਲਾਂ ਤੇ ਜਵਾਨੀ ਅੱਜ ਖ਼ਿਲਦੀ
ਉਡੀਕ ਬੱਸ ਤੁਹਾਡੇ ਵਲੋਂ ਥੋੜੀ ਜਿਹੀਢਿਲ ਦੀ ਸੋਹਣੇਓ
ਗੱਲ ਅੱਖਾਂ ਦੀ ਕਰਾ ਜਾ ਕਰਾ ਦਿਲ ਦੀ
ਮੈਨੂੰ ਤੇਰੀ ਹੀ ਤਾਰੀਫ ਬਿੱਲੋ ਮਿਲਦੀ
ਦੇਖੀ ਫੁੱਲਾਂ ਤੇ ਜਵਾਨੀ ਅੱਜ ਖ਼ਿਲਦੀ
ਉਡੀਕ ਬੱਸ ਤੁਹਾਡੇ ਵਲੋਂ ਥੋੜੀ ਜਿਹੀ ਢਿਲ ਦੀ ਸੋਹਣੇਓ