ਗੱਲ ਕਰਨ ਜਾ ਰਯਾ ਉਸ ਵੇਲੇ ਦੀ
ਜਦੋ ਇਕ ਦੇਸੀ ਜੱਟ ਦੀ ਆਦਤਾਂ ਤੋਂ ਤੰਗ ਆਕੇ
ਇਕ ਨੱਡੀ ਓਹਨੂੰ comment ਕਰਦੀ ਆ
ਤੇ ਮੁਹਰਿਯੋ ਪਤੰਦਰ ਕਿ ਕੈਂਦਾ
ਤੇਰੇ ਨਿੱਤ ਦੇ comment'ਆਂ ਕੋਲੋ ਤੰਗ ਹੋ ਗਏ
ਕਿਹੰਦੀ ਫ਼ੀਮ ਖਾਣੇ ਜੱਟ ਸਾਰੇ ਨੰਗ ਹੋ ਗਏ
ਤੇਰੇ ਨਿੱਤ ਦੇ comment'ਆਂ ਕੋਲੋ ਤੰਗ ਹੋ ਗਏ
ਕਿਹੰਦੀ ਫ਼ੀਮ ਖਾਣੇ ਜੱਟ ਸਾਰੇ ਨੰਗ ਹੋ ਗਏ
ਦਿੰਦਾ ਨਹੀਓਂ ਭਾ ਤੈਨੂ ਪੁੱਤ ਜੱਟ ਦਾ
ਤਾਹੀ ਤੈਨੂ ਸਾਡੀ ਸਰਦਾਰੀ ਰੜਕੇ
ਜਿੰਨੀ ਤੇਰੀ college ਦੀ ਫੀਸ ਝੱਲੀਏ ਨੀ
ਐਨੀ ਨਾਗਣੀ ਜੱਟਾਂ ਦਾ ਪੁੱਤ ਖਾਂਦਾ ਤੜਕੇ
ਜਿੰਨੀ ਤੇਰੀ college ਦੀ ਫੀਸ ਝੱਲੀਏ ਨੀ
ਐਨੀ ਨਾਗਣੀ ਨੀ ਯਾਰ ਤੇਰਾ ਖਾਂਦਾ ਤੜਕੇ
ਐਨੇ governement vehicle ਨੀ ਚਲਦੇ
ਜਿੰਨਾ ਚਲਦਾ ਬੁਲੇਟ ਨਿੱਤ ਯਾਰਾਂ ਦਾ
ਭਾਵੇਂ ਪੈਂਦਾ ਸਾਨੂ ਚੰਡੀਗੜ੍ਹ ਦੂਰ ਨੀ
ਗੇੜਾ ਵੱਜਦਾ ਏ ਨਿੱਤ ਹੀ 17 ਦਾ
Scooty ਨੀ ਤੇਰੀ ਦਾ ਕਾਲ ਤੇਲ ਮੁੱਕੇਯਾ
ਆਈ ਸੀ friend'ਆਂ ਦੀ ਤੂ ਬਾਂਹ ਫੜਕੇ
ਜਿੰਨੀ ਤੇਰੀ college ਦੀ ਫੀਸ ਝੱਲੀਏ ਨੀ
ਐਨੀ ਨਾਗਣੀ ਜੱਟਾਂ ਦਾ ਪੁੱਤ ਖਾਂਦਾ ਤੜਕੇ
ਜਿੰਨੀ ਤੇਰੀ college ਦੀ ਫੀਸ ਝੱਲੀਏ ਨੀ
ਐਨੀ ਨਾਗਣੀ ਨੀ ਯਾਰ ਤੇਰਾ ਖਾਂਦਾ ਤੜਕੇ
ਨਿੱਤ ਚੜ੍ਹਦੀ ਕਲਾ ਦੇ ਵਿਚ ਰਿਹਣੇ ਆ
ਪੈਂਦਾ ਚਾਰੇ ਪਾਸੇ ਮਿੱਤਰਾਂ ਦਾ ਰੌਲਾ ਨੀ
ਮੈਂ ਕਿਹਾ ਲੱਲੀ ਛਲੀ ਕਿਥੋਂ ਚੱਕ ਲੈਣਗੇ
ਨੀ ਖਟਾਰਾ ਵਿਚ ਪਹੁੰਚ ਗੇਯਾ ਟੋਲਾ ਨੀ
ਚੜ ਕੇ ਸਫਾਰੀ college ਨੂ ਆਈਦਾ
ਤੇਰੀ ਪੈਸੇਆਂ ਲਈ auto ਵਾਲੇ ਨਾਲ ਖੜਕੇ
ਜਿੰਨੀ ਤੇਰੀ college ਦੀ ਫੀਸ ਝੱਲੀਏ ਨੀ
ਐਨੀ ਨਾਗਣੀ ਜੱਟਾਂ ਦਾ ਪੁੱਤ ਖਾਂਦਾ ਤੜਕੇ
ਜਿੰਨੀ ਤੇਰੀ college ਦੀ ਫੀਸ ਝੱਲੀਏ ਨੀ
ਐਨੀ ਨਾਗਣੀ ਨੀ ਯਾਰ ਤੇਰਾ ਖਾਂਦਾ ਤੜਕੇ
ਚੱਕ ਦੇ ਹੋਏ ਹੋਏ ਹੋਏ ਹੋਏ ਹੋਏ ਹੋਏ
ਜਿੰਨੇ ਸਾਲ ਚ recharge ਕਰੌਨੀ ਏ
ਐਨਾ ਖਰ੍ਚਾ ਏ ਨਿੱਤ ਦੀ ਸ਼ਰਾਬ ਦਾ
ਸਚਾ ਰੱਬ ਹੀ ਚਲੌਂਦਾ ਆਪੇ ਖਰ੍ਚਾ
ਨੀ 'ਰੁਮਾਨੇ' ਦੇ ਸ਼ੋਕੀਂ "ਸੰਧੂ ਸਾਬ" ਦਾ
ਫੇਰ ਵੀ ਪ੍ਯਾਰੀ ਲੱਗੇ "ਅਨਮੋਲ" ਨੂ
ਵੇਖ ਵੇਖ ਤੈਨੂ ਓਹਦਾ ਦਿਲ ਧੜਕੇ
ਜਿੰਨੀ ਤੇਰੀ college ਦੀ ਫੀਸ ਝੱਲੀਏ ਨੀ
ਐਨੀ ਨਾਗਣੀ ਜੱਟਾਂ ਦਾ ਪੁੱਤ ਖਾਂਦਾ ਤੜਕੇ
ਜਿੰਨੀ ਤੇਰੀ college ਦੀ ਫੀਸ ਝੱਲੀਏ ਨੀ
ਐਨੀ ਨਾਗਣੀ ਨੀ ਯਾਰ ਤੇਰਾ ਖਾਂਦਾ ਤੜਕੇ