LyricFind Logo
LyricFind Logo
Profile image icon
Lyric cover art

Chalo Mannya

•

2022

Chalo Mannya

Apple Music logo
Deezer logo
Spotify logo
Lyrics
ਹੋ ਚਲੋ ਮੰਨਿਆਂ ਕਾਲਾ ਤਿਲ ਸੋਹਣਾ ਬੜਾ ਏ
ਪਰ ਏਨਾ ਏਹਦਾ ਗ਼ਰੂਰ ਨਾ ਕਰੋ
ਚਲੋ ਮੰਨਿਆਂ ਕਾਲਾ ਤਿਲ ਸੋਹਣਾ ਬੜਾ ਏ
ਪਰ ਏਨਾ ਏਹਦਾ ਗ਼ਰੂਰ ਨਾ ਕਰੋ
ਏਹ ਦੀਵਾਨਾ ਥੋਡੇ ਤੇ ਜਾਨ ਵਾਰਦਾ
ਤੁਸੀਂ ਆਪਣਾ ਦੀਵਾਨਾ ਦੂਰ ਨਾ ਕਰੋ
ਹਥ ਵੀ ਕੰਬਦੇ ਰੂਹ ਵੀ ਕੰਬਦੀ
ਚੰਨ ਵੀ ਸੰਗਦਾ ਜੱਦੋਂ ਤੂ ਸੰਗਦੀ
ਬਚਿਆਂ ਦੇ ਵਾਂਗੂ ਮੇਰਾ ਦਿਲ ਵੀ ਬੱਚਾ ਏ
ਤੁਸਿ ਅਕਦਨ ਚ ਏਹਨੁ ਚੋਰ ਨ ਕਰੋ
ਚਲੋ ਮੰਨਿਆਂ ਕਾਲਾ ਤਿਲ ਸੋਹਣਾ ਬੜਾ ਏ
ਪਰ ਏਨਾ ਏਹਦਾ ਗ਼ਰੂਰ ਨਾ ਕਰੋ

ਪੰਚਿ ਵੀ ਤੇਰਾ ਨਾਮ ਲੈ ਰਹੈ
ਕਾਇਨਾਤ ਦਾ ਏਹ ਕੈਸਾ ਰੰਗ ਹੋ ਗਿਆ
ਸਾਰੇ ਤੇਰੇ ਲਾਈ ਦੁਵਾਵਾਂ ਪੜ੍ਹ ਰਹੇ
ਖੁਦਾ ਵੀ ਤੇਰੇ ਆਸ਼ਿਕਾਂ ਤੋ ਤੰਗ ਹੋ ਗਿਆ
ਮੈਂ ਸਾਰੀ ਜ਼ਿੰਦਗੀ
ਸੀ ਕੋਇ ਕੀਤਾ ਨ ਨਸਾ
ਤੁਸੀ ਅੱਖੀਆਂ ਦੇ ਨਾਲ
ਸਰੂਰ ਨ ਕਰੋ
ਚਲੋ ਮੰਨਿਆਂ ਕਾਲਾ ਤਿਲ ਸੋਹਣਾ ਬੜਾ ਏ
ਪਰ ਏਨਾ ਏਹਦਾ ਗ਼ਰੂਰ ਨਾ ਕਰੋ

ਤੈਨੂੰ ਛੋਹ ਕੈ ਜੋ ਨੇ ਹਵਾਵਾਂ ਜਾਂਦੀਆਂ
ਕਿਨੀ ਖੁਸ਼ਨਸੀਬ ਤੇਰੇ ਘਰ ਜੋ ਰਾਵਾਂ ਜਾਂਦੀਆਂ
ਤੈਨੂੰ ਛੋਹ ਕੈ ਜੋ ਨੇ ਹਵਾਵਾਂ ਜਾਂਦੀਆਂ
ਕਿਨੀ ਖੁਸ਼ਨਸੀਬ ਤੇਰੇ ਘਰ ਜੋ ਰਾਵਾਂ ਜਾਂਦੀਆਂ
ਚੈਨ ਦੀ ਨੀਂਦ ਸੋ ਨੀ ਸੱਕਦਾ
ਕਿਸ ਹੋਰ ਦਾ ਵੀ ਹੋ ਨੀ ਸਕਦਾ
ਰੋਮਾਣਾ ਮਰਦਾ ਪਿਆ ਏ
ਥੋਡੀ ਦੀਦ ਦੇ ਲਈ
ਥੋਡਾ ਛੁਪਨਾ ਵੀ ਪਾਪ
ਹਜ਼ੂਰ ਨਾ ਕਰੋ
ਚਲੋ ਮਾਨਿਆ ਜੀ ਚਲੋ ਮੰਨਿਆਂ
ਓ ਚਲੋ ਮਾਨਿਆ ਜੀ ਚਲੋ ਮੰਨਿਆਂ
ਚਲੋ ਮੰਨਿਆਂ ਕਾਲਾ ਤਿਲ ਸੋਹਣਾ ਬੜਾ ਏ
ਪਰ ਏਨਾ ਏਹਦਾ ਗੁਰੂਰ ਨਾ ਕਰੋ
ਚਲੋ ਮੰਨਿਆਂ ਕਾਲਾ ਤਿਲ ਸੋਹਣਾ ਬੜਾ ਏ
ਪਰ ਏਨਾ ਏਹਦਾ ਗ਼ਰੂਰ ਨਾ ਕਰੋ

WRITERS

GURASHISH SINGH

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other

More From This Album

Lyric cover art

Chalo Mannya

2022

01

Chalo Mannya

Romaana