ਬਿਨਾਂ ਪੁਛੇ ਤੈਨੂੰ ਇਸ਼ਕ ਕਰਨ ਦੀ
ਕਾਹਤੋਂ ਸਾਨੂੰ ਦੇ ਰੀ ਉਹ ਸਜ਼ਾ
ਕਿਓਂ ਥੋਨੂੰ ਐਦਾਂ ਆ ਰਿਹਾ ਮਜ਼ਾ
ਅੱਗ ਇਸ਼ਕੇ ਦੀ ਥੋਡੀ ਜਿਸਮਾ ਚ ਭਰ ਲਾਈਏ
ਸ਼ਹਿਰੋਂ ਦੂਰ ਜਾਕੇ ਕਿੱਥੇ ਇਕ ਛੋਟਾ ਘਰ ਲਈਏ
ਸੋਹਣੀ ਕੁੜੀਆਂ ਮੈਂ ਲੱਖਾਂ ਵੇਖੀਆਂ
ਪਰ ਓਹਦੇ ਜਿਹੀਆਂ ਨਾ ਅੰਖਾਂ ਵੇਖੀਆਂ
ਫਿਰ ਓਹਨਾ ਅੰਖੀਆਂ ਚ ਐਸਾ ਖੋ ਗਿਆ
ਅੱਜ ਸੱਚ ਕੁਦਰਤ ਤੇ ਯਕੀਨ ਹੋ ਗਿਆ
ਪਤਾ ਨੀਂ ਰੱਬ ਨੇ ਕਿਵੇਂ ਬਣਾਇਆ
ਚਾਹੇ ਸਾਡੇ ਨਾਲ ਲੜੀ ਤੂੰ ਹੋਵੇਂ
ਕੰਡਿਆਂ ਉੱਤੇ ਖੜੀ ਤੂੰ ਹੋਵੇਂ
ਉਹ ਤੇਰਾ ਸੱਚੀ ਉਹ ਗੁਲਾਬਾਂ ਜੇਹਾ
ਐਵੇਂ ਕਰ ਨਾ ਰੋਮਾਂਣੇ ਨੂੰ ਤੂੰ