LyricFind Logo
LyricFind Logo
Profile image icon
Lyric cover art

Dil Darda

•

2015

Dil Darda

Apple Music logo
Deezer logo
Spotify logo
Lyrics
ਹੋ ਓ ਹੋ ਓ ਓ

ਮੈਂ ਹਾਲ ਵੇਖ ਲਏ ਹੀਰਾਂ ਦੇ ਸੱਬ ਧੋਖੇ ਨੇ ਤਕਦੀਰਾਂ ਦੇ
ਹਾਲ ਵੇਖ ਲਏ ਹੀਰਾਂ ਦੇ ਧੋਖੇ ਨੇ ਤਕਦੀਰਾਂ ਦੇ
ਤੂੰ ਜਦ ਪੁੱਛਦਾ ਪਿਆਰਾ ਲਈ ਦਿਲ ਹਾਮੀ ਭਰਦਾ ਐ
ਤੈਨੂੰ ਪਿਆਰ ਤਾਂ ਕਰਦੀ ਆ ਵੇ ਦਿਲ ਟੁੱਟਣੋ ਡਰਦਾ ਐ
ਤੈਨੂੰ ਪਿਆਰ ਤਾਂ ਕਰਦੀ ਆ ਵੇ ਦਿਲ ਟੁੱਟਣੋ ਡਰਦਾ ਐ
ਮੈਂ ਹਾਲ ਵੇਖ ਲਏ ਹੀਰਾਂ ਦੇ

ਇਕ ਦਿਲ ਕਰਦਾ ਕੱਟਣੀ ਸਿੱਖਲਾ ਰਾਤ ਹੌਂਕਿਆਂ ਨਾਲ
ਇਕ ਦਿਲ ਕਰਦਾ ਪਾਉਣੀ ਸਿੱਖਲਾ ਬਾਤ ਹੌਂਕਿਆਂ ਨਾਲ
ਇਕ ਦਿਲ ਕਰਦਾ ਕੱਟਣੀ ਸਿੱਖਲਾ ਰਾਤ ਹੌਂਕਿਆਂ ਨਾਲ
ਇਕ ਦਿਲ ਕਰਦਾ ਪਾਉਣੀ ਸਿੱਖਲਾ ਬਾਤ ਹੌਂਕਿਆਂ ਨਾਲ
ਏਹ ਕਹਿ ਕੇ ਮੇਰਾ ਦਿਲ ਮੇਰੇ ਨਾਲ ਲੜਦਾ ਏ
ਤੈਨੂੰ ਪਿਆਰ ਤਾਂ ਕਰਦੀ ਆ ਵੇ ਦਿਲ ਟੁੱਟਣੋ ਡਰਦਾ ਐ
ਤੈਨੂੰ ਪਿਆਰ ਤਾਂ ਕਰਦੀ ਆ ਵੇ ਦਿਲ ਟੁੱਟਣੋ ਡਰਦਾ ਐ
ਮੈਂ ਹਾਲ ਵੇਖ ਲਏ ਹੀਰਾਂ ਦੇ

ਹੋ ਚੜ੍ਹਦੀ ਉਮਰੇ ਰੋਗ ਕਸਤੂਰੇ ਸਹਿਣੇ ਔਖੇ ਨੇ
ਫੱਟ ਫੱਟਕਾਰਾ ਵਾਲੇ ਦਿਲ ਤੋਂ ਲਹਿਣੇ ਔਖੇ ਨੇ
ਚੜ੍ਹਦੀ ਉਮਰੇ ਰੋਗ ਕਸਤੂਰੇ ਸਹਿਣੇ ਔਖੇ ਨੇ
ਫੱਟ ਫੱਟਕਾਰਾ ਵਾਲੇ ਦਿਲ ਤੋਂ ਲਹਿਣੇ ਔਖੇ ਨੇ
ਮੈਂ ਜਦ ਦੂਰੀਆਂ ਤੱਕਦੀ ਆਂ ਸੀਨੇ ਸੌਣ ਜਾ ਵਰਦਾ ਐ
ਤੈਨੂੰ ਪਿਆਰ ਤਾਂ ਕਰਦੀ ਆ ਵੇ ਦਿਲ ਟੁੱਟਣੋ ਡਰਦਾ ਐ
ਹਾਏ ਪਿਆਰ ਤਾਂ ਕਰਦੀ ਆ ਵੇ ਦਿਲ ਟੁੱਟਣੋ ਡਰਦਾ ਐ
ਮੈਂ ਹਾਲ ਵੇਖ ਲਏ ਹੀਰਾਂ ਦੇ

ਚੱਲ ਆਖ਼ਿਰ ਨੂੰ ਜਿੰਦ ਛੱਡਦਾ ਗੀ ਮੱਥੇ ਦੀਆਂ ਲੀਕਾਂ ਤੇ
ਹਾਏ ਔਖੀ ਸੌਖੀ ਕੱਟ ਲਾਂਗੀ ਦਿਨ ਨਾਲ ਉਡੀਕਾਂ ਦੇ
ਚੱਲ ਆਖ਼ਿਰ ਨੂੰ ਜਿੰਦ ਛੱਡਦਾ ਗੀ ਮੱਥੇ ਦੀਆਂ ਲੀਕਾਂ ਤੇ
ਔਖੀ ਸੌਖੀ ਕੱਟ ਲਾਂਗੀ ਦਿਨ ਨਾਲ ਉਡੀਕਾਂ ਦੇ
"ਹੈਪੀ ਰਾਏਕੋਟੀ" ਓਏ ਉਂਝ ਔਖਾ ਈ ਸਰਦਾ ਏ
ਤੈਨੂੰ ਪਿਆਰ ਤਾਂ ਕਰਦੀ ਆ ਵੇ ਦਿਲ ਟੁੱਟਣੋ ਡਰਦਾ ਐ
ਤੈਨੂੰ ਪਿਆਰ ਤਾਂ ਕਰਦੀ ਆ ਵੇ ਦਿਲ ਟੁੱਟਣੋ ਡਰਦਾ ਐ
ਮੈਂ ਹਾਲ ਵੇਖ ਲਏ ਹੀਰਾਂ ਦੇ

WRITERS

Roshan Prince

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other

More From This Album

Lyric cover art

Dil Darda

2015

01

Dil Darda

Roshan Prince