LyricFind Logo
LyricFind Logo
Profile image icon
Lyric cover art

Low Rider

•

2025

Low Rider

Apple Music logo
Deezer logo
Spotify logo
Lyrics
CHEETAH

ਬੰਦੇ High-Profile, ਗੱਡੀ Low-Rider
ਐੱਦਾ ਸੜਕਾਂ ਤੇ ਚੱਲੇ ਜੋ Russell Viper
ਉੰਜ ਛੱਤੋਂ ਪੈਰ High ਆ blood ਦਾ flow
ਕੰਮ ਨੱਗਨੀ ਕਰੇ ਨੀ ਜੋ Stabilizer

ਕਹਿੰ ਨੱਡੀਆਂ ਨੀ, ਮੁੰਡੇ ਪੂਰੇ ਅੱਟ ਲੱਗਦੇ
ਮੇਨੂੰ ਅੱਡੀਏ ਨੀ ਮੱਝੇ–ਆਲੇ ਜੱਟ ਲੱਗਦੇ
ਅੱਜ ਫਿਰਦੇ ਕਿਸੇ ਨਾਲ, ਕਿਸੇ ਮਾਰਦੇ ਉੱਤੇ
ਰੱਖ ਕੇ ਫੱਟਾ ਉੱਤੇ rifles ਦੇ ਪੱਟ ਲੱਗਦੇ

ਗੱਲ–ਗੱਲ ਉੱਤੇ ਭਾਉ ਹੋਈ ਜਾਂਦੇ hyper
ਬੰਦੇ High-Profile ਗੱਡੀ Low-Rider
ਐੱਦਾ ਸੜਕਾਂ ਤੇ ਚੱਲੇ ਜੋ Russell Viper
ਬੰਦੇ High-Profile ਗੱਡੀ Low-Rider
ਬੰਦੇ High-Profile ਗੱਡੀ Low-Rider
ਬੰਦੇ High-Profile ਗੱਡੀ Low-Rider
ਹੁਲਵਾਲਾ ਜ਼ਿੰਦਗੀ ਦਾ, ਕਰਦੇ ਨਾ ਮੂੰਹ ਬਲਿਏ
Tank ਕਬੂ ਹੈ ਮੂੰਹ, ਸੀਨੇ bandy ਖੋ ਬਲਿਏ
ਉੱਤੋਂ ਦੂਗਣਿਆਂ ਜਿੰਨੇ ਹੁੰਦੇ show ਬਲਿਏ
ਨੀ sign ishqe ਦਾ ਕਰਨਾ throw ਬਲਿਏ

ਤੂੰ ਕੱਲ੍ਹ ਦੇਖੀ ਸੀ ਜਿਦੇ ਨਾਲ ਮੇਰੀ pic ਨੀ ਕੁੱਡੇ
ਲੱਕ ਪਤਲਾ ਦੇ, ਬਾਕੀ ਸਾਰੀ ਠੀਕ ਸੀ ਕੁੱਡੇ
ਜਿਨੂੰ ਦੇਖ ਕੇ ਛੇਡੀ ਸੀ ਮੇਰੀ kick ਨੀ ਕੁੱਡੇ
ਮੈਂ ਚੱਕੀ Antiyan ਦੇ hood ਵਿਚੋਂ chick ਸੀ ਕੁੱਡੇ

ਜਿੰਨਾ ਕਰੇ assume ਉਹਨੇ ਵੀ nicer
ਬੰਦੇ High-Profile ਗੱਡੀ Low-Rider
ਐੱਦਾ ਸੜਕਾਂ ਤੇ ਚੱਲੇ ਜੋ Russell Viper
ਬੰਦੇ High-Profile ਗੱਡੀ Low-Rider
ਬੰਦੇ High-Profile ਗੱਡੀ Low-Rider
ਬੰਦੇ High-Profile ਗੱਡੀ Low-Rider

ਗੱਡੀ ਦਾ Hot-Box ਬਣਾਇਆ ਕੋਈ ਦਿਖੇ ਨਾ divider
ਮੇਰੀ ਖੇਡ ਦੀ Ashley ਨਾ ਤੇਰੇ ਆਲੀ ਪਾਸ ਜਾਂਦੀ ਦੇਖ ਕੇ spider
Anti ਸਾਰੇ ਭੂਸ, ਦੇਖ boss ਦੀ ਤਰੱਕੀ ਪਈਆ
Lucene fetch ਤੂੰ Newsy — ਜੱਟਾਂ ਤਾ ਵੀ bhooji
Shaami ਵੀ no ਨਾ Jacuzzi
ਤੇਰੇ ਨਾਲ ਸਾਰੇ ਰਹਿੰਦੇ refusee

ਓ ਸ਼ਹਿਰਾਂ ’ਚ ਕਰੇ side-eye
ਖੋਦ ਨੂੰ ਕਰੇਗੀ ਕਿੱਧਾਂ lie
ਮੇਰੇ testaliyaan jail ’ਚ
ਚਾਹੀਦੀ ਨੀ ਕੋਈ cutie pie
Scene ਸਾਰਾ do-or-die
ਉੱਠਦੇ ਸਾਹ ਹੀ ਫੂਕ ਦੇ ਕਈ og
24/7 ਰਹਿੰਦਾ high, husna ਦੀ ਜਾਣ ਤੜਫਾਈ

ਕਾਫ਼ੀ ਦਿਲੇ ਰਾਹਾਂ ’ਚ ਸੀ ਆਏ
ਬਿਗੜੇ shlaroo, ਸਿੱਧੇ ਰਾਹੀਂ big ਪਾਏ
ਰਿੱਜ ਨਾ fire ਹੱਥ ਤੇ ਅੱਖ ਨਾ ਮਿਲਾਏ
ਜਾਂਦਾ ਕਦੇ ਜੱਟ ਕਰੇ ਨਾ try bull ਨੱਡੀਆਂ ਦੇ ਕਰਦੇ ਆ high

ਓ career ਮੇਰਾ ਸੀ ਤਬਾਹ ਦੱਸਦੇ ਲੋਕੀ
ਬਾਜ਼ ਨੂੰ ਸੀ ਟੱਟੀ ਦੇ ਰਾਹ ਦੱਸਦੇ
ਜਿਹੜਾ ਇੱਕ ਦਾ ਅੱਧਾ ਵੀ click ਕਰਦੇ
ਤੈਨੂੰ ਭਿੰਦਰਾਵਾਲੇ ਦਾ ਕਿੱਧਾਂ ਗਾਹ ਦੱਸਦੇ

ਮੇਰੇ ਤਰਕਸ਼ ਵਿਚ ਇੰਨੇ ਤੀਰ ਜੱਟੀਏ
ਜਿਥੇ ਬਣ ਲਾ ਨਿਸ਼ਾਨਾ ਦੇਵਾ ਚੀਰ ਜੱਟੀਏ
ਏ ਤਾ destiny line ਸਾਡੀ ਚੰਗੀ ਕਰ ਗਈ
ਉੰਜ ਜੱਟ ਤਾਂ ਸੀ ਦਿਲ ਦਾ ਫ਼ਕੀਰ ਜੱਟੀਏ

ਚੱਲੇ ਚਾਹ ਨਾਲ black ਸਾਡਾ appetizer
ਬੰਦੇ High-Profile, ਗੱਡੀ Low-Rider
ਐੱਦਾ ਸੜਕਾਂ ਤੇ ਚੱਲੇ ਜੋ Russell Viper
ਬੰਦੇ High-Profile ਗੱਡੀ Low-Rider
ਬੰਦੇ High-Profile ਗੱਡੀ Low-Rider
ਬੰਦੇ High-Profile ਗੱਡੀ Low-Rider

WRITERS

CHEETAH

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

More From This Album

Lyric cover art

Low Rider

2025

01

Low Rider

Real Boss, Saabi Bhinder, 치타 (Cheetah)