ਨੀ ਵੈਰਿਯਾ ਦੇ ਮੰਨਾ ਵਿਚ ਮਿਤਰਾਂ ਲਈ ਖੋਟ ਐ
ਨੀ ਜਾਯਜ ਤੇ ਨਜਾਯਜ ਕੇ ਸੀ ਸਿਰ ਸਾਡੇ ਬੋਹਤ ਐ
ਇੱਕੋ ਸਾਡਾ ਦਿਲ ਹੋ revange ਆਂ ਨਾਲ ਭਰਿਆ ਨੀ
ਕਿਥੋਂ ਤੈਨੂ ਆਖਦਾ ਮੈਂ love you lot ਐ
ਨੀ dollar ਤਾਂ ਬੋਹਤ ਐ ਨੀ time ਥੋਡਾ short ਐ
ਨੀ ਗੋਲੀ ਸਾਡੇ ਹਿੱਕ ਵਿਚ ਵਜਨੇ ਦਾ doubt ਐ
Delhi ਤਕ ਪੋਂਚ ਗਈ ਨੀ ਜੱਟ ਦੀ report ਐ ਨੀ
ਆਸੇ ਪਾਸੇ ਘੁਮਦੇ Police ਆ ਦੇ taught ਐ
ਨੀ change ਕਰ ਦੇਉਗੀ ਸਾਡੇ ਬਾਰੇ ਤੇਰੇ taught ਐ
ਨੀ gangster life ਐ ਮਸ਼ੂਕ਼ ਸਾਡੀ ਬੋਹਤ ਐ
ਮਨੇਯਾ ਕੇ ਤੇਰੀ ਯੇਹ ਜਵਾਨੀ ਬੀਬਾ hot ਐ
ਨੀ ਆਸ਼ਿਕ਼ੀ ਦਾ time ਨਈ ਰਕਾਨੇ ਕੱਮ ਬੋਹਤ ਐ
Italian made ਨੀ Beretta ਕੋਲੇ gun ਐ ਨੀ
ਜਿੰਨਾ ਚਿਰ ਜੇਓਣਾ ਮੈਂ ਕਰੌਨੀ ਧਨ ਧਨ ਐ
ਨੀ 2 kilometar ਆਂ ਤੋਂ head ਦਿੰਨੀ ਭੰਨ ਐ
ਨੀ dangerous job ਏ ਰਕਾਨੇ ਔਂਦਾ fun ਐ
ਨੀ ਤੇਰੇ ਸ਼ਿਅਰ ਵਿਚ ਜਿਹੜੇ ਗੁੰਡੇ ਆ ਦਾ ਸ਼ੋਰ ਐ
ਨੀ ਕੱਲ ਦੇ ਜਵਾਕ ਸਾਲੇ ਸਾਰੇ ਚਿਂਦੀ ਚੋਰ ਐ
ਇਕ call ਕਰਦੀ ਜੇ ਤੰਗ ਕੋਯੀ ਕਰਦਾ
ਮੈਂ ਏਹ੍ਦੇ ਏਹ੍ਦੇ ਛਾਤਿਆ ਚ ਕਰ ਦੇਣੇ ਮੋੜ ਐ
ਜਿਹੜੀਆ ਤੂ fashion ਦੀ ਬੀਬਾ ਗੱਲ ਕਰਦੀ
ਹੋ ਸਾਨੂ ਸਾਡੀ mafia allowed ਨਹੀ ਓ ਕਰਦੀ
ਨੀ ਸਿਰ ਤੇ black ਸਾਡਾ ਹੂਡਿਯਾ ਨੇ ਹੂਡਿਯਾ
ਨੀ ਸਾਡੀ satellite ਦੀ clip ਨਹੀ ਓ ਫਡ ਦੀ
ਨੀ on road ਘੁਮਦੇ Bugatti ਆਂ ਤੇ ਨਡੀਏ
Radar ਸਾਡੇ ਰਖਦੇ Sniper ਆਂ ਤੇ ਅੱਖ ਨੀ
150 ਤੋਂ ਟੱਪਦੇ speed ਜਦੋਂ ਝੱਲੀਏ
ਨੀ ਦੇਖ ਕਿੱਦਾਂ ਨਿਕਲੇ silencer ਆਂ ਚੋਂ ਅੱਗ ਨੀ
ਨੀ bulletproof ਪਾ ਕੇ cheast ਆਂ ਤੇ jacket ਆਂ
ਨੀ ਮੇਰੇ ਨਾਲ ਕਰਦੇ ਐਲਾਨ ਜਿਹੜੇ war ਦਾ ਨੀ
Forehead ਵਿਚੋਂ ਸਿਧੇ ਕੱਢ ਦਾ ਆ shot
ਜਦੋਂ ਰੱਬ ਦੀ ਸੋਂਹ ਡਿੱਗਦਾ ਨਿਸ਼ਾਨਾ ਤੇਰੇ ਯਾਰ ਦਾ
ਘੁੱਗੀਯਨ ਨੇ ਕਰਨੇ ਸ਼ਿਕਾਰ ਕਿਤੋਂ ਸੋਹਣੀਏ
ਨੀ ਜਿਥੇ ਹੋਣੇ ਉੱਡ ਦੇ ਸ਼ਿਕਾਰੀ ਬਿੱਲੋ ਬਾਜ਼ ਨੀ
ਜਿਥੇ ਜਾਕੇ ਮੁਕਦੀ ਏ writer ਆਂ ਦੀ ਸੋਚ ਬੀਬਾ
Bhinder ਆਂ ਦਾ ਮੁੰਡਾ ਓਥੋਂ ਭਰੇ ਪਰਵਾਜ਼ ਨੀ
ਨੀ ਚੰਗੇ ਮਾੜੇ ਦਿਨ ਬੀਬਾ ਜ਼ਿੰਦਗੀ ਦਾ ਖੇਡ ਆ
ਨੀ manhood ਛਡ ਦੇ ਨਾ ਮਰ੍ਦ ਡਿਲੇਰ ਨੀ
MMA ਦੇ fighter ਆਂ ਦੇ ਵਾਂਗੂ ਜੱਟ ਲੜਦਾ ਨੀ
Opposite ਦੇਖ ਨਾ ਹਲਾਤ ਹੁੰਦੇ ਢੇਰ ਨੀ
ਨੀ ਗਿੱਦਰਾਂ ਦਾ ਜੱਟ ਸਾਡੇ ਦਿਲ ਦੇ close ਐ
ਨੀ ਚੰਗੇ ਦਿਨ ਔਣ ਗੇ ਆ ਗਬਰੂ ਨੂ hope ਐ
ਗੀਤ ਦੀ machine ਨਾ ਕੋਯੀ ਗੀਤਾਂ ਆਲੀ ਤੋਪ ਐ
ਨੀ diffrent ਕਲਮ ਐ diffrent ਸੋਚ ਐ
ਨੀ dollar ਤਾਂ ਬੋਹਤ ਐ ਨੀ time ਥੋਡਾ short ਐ
ਨੀ ਗੋਲੀ ਸਾਡੇ ਹਿੱਕ ਵਿਚ ਵਜਨੇ ਦਾ doubt ਐ
Delhi ਤਕ ਪੋਂਚ ਗਈ ਨੀ ਜੱਟ ਦੀ report ਐ ਨੀ
ਆਸੇ ਪਾਸੇ ਘੁਮਦੇ Police ਆ ਦੇ taught ਐ
ਨੀ dollar ਤਾਂ ਬੋਹਤ ਏ ਨੀ time ਥੋਡਾ short ਐ
ਨੀ ਗੋਲੀ ਸਾਡੇ ਹਿੱਕ ਵਿਚ ਵਜਨੇ ਦਾ doubt ਐ
Delhi ਤਕ ਪੋਂਚ ਗਈ ਨੀ ਜੱਟ ਦੀ report ਐ ਨੀ
ਆਸੇ ਪਾਸੇ ਘੁਮਦੇ Police ਆ ਦੇ taught ਐ