LyricFind Logo
LyricFind Logo
Profile image icon
Lyric cover art

Maghron La

•

2024

Maghron La

Apple Music logo
Deezer logo
Spotify logo
Lyrics
ਸੁਰਮਾ ਲਾ ਕੇ ਬੈਠੀ ਗਜਰਾ ਪਾ ਕੇ ਬੈਠੀ
ਦੁਖੜੇ ਪਹਿਲੇ ਆਲੇ ਮਗਰੋਂ ਲਾ ਕੇ ਬੈਠੀ
ਨੀ ਮੁੱਖਡਾ ਹੱਸਦਾ ਮੇਰਾ
ਮੈਂ ਨਜਰਾਂ ਲਾ ਕੇ ਬੈਠੀ
ਮੈਂ ਕੌੜਾ ਬੋਲ ਨਾ ਬੋਲਾਂ
ਮੈਂ ਮਿੱਠਾ ਖਾ ਕੇ ਬੈਠੀ
ਫੁੱਲਾਂ ਵਾਲੀ ਟੋਕਰੀ ਮੈਂ ਰੋੜਤੀ
ਨਿੱਕੀ ਨਿੱਕੀ ਗੱਲਾਂ ਨਹੀਓ ਸੋਚ ਦੀ
ਰੱਖ ਦੀ ਆਂ ਆਪਣੇ ਹੀ ਨਾਜ਼ ਨਖਰੇ
ਚੰਗੀ ਭਲੀ ਆਂ ਮੈਂ ਮੈਨੂੰ ਲੋੜ ਕੀ
ਓ ਸੁਰਮਾ ਲਾ ਕੇ ਬੈਠੀ ਗਜਰਾ ਪਾ ਕੇ ਬੈਠੀ
ਦੁਖੜੇ ਪਹਿਲੇ ਆਲੇ ਮਗਰੋਂ ਲਾ ਕੇ ਬੈਠੀ

ਓ ਸੁਰਮਾ ਜੇ ਅੰਖਾਂ ਤੇ ਹੱਥਾਂ 'ਚ ਮਹਿੰਦੀ
ਮੁਖੜੇ'ਤੇ ਟੋਏ ਵੇਖ ਦਿਲ ਮੇਰਾ ਸੈਂਟੀ
ਅੱਜ ਕੀਤੇ ਵਾਲ ਸ਼ਾਲ ਸੈੱਟ ਮੈਂ
ਅੱਜ ਮੁੰਡਾ ਚਿਕਨਾ ਤੇ ਡੈੰਡੀ
ਟੁਰਨਾ ਵਾਂ ਅਗਰਾਂ ਤੇ ਮਗਰਾਂ ਨੂੰ ਛੱਡ ਕੇ
ਗਟ ਗਟ ਹਿਲ ਰਏ ਹੱਥਾਂ ਮੈਂ ਕਿਆ ਵੱਧ ਕੇ
ਜਿਥੇ ਸੋਹਣਾ ਦਿਲ ਬੋਲੇ ਚਲੇ ਜੀ
ਖਿੱਚ ਲਾਵਾਂ ਨਾਲ ਮੈਂ ਟੈਚੀ
ਹਾਂ ਬਾਜੇਆਂ ਦੀ ਮਿੱਠੀ ਮਿੱਠੀ ਗੱਲਾਂ
I like it
Heart on my sleeve ਜਿਵੇਂ ਚੂੜੀਆਂ ਕਲਾਈ ਤੇ
ਸੁਣਿਆ ਏ ਮੁੰਡਾ ਨਿੱਕਾ ਤੁਹਾਡਾ ਟੰਗਾ
ਚੰਗਾ ਫਿਰ ਕੋਈ ਲੁੱਡੀ ਛੁੜੀ ਪਈਏ ਚੈਕ ਕਰੋ
ਦਿਲ ਵਾਲੇ ਯਾਰ ਨੇ ਧੱਕ ਧੱਕ ਸੱਜ ਕੇ
ਅੱਖਿਆਂ ਮਿਲਾਂਦੇ ਨੇ ਤਾਂ ਬਾਂ ਨਈ ਤਕਦੇ
ਕਲ ਦੀ ਮੈਂ ਛੱਡ ਦਿੱਤੀ ਕਲ ਤੇ
ਤੇ ਬਕਾਇਆ
ਓ ਜੀ ਜਾਨ ਦਿੱਤਾ ਹੱਸ ਕੇ

ਗੱਲ ਰੁਲ ਗਈ ਜੇਵੇਂ ਭੁੱਲ ਗਈ
ਮੈਂ ਵੰਡਾ ਚੂਰੀਆਂ
ਰੰਗ ਲਾਲੀ ਦਾ ਚੜ੍ਹਿਆ
ਹੋ ਗਈਆਂ ਪੂਰੀਆਂ
ਜੇ ਅੱਖਿਆਂ ਪਿਆਰ ਕਰਨ ਤੇ
ਸਮਝੋ ਕੰਧ ਵੀ ਢਹਿ ਗਈ
ਠੋਡੇ ਪੈਰ ਜੇ ਥਿਰਕੇ
ਫਿਕਰਾਂ ਸਾਰੀ ਲੇ ਗਈ
ਮੈਂ ਗੱਲਾਂ ਕਰਦੇ ਕਰਦੇ
ਗੱਲ ਨਿਰਾਲੀ ਕਹ ਗਏ
ਵੇ ਜਿੱਬੇ ਝੂਠ ਨਾ ਬੋਲੀ
ਕੇ ਕਸਮਾਂ ਦਿਲ ਵਿਚ ਪੇ ਗਈ

ਨਜ਼ਰ ਤੇਰੀ ਸਜਾ ਦੂਂ
ਜਲਵੋਂ ਪੇ ਤੇਰੇ ਮੈਂ ਲੁਟਾ ਹੂਂ
ਕਸਮ ਤੇਰੀ ਫਿਦਾ ਹੂਂ
ਇਹ ਮਹਫਿਲ ਤੇਰੇ ਨਾਮ
ਤੂੰ ਬੋਲੇ ਤੇਰੇ ਲਈ ਸਬ ਕੋ ਨਚਾ ਦੂੰ
ਭੁਲਾ ਕੇ ਸਭ ਨਖਰੇ ਜਾਣ ਦੇ
ਜਿਥੇ ਲੈ ਚਲੇ ਰਾਤ ਅੱਜ ਮਗਰੋਂ ਲਾ

ਕਿੱਥੇ ਚਲੇ ਓ?
ਵੇ ਕਿੱਥੇ ਚਲੇ ਓ?
ਕਿੱਥੇ ਚਲੇ ਓ?
ਕਿੱਥੇ?

ਓ ਕਿੱਥੇ?

ਮੈਂ ਤਾਂ ਨਾ ਸ਼ਰਮਾਵਾਂ
ਮੈਂ ਤਾਂ ਨਾ ਘਬਰਾਵਾਂ
ਭਾਵੇਂ ਦੁਨਿਆ ਵੇਖੇ
ਮੈਂ ਤਾਂ ਨਚੀ ਜਾਵਾਂ
ਮੈਂ ਤਾਂ ਨਾ ਸ਼ਰਮਾਵਾਂ
ਮੈਂ ਤਾਂ ਨਾ ਘਬਰਾਵਾਂ
ਭਾਵੇਂ ਦੁਨਿਆ ਵੇਖੇ
ਮੈਂ ਤਾਂ ਨਚੀ ਜਾਵਾਂ
ਓ ਸੁਰਮਾ ਲਾ ਕੇ ਬੈਠੀ
ਗਜਰਾ ਪਾ ਕੇ ਬੈਠੀ
ਸੁਰਮਾ ਲਾ ਕੇ ਬੈਠੀ
ਗਜਰਾ ਪਾ ਕੇ ਬੈਠੀ

WRITERS

Rozeo, Xulfi, Adnan Dhool

PUBLISHERS

Lyrics © Audiam, Inc.

Share icon and text

Share


See A Problem With Something?

Lyrics

Other

More From This Album

Lyric cover art

Maghron La

2024

01

Maghron La

Rozeo, Sabri Sisters