LyricFind Logo
LyricFind Logo
Profile image icon
Lyric cover art

Weekend

•

2023

Weekend

Apple Music logo
Deezer logo
Spotify logo
Lyrics
ਓ ਗੱਡੀ ਮੋੜ ਵੇ ਸ਼ੁਦਾਈਆ ਮੇਰੇ ਘਰ ਨੂੰ
Weekend ਮਨਾਉਣਾ ਤੇਰੇ ਨਾਲ
ਗੱਡੀ ਮੋੜ ਵੇ ਸ਼ੁਦਾਈਆ ਮੇਰੇ ਘਰ ਨੂੰ
Weekend ਮਨਾਉਣਾ ਤੇਰੇ ਨਾਲ
ਥੋੜ੍ਹੀ vodka ਵੀ ਨਾਲ ਲੈ ਕੇ ਚੱਲ ਤੂੰ
Weekend ਮਨਾਉਣਾ ਤੇਰੇ ਨਾਲ
ਕੱਢ Maserati ਲੈ ਚੱਲ ਰਾਤੀਂ
ਮੈਨੇ ਮਨਾ ਕਰਦੀਏ
Seen ਥੇ ਜੋ ਬਾਕੀ ਓ
Dolled up ਕੁੜੀ ਬੈਠੀ
ਗੱਲ ਮੰਨ ਤੂੰ
Weekend ਮਨਾਉਣਾ ਤੇਰੇ ਨਾਲ
ਗੱਡੀ ਮੋੜ ਵੇ ਸ਼ੁਦਾਈਆ ਮੇਰੇ ਘਰ ਨੂੰ
Weekend ਮਨਾਉਣਾ ਤੇਰੇ ਨਾਲ
ਗੱਡੀ ਮੋੜ ਵੇ ਸ਼ੁਦਾਈਆ ਮੇਰੇ ਘਰ ਨੂੰ
Weekend ਮਨਾਉਣਾ ਤੇਰੇ ਨਾਲ

ਪਹਾੜਾਂ ਵੱਲ ਪਾ ਲੈ phone ਤੇ
Location ਯਾਦਗਾਰ ਹੋ ਜਾਵੇ
ਐਸੀ ਕੋਈ vacation
ਪਹਾੜਾਂ ਵੱਲ ਪਾ ਲੈ phone ਤੇ
Location ਯਾਦਗਾਰ ਹੋ ਜਾਵੇ
ਐਸੀ ਕੋਈ vacation
ਆਪਕੇ ਸਾਥ feel safe ਕਰੂੰ
ਘਰ ਬੈਠੀ ਬੈਠੀ ਮੈਂ ਭੀ ਕਿਆ ਕਰੂੰ
ਮੇਰੇ boredom ਦਾ ਹੈ ਇੱਕ ਹੱਲ
ਤੂੰ weekend ਮਨਾਉਣਾ ਤੇਰੇ ਨਾਲ
ਗੱਡੀ ਮੋੜ ਵੇ ਸ਼ੁਦਾਈਆ ਮੇਰੇ ਘਰ ਨੂੰ
Weekend ਮਨਾਉਣਾ ਤੇਰੇ ਨਾਲ
ਗੱਡੀ ਮੋੜ ਵੇ ਸ਼ੁਦਾਈਆ ਮੇਰੇ ਘਰ ਨੂੰ
Weekend ਮਨਾਉਣਾ ਤੇਰੇ ਨਾਲ
Bobby brown ਦਾ makeup ਤੇ
Highlight ਕਰਾ ਲਏ ਵਾਲ
ਮੈਂ bobby brown ਦਾ makeup ਤੇ
Highlight ਕਰਾ ਲਏ ਵਾਲ
ਥੋੜ੍ਹੀ ਪੀ ਕੇ ਸੋਹਣਿਆ
ਮੈਂ ਨੱਚਾਂ ਤੇਰੇ ਨਾਲ
ਥੋੜ੍ਹੀ ਪੀ ਕੇ ਸੋਹਣਿਆ
ਮੈਂ ਨੱਚਾਂ ਤੇਰੇ ਨਾਲ
ਥੋੜ੍ਹੀ ਪੀ ਕੇ ਸੋਹਣਿਆ
ਮੈਂ ਘੁੰਮਾਂ ਤੇਰੇ ਨਾਲ
ਵੇ gold ਮੰਨਦਾ ਨੀ ਮੇਰੀ ਕੋਈ ਗੱਲ
ਤੂੰ ਹਾਏ gold ਮੰਨਦਾ ਨੀ ਮੇਰੀ ਕੋਈ ਗੱਲ
ਤੂੰ weekend ਮਨਾਉਣਾ ਤੇਰੇ ਨਾਲ
ਗੱਡੀ ਮੋੜ ਵੇ ਸ਼ੁਦਾਈਆ ਮੇਰੇ ਘਰ ਨੂੰ
Weekend ਮਨਾਉਣਾ ਤੇਰੇ ਨਾਲ
ਗੱਡੀ ਮੋੜ ਵੇ ਸ਼ੁਦਾਈਆ ਮੇਰੇ ਘਰ ਨੂੰ
Weekend ਮਨਾਉਣਾ ਤੇਰੇ ਨਾਲ

WRITERS

Singh Gurpreet, Singh Amrit

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other

More From This Album

Lyric cover art

Weekend

2023

01

Weekend

Asli Gold, Muzik Amy, Sara Gurpal