LyricFind Logo
LyricFind Logo
Profile image icon
Lyric cover art

Legends Of The Five Rivers

•

2008

Maa Hundi Ae Maa SarabMix

Apple Music logo
Deezer logo
Spotify logo
Lyrics
ਓ ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ
ਓ ਮਾਂ ਹੈ ਠੰਡੜੀ ਛਾਂ, ਓ ਦੁਨੀਆਂ ਵਾਲਿਓ
ਹੋ ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ
ਹੋ ਮਾਂ ਹੈ ਠੰਡੜੀ ਛਾਂ, ਓ ਦੁਨੀਆਂ ਵਾਲਿਓ
ਹੋ ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ

ਓ ਮਾਂ ਬਿਨਾਂ ਕੋਈ ਨਾ ਲਾਡ ਲਡਾਉਂਦਾ, ਰੋਂਦਿਆ ਨੂੰ ਨਾ ਚੁਪ ਕਰਾਉਂਦਾ
ਮਾਂ ਬਿਨਾਂ ਕੋਈ ਨ ਲਾਡ ਲਡਾਉਂਦਾ, ਰੋਂਦਿਆ ਨੂੰ ਨਾ ਚੁਪ ਕਰਾਉਂਦਾ
ਖੋ ਲੈਂਦੇ ਟੁੱਕ ਕਾਂ, ਓ ਦੁਨੀਆਂ ਵਾਲਿਓ
ਓ ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ
ਹੋ ਮਾਂ ਹੈ ਠੰਡੜੀ ਛਾਂ, ਓ ਦੁਨੀਆਂ ਵਾਲਿਓ
ਓ ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ

ਹੋ ਬੱਚਿਆ ਦਾ ਦੁਖ ਮਾਂ ਨਾ ਸਹਿਂਦੀ, ਗਿੱਲੀ ਥਾਂ ਤੇ ਆਪ ਹੈ ਪੈਦੀ
ਹੋ ਬੱਚਿਆ ਦਾ ਦੁਖ ਮਾਂ ਨਾ ਸਹਿਂਦੀ, ਗਿੱਲੀ ਥਾਂ ਤੇ ਆਪ ਹੈ ਪੈਦੀ
ਹੋ ਪਾਉਂਦੀ ਸੁੱਕੀ ਥਾਂ, ਓ ਦੁਨੀਆਂ ਵਾਲਿਓ
ਓ ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ
ਹੋ ਮਾਂ ਹੈ ਠੰਡੜੀ ਛਾਂ, ਓ ਦੁਨੀਆਂ ਵਾਲਿਓ
ਹੋ ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ

ਹੋ ਮਾਂ ਬਿਨਾਂ ਜਗ ਧੁਪ ਹਨੇਰਾ, ਸੁੰਨਾ ਦਿਸਦਾ ਚਾਰ ਚੁਫੇਰਾ
ਹੋ ਮਾਂ ਬਿਨਾਂ ਜਗ ਧੁਪ ਹਨੇਰਾ, ਸੁੰਨਾ ਦਿਸਦਾ ਚਾਰ ਚੁਫੇਰਾ
ਹੋ ਕੋਈ ਨਾ ਫੜਦਾ ਬਾਂਹ, ਓ ਦੁਨੀਆਂ ਵਾਲਿਓ
ਹੋ ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ
ਹੋ ਮਾਂ ਹੈ ਠੰਡੜੀ ਛਾਂ, ਓ ਦੁਨੀਆਂ ਵਾਲਿਓ
ਹੋ ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ

ਹੋ ਮਾਂ ਦੀ ਪੂਜਾ ਰੱਬ ਦੀ ਪੂਜਾ,ਮਾਂ ਤਾਂ ਰੱਬ ਦਾ ਰੂਪ ਹੈ ਦੂਜਾ
ਹੋ ਮਾਂ ਦੀ ਪੂਜਾ ਰੱਬ ਦੀ ਪੂਜਾ,ਮਾਂ ਤਾਂ ਰੱਬ ਦਾ ਰੂਪ ਹੈ ਦੂਜਾ
ਹੋ ਮਾਂ ਹੈ ਰੱਬ ਦਾ ਨਾਂ, ਓ ਦੁਨੀਆਂ ਵਾਲਿਓ
ਹੋ ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ
ਹੋ ਮਾਂ ਹੈ ਠੰਡੜੀ ਛਾਂ, ਓ ਦੁਨੀਆਂ ਵਾਲਿਓ
ਹੋ ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ

ਹੋ ਰੱਬਾ ਦੇਵ ਕਰੇ ਅਰਜੋਈ ਬੱਚਿਆਂ ਦੀ ਮਾਂ ਮਰੇ ਨਾ ਕੋਈ
ਹੋ ਰੱਬਾ ਦੇਵ ਕਰੇ ਅਰਜੋਈ ਬੱਚਿਆਂ ਦੀ ਮਾਂ ਮਰੇ ਨਾ ਕੋਈ
ਹੋ ਸਰ ਤੂੰ ਉੱਠਦੀ ਛਾਂ, ਓ ਦੁਨੀਆਂ ਵਾਲਿਓ
ਹੋ ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ
ਹੋ ਮਾਂ ਹੈ ਠੰਡੜੀ ਛਾਂ, ਓ ਦੁਨੀਆਂ ਵਾਲਿਓ
ਹੋ ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ

ਹੋ ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ
ਹੋ ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ
ਹੋ ਮਾਂ ਹੈ ਠੰਡੜੀ ਛਾਂ, ਓ ਦੁਨੀਆਂ ਵਾਲਿਓ
ਹੋ ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ

WRITERS

Sarab, Hardev Dilgir, Charanjit Ahuja

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Legends Of The Five Rivers

2008

Disc

1

01

Maa Hundi Ae Maa

Charanjit Ahuja, Kuldeep Manak, Sarab

02

Tere Tilon To

Kuldip Manak

03

Heer Di Doli (Dholi De Vich Vekh Saleti)

Kuldip Manak

04

Yaaran Da Truck

Kuldeep Manak

05

Sahiban Bani Bharawan Di

Kuldeep Manak

06

Sahiba Da Khat (Chithian Sahiba Jatti Ne)

Kuldip Manak

07

Banaoti Yaar

Kuldeep Manak

08

Yaar Mera Chhad Giya

Kuldeep Manak

09

Mirza Yaar Bulaonda Tera

Gxrjot, Kuldeep Manak, Smoke ride

10

Duliya Ve Tokra Chukain

Kuldeep Manak

11

Seti Hasdi Hasdi

Kuldip Manak

12

Suche Yaar Bina

Kuldeep Manak

13

Ghadiya Mila De Kehndi

Kuldeep Manak

14

Chheti Kar Sarwan Bacha

Kuldip Manak

15

Jugni

Kuldeep Manak, Raahi

16

Mere Yaar Nu Manda Na Bolin

Kuldip Manak

17

Soukha Niaan Yaar Labhna

Kuldip Manak

18

Doola Bhatti

Kuldip Manak

19

Tera Vadiya Yaar Piya

Kuldip Manak

20

Jeona Morh Ghodi Te Farar

DJ Harshit Shah, DJ MHD IND, Kuldeep Manak

21

Teriyan Mein Teri Ranjha

Kuldip Manak

22

Sahiban Da Tarla

Kuldeep Manak

23

Maa Mar Chali

Kuldip Manak

24

Jad Bhaina Hon Jawan

Kuldip Manak

25

Bakki Mirza Jagaondi

Kuldip Manak

26

Sada Soormen Samjhan

Kuldeep Manak

27

Ranjha Beparwah Kudio

Kuldip Manak

Disc

2

01

Channa Main Teri Khair

Kuldip Manak

02

Kahdi Sardari

Kuldip Manak

03

Mitran Nu Dokha

Kuldip Manak

04

Ranjha Jogi

Kuldip Manak

05

Koi Peejaga Ghulabi Rang

Kuldip Manak

06

Maan Karin Na Jatie

Kuldeep Manak

07

Akhan Jadon Ho Gayian Parayian

Kuldip Manak

08

Tota Udia Bagh Chon

Kuldip Manak

09

Duniya Dokhe Bajan Di

Kuldeep Manak

10

Sucheya Ve Bhabhi Teri

Kuldip Manak

11

Maaye Ni Meri Akh

Kuldip Manak

12

Sucha Singh Soorma

Bhamra Beatz, Kuldeep Manak

13

Pooran Bhagat

Kuldip Manak

14

Tota Dol Da

Kuldip Manak

15

Gal Pa Ishke Di

Kuldip Manak

16

Teri Khatir Here

Kuldip Manak

17

Tily Waliya Milade

Kuldip Manak

18

Yari Yaraan Di

Kuldip Manak

19

Sathon Ni Majhan

Kuldip Manak

20

Kolan Bhagtani

Kuldip Manak

21

Sahiban Da Khayal

Kuldip Manak

22

Jhang Diyan Kuriyan

Kuldip Manak

23

Rani Sundran Kare Arjoiyan

Kuldip Manak

24

Jindriye Rowengi

Kuldeep Manak

25

Ichhran Dhahan Maardi

Kuldip Manak

26

Keema Malki

Kuldip Manak

27

Chhana Churi Da

Kuldip Manak

From This Artist