ਜਦੋਂ ਰਾਰੀ ਕੱਢਾਂ ਯਾਰਡ ਵਿਚੋਂ ਬਾਹਰ ਨੀ
ਫੀਲ ਆਏ ਜਿਵੇਂ ਹੋਣਾ ਯਾ ਸਟਾਰ ਨੀ
ਮੁੰਡਾ ਲੰਘਦਾ ਕਲੇਜਿਆਂ ਨੂੰ ਠਾਰ ਨੀ
ਉੱਤੋਂ ਨੰਬਰ ਪਲੇਟ ਤੇ ਫਰਾਰ ਨੀ।
ਜਦੋਂ ਰਾਰੀ ਕੱਢਾਂ ਯਾਰਡ ਵਿਚੋਂ ਬਾਹਰ ਨੀ
ਫੀਲ ਆਏ ਜਿਵੇਂ ਹੋਣਾ ਯਾ ਸਟਾਰ ਨੀ
ਮੁੰਡਾ ਲੰਘਦਾ ਕਲੇਜਿਆਂ ਨੂੰ ਠਾਰ ਨੀ
ਉੱਤੋਂ ਨੰਬਰ ਪਲੇਟ ਤੇ ਫਰਾਰ ਨੀ।
ਗੈਰ ਬੰਦੇ ਦੀ ਗਰੁੱਪ 'ਚ ਨਾ ਐਂਟਰੀ
ਕਾਂਡ ਐਸੇ ਕੀਤੇ ਬਣੇ documentary
ਬਹੁਤ ਪਿੱਠ 'ਤੇ ਯਾਰ 'ਤੇ ਕਮੈਂਟਰੀ
Full loaded ਰੱਖਾਂ ਮੈਂ ਇਨਵੈਂਟਰੀ
ਖੋਡ ਕਰਾਂ ਦੀ ਪਾਸੇ 1 ਮਿੰਟ ਲਈ
ਕਿੰਨੇ ਸੋਹਣੀਏ ਹਾਲਾਤ ਅਸੀਂ mentally
ਟੋਲਾ ਵੈੱਲ ਸਿਟੀ ਰਹਿੰਦਾ ਐ currently
ਵੱਡੇ ਵੀਰ ਨੇ ਕਢਾ ਲਈ ਨਵੀਂ Bentley
ਜਦੋਂ ਰਾਰੀ ਕੱਢਾਂ ਯਾਰਡ ਵਿਚੋਂ ਬਾਹਰ ਨੀ
ਫੀਲ ਆਏ ਜਿਵੇਂ ਹੋਣਾ ਯਾ ਸਟਾਰ ਨੀ
ਮੁੰਡਾ ਲੰਘਦਾ ਕਲੇਜਿਆਂ ਨੂੰ ਠਾਰ ਨੀ
ਉੱਤੋਂ ਨੰਬਰ ਪਲੇਟ ਤੇ ਫਰਾਰ ਨੀ
My broski the plug, I call him Pablo
The way I kick it on this beat, I'm like Ronaldo
It's just me and Kala Jatt, that's Diallo
I pray to God bumpin', dancing with Diablo
I got this Lambo and it's blacked out
In and out of the trap house
I'm just counting stacks on stacks
I'm in the jeweller on a Monday
Streets hot so I had to take
ਘਰੇ ਨਿਕਲਾਂ ਦੁਨਾਲੀ ਮੋਢੇ ਰੱਖ ਲਾਂ
ਨੀ ਤੇਰੇ ਸ਼ਹਿਰ ਦੇ ਸਲਾਰੂ ਸਾਰੇ ਡੱਕ ਲਾਂ
ਜੱਟ ਮਾਰਦਾ ਚਪੇੜਾਂ ਖੱਬੇ ਹੱਥ ਨਾਲ।
ਵੱਖਰੀ ਆ ਟੋਨ ਮਾਰੀ different pitch
ਮਹਿਫ਼ਿਲਾਂ ਬੇਗਾਨੀਆਂ 'ਚ ਰਹਿੰਦੀ ਸਾਡੀ ਖਿੱਚ
ਯਾਰਾਂ ਦੇ ਯਾ ਯਾਰ ਬੜੇ ਦਿਲਾਂ ਦਿਆਂ rich
ਸਿਰ ਨਾ ਤੂੰ ਚੜ੍ਹ shut the fuck a bitch
ਜਦੋਂ ਰਾਰੀ ਕੱਢਾਂ ਯਾਰਡ ਵਿਚੋਂ ਬਾਹਰ ਨੀ
ਫੀਲ ਆਏ ਜਿਵੇਂ ਹੋਣਾ ਯਾ ਸਟਾਰ ਨੀ
ਮੁੰਡਾ ਲੰਘਦਾ ਕਲੇਜਿਆਂ ਨੂੰ ਠਾਰ ਨੀ
ਉੱਤੋਂ ਨੰਬਰ ਪਲੇਟ ਤੇ ਫਰਾਰ ਨੀ
ਜਦੋਂ ਰਾਰੀ ਕੱਢਾਂ ਯਾਰਡ ਵਿਚੋਂ ਬਾਹਰ ਨੀ
ਫੀਲ ਆਏ ਜਿਵੇਂ ਹੋਣਾ ਯਾ ਸਟਾਰ ਨੀ
ਮੁੰਡਾ ਲੰਘਦਾ ਕਲੇਜਿਆਂ ਨੂੰ ਠਾਰ ਨੀ
ਉੱਤੋਂ ਨੰਬਰ ਪਲੇਟ ਤੇ ਫਰਾਰ ਨੀ
They try to catch us on the wire
They tryna break apart the unit
I'm throwing out the coupons
I had to stretch my hands out
This money getting too long
While I'm driving in this Yukon
Don't give a fuck what you on, bruh
I'm on my anyone-can-get-it flow
I might fuck with you now
I'm just surrounded by the madness
You're too nice in this life
Then they taking you for granted
Don't know how to fuckin' manage
When I'm stressing, I just panic
Me and my dogs did it properly
I don't need to hear apologies
You'll get shots and a Glock to you
ਜਦੋਂ ਰਾਰੀ ਕੱਢਾਂ ਯਾਰਡ ਵਿਚੋਂ ਬਾਹਰ ਨੀ
ਫੀਲ ਆਏ ਜਿਵੇਂ ਹੋਣਾ ਯਾ ਸਟਾਰ ਨੀ
ਮੁੰਡਾ ਲੰਘਦਾ ਕਲੇਜਿਆਂ ਨੂੰ ਠਾਰ ਨੀ
ਉੱਤੋਂ ਨੰਬਰ ਪਲੇਟ ਤੇ ਫਰਾਰ ਨੀ
ਜਦੋਂ ਰਾਰੀ ਕੱਢਾਂ ਯਾਰਡ ਵਿਚੋਂ ਬਾਹਰ ਨੀ
ਫੀਲ ਆਏ ਜਿਵੇਂ ਹੋਣਾ ਯਾ ਸਟਾਰ ਨੀ
ਮੁੰਡਾ ਲੰਘਦਾ ਕਲੇਜਿਆਂ ਨੂੰ ਠਾਰ ਨੀ
ਉੱਤੋਂ ਨੰਬਰ ਪਲੇਟ ਤੇ ਫਰਾਰ ਨ
Y'all know we talk our shit
Big paper in the trunk for fiends