ਵੇ ਸੁਣ ਸੱਜਣਾ ਵੇ ਦਿਲ ਦੀ ਆਵਾਜਾਂ
ਤੈਨੂ ਮੰਗਦਾ ਮੈਂ ਪੜ੍ਹ ਕੇ ਨਮਾਜ਼ਾਂ
ਮੈਂ ਦਿਨ ਵਿਚ ਲਿਖਦਾ ਤੇਰੇ ਹੀ ਬਾਰੇ
ਤੇ ਰਾਤੀ ਗਿਣਦਾ ਰਿਹੰਦਾ ਤਾਰੇ
ਤੂ ਬਾਵਾਂ ਵਰਗਾ, ਤੂ ਰੰਗ ਬਹਾਰੀ
ਤੂ ਮਿੱਠੜਾ ਮਿੱਠੜਾ ਰਾਗ ਪਹਾੜੀ
ਤੂ ਬਾਵਾਂ ਵਰਗਾ, ਤੂ ਰੰਗ ਬਹਾਰੀ
ਤੂ ਮਿੱਠੜਾ ਮਿੱਠੜਾ ਰਾਗ ਪਹਾੜੀ
ਤੂ ਮਿੱਠੜਾ ਮਿੱਠੜਾ ਰਾਗ ਪਹਾੜੀ
ਵੇ ਸੋਹਣਿਆਂ ਤੂ ਕੋਲ ਮੇਰੇ ਹੋਵੇ
ਨਜ਼ਾਰਾ ਤੇਰੇ ਰੂਪ ਦਾ ਕਰਦਾ ਰਵਾਂ
ਤੇਰੇ ਤੇ ਹਰ ਵਾਰੀ ਮਰਦਾ ਰਵਾਂ
ਵੇ ਸੋਹਣਿਆਂ ਤੂ ਕੋਲ ਮੇਰੇ ਹੋਵੇ
ਨਜ਼ਾਰਾ ਤੇਰੇ ਰੂਪ ਦਾ ਕਰਦਾ ਰਵਾਂ
ਤੇਰੇ ਤੇ ਹਰ ਵਾਰੀ ਮਰਦਾ ਰਵਾਂ
ਅੱਸੀ ਫਿੱਕੇ ਫਿੱਕੇ ਜੇ ਤੂ ਮਿਠਾ ਮਿਠਾ ਏ
ਅੱਸੀ ਥੋਡੇ ਸਾਂਵਲੇ ਤੂ ਚਿੱਟਾ ਚਿੱਟਾ ਏ
ਅੱਸੀ ਫਿੱਕੇ ਫਿੱਕੇ ਜੇ ਤੂ ਮਿਠਾ ਮਿਠਾ ਏ
ਅੱਸੀ ਥੋਡੇ ਸਾਂਵਲੇ ਤੂ ਚਿੱਟਾ ਚਿੱਟਾ ਏ
ਬਾਲ ਤੇਰੇ ਨੇ ਖਿਲੇ ਨੀ ਆਂ ਤਾਰਾ