One Piece Italy ਦਾ ਅੱਖਾਂ ਤੇ ਸਨੈਲ ਏ
Town ਡੇਯਾ ਮੁੰਡੇਯਾ ਤੇ ਕਰੀ ਜਾਂਦੀ ਕੇਹਰ ਏ
One Piece Italy ਦਾ ਅੱਖਾਂ ਤੇ ਸਨੈਲ ਏ
Town ਡੇਯਾ ਮੁੰਡੇਯਾ ਤੇ ਕਰੀ ਜਾਂਦੀ ਕੇਹਰ ਏ
ਜੱਟ ਮਰਦਾ ਤੇਰੇ ਤੇ ਗਲ ਸੁਣ ਮਿੱਠੀਏ
ਹੋ ਮੁੰਡਾ ਮਰਦਾ ਤੇਰੇ ਗਲ ਸੁਣ ਮਿੱਠੀਏ
ਤੁਵੀ ਸਾਡੇ ਨਾਲ ਦਿਲਾਂ ਵਾਲੀ ਗੱਲ ਖੋਲ ਨੀ
ਗੋਰਿਯਾ ਗਲਾਂ ਚ ਪੈਂਦੇ ਟੋਏ ਦੇਖ ਕੇ
ਗਬਰੂ ਦੇ ਕਾਲਜੇ ਜੇ ਚ ਪੈਣ ਹੌਲ ਨੀ
ਗੋਰਿਯਾ ਗਲਾਂ ਚ ਪੈਂਦੇ ਟੋਏ ਦੇਖ ਕੇ
ਗਬਰੂ ਦੇ ਕਾਲਜੇ ਜੇ ਚ ਪੈਣ ਹੌਲ ਨੀ
ਹਾ ਡੁੱਲ ਝੀਲ ਜੇਇਯਾ ਹੀ ਅਖਾਂ ਤੋ ਮੁਡ਼ਣਾ ਡਰਦਾ
ਤੇਰੇ ਨਾਲ ਪੀਣ ਨੂ ਫ੍ਰਾਪੇ ਦਿਲ ਕਰਦਾ
ਹਾ ਡੁੱਲ ਝੀਲ ਜੇਇਯਾ ਹੀ ਅਖਾਂ ਤੋ ਮੁਡ਼ਣਾ ਡਰਦਾ
ਤੇਰੇ ਨਾਲ ਪੀਣ ਨੂ ਫ੍ਰਾਪੇ ਦਿਲ ਕਰਦਾ
ਸਾਡੀ ਵ ਰੋਮੈਂਟਿਕ ਜਹੀ ਹੋਜੂ ਜ਼ਿੰਦਗੀ
ਸਾਡੀ ਵ ਰੋਮੈਂਟਿਕ ਜਹੀ ਹੋਜੂ ਜ਼ਿੰਦਗੀ
ਗੋਰਿਯਾ ਗਲਾਂ ਚ ਪੈਂਦੇ ਟੋਏ ਦੇਖ ਕੇ
ਗਬਰੂ ਦੇ ਕਾਲਜੇ ਜੇ ਚ ਪੈਣ ਹੌਲ ਨੀ
ਗੋਰਿਯਾ ਗਲਾਂ ਚ ਪੈਂਦੇ ਟੋਏ ਦੇਖ ਕੇ
ਗਬਰੂ ਦੇ ਕਾਲਜੇ ਜੇ ਚ ਪੈਣ ਹੌਲ ਨੀ
ਹੋ ਜੱਸੀ ਵ ਟਾਉਨ ਤੇਰੇ ਲੈ ਕੇ ਔਂਦਾ ਹਾਰਲੇ
ਉਬੇਰ ਚ ਸੁਣਦੀ ਆ ਤੂ ਬਾਬ ਮਾਰਲੇ
ਜੱਸੀ ਵ ਟਾਉਨ ਤੇਰੇ ਲੈ ਕੇ ਔਂਦਾ ਹਾਰਲੇ
ਉਬੇਰ ਚ ਸੁਣਦੀ ਆ ਤੂ ਬਾਬ ਮਾਰਲੇ
ਕਰੀ ਨਾ ਕਿਰੜਕੋਟ ਵੇਲ ਨੂ ਤੂ ਨਾ
ਕਰੀ ਨਾ ਕਿਰੜਕੋਟ ਵੇਲ ਨੂ ਤੂ ਨਾ
ਤੇਰੇ ਬਿਨਾ ਦਿਲ ਦੀ ਬ੍ਲੈਂਕ ਸੌਲ ਨੀ
ਗੋਰਿਯਾ ਗਲਾਂ ਚ ਪੈਂਦੇ ਟੋਏ ਦੇਖ ਕੇ
ਗਬਰੂ ਦੇ ਕਾਲਜੇ ਜੇ ਚ ਪੈਣ ਹੌਲ ਨੀ
ਗੋਰਿਯਾ ਗਲਾਂ ਚ ਪੈਂਦੇ ਟੋਏ ਦੇਖ ਕੇ
ਗਬਰੂ ਦੇ ਕਾਲਜੇ ਜੇ ਚ ਪੈਣ ਹੌਲ ਨੀ