LyricFind Logo
LyricFind Logo
Profile image icon
Lyric cover art

Nedhe Nedhe

•

2023

Nedhe Nedhe

Apple Music logo
Deezer logo
Spotify logo
Lyrics
ਅੱਖਿਆਂ ਨੇ ਕਰਤਾ
ਮੈਨੂੰ ਪਾਗਲ ਸ਼ੌਦਾਈ
ਤੂ ਨੀ ਜਾਣਦੀ ਏ
ਗੱਲ ਕਿੱਥੇ ਤੱਕ ਆਈ
ਤੈਨੂੰ ਯਾਦ ਕਰਾਂ
ਦਿਨ ਰਾਤ ਕਰਾਂ
ਤੇਰੇ ਘਰ ਆਕੇ ਨਿਤ ਬਾਹਰ ਖੜਾ
ਹਰ ਪਲ ਮੇਰਾ
ਹਰ ਖਵਾਬ ਮੇਰਾ
ਤੇਰੇ ਨਾਲ ਰਹਿੰਦਾ ਜੁੜਿਆ
ਨੇੜੇ ਨੇੜੇ ਆ
ਗੱਲ ਦਿਲ ਵਾਲੀ ਦੱਸ ਤੇਨੂੰ
ਮੇਰੇ ਨੇੜੇ ਆ
ਸੋਚ ਸੋਚ ਹਸਾ ਤੇਨੂੰ
ਮੇਰੇ ਨੇੜੇ ਆ
ਹੋ ਹੋ

ਵੇਖਿਆ ਨੀ ਹੋਰ ਕਿਸੇ ਨੂੰ
ਤੇਰੇ ਹੀ ਦੀਵਾਨੇ ਸੋਹਣੀਏ
ਬਸ ਇੱਕ ਤੈਨੂੰ ਚਾਹੇਯਾ ਏ
ਕਿੰਨੇ ਹੀ ਜ਼ਮਾਨੇ ਸੋਹਣੀਏ
ਬਸ ਤੇਰਾ ਚਹਿਰਾ ਯਾਦ ਹੈ
ਮੈਨੂੰ ਸੁਬਹ ਦਿਨ ਰਾਤ ਸ਼ਾਮ
ਜਦੋ ਤੱਕ ਵੇਖਾ ਨਾ ਤੈਨੂੰ
ਮੈਨੂੰ ਜਿਵੇਂ ਆਉਂਦਾ ਨੀ ਆਰਾਮ
ਲੱਭਦਾ ਮੈਂ ਰਹਿਣਾ ਹੁਣ ਤੇਰੇ ਹੀ ਨਿਸ਼ਾਨ
ਰਾਸ ਨੂੰ ਹਾਲੇ ਤੱਕ ਪਤਾ ਨੀ ਤੇਰਾ ਨਾਮ
ਤੇਰੇ ਨਾਲ ਖੜੇ
ਤੇਰੇ ਨਾਲ ਚਲੇ
ਤੇਰੇ ਪਿੱਛੇ ਹੋ ਗਏ ਅਸੀਂ ਝਲੇ
ਤੈਨੂੰ ਵੇਖ ਕੇ ਨੀ ਜਿਨਾ ਖੁਸ਼ ਹੋਇਆ
ਜ਼ਿੰਦਗੀ ਚ ਨਈਓ ਹੋਇਆ
ਨੇੜੇ ਨੇੜੇ ਆ
ਆ ਆ
ਗੱਲ ਦਿਲ ਵਾਲੀ ਦਸਾ ਤੇਨੂੰ
ਮੇਰੇ ਨੇੜੇ ਆ
ਸੋਚ ਸੋਚ ਹਸਾ ਤੇਨੂੰ
ਮੇਰੇ ਨੇੜੇ ਆ
ਓ ਓ ਹੋਵੇ ਜੇ ਤੂੰ ਨਾਲ ਮੇਰੇ
ਕਮੀ ਰਹਿਣੀ ਕੋਈ ਨਾ
ਇੰਨੀ ਤੇਰੀ ਲੋੜ ਪਹਿਲਾ
ਮਹਸੂਸ ਮੈਨੂੰ ਹੋਈ ਨਾ
ਗੱਲ ਤੂ ਵੀ ਦਿਲ ਚ ਆਪਣੇ ਲਕੋਈ ਨਾ
ਆਪਣੇ ਲਕੋਈ ਨਾ
ਤੈਨੂੰ ਯਾਦ ਕਰਾਂ
ਦਿਨ ਰਾਤ ਕਰਾਂ
ਤੇਰੇ ਘਰ ਆਕੇ ਨਿਤ ਬਾਹਰ ਖੜਾ
ਹਰ ਪਲ ਮੇਰਾ
ਹਰ ਖਵਾਬ ਮੇਰਾ
ਤੇਰੇ ਨਾਲ ਰਹਿੰਦਾ ਜੁੜਿਆ
ਨੇੜੇ ਨੇੜੇ ਆ
ਆ ਆ ਆ
ਗੱਲ ਦਿਲ ਵਾਲੀ ਦੱਸ ਤੇਨੂੰ
ਮੇਰੇ ਨੇੜੇ ਆ
ਆ ਆ
ਸੋਚ ਸੋਚ ਹੱਸ ਤੇਨੂੰ
ਮੇਰੇ ਨੇੜੇ ਆ ਹੋ ਹੋ

WRITERS

Raas, Shubham Semwal

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Nedhe Nedhe

2023

01

Nedhe Nedhe

Semwal

From This Artist