ਮੈਂ ਵੇਖੇਯਾ ਸੀ ਤੈਨੂੰ ਜੀਡੂੰ ਤਕਦੀ ਸੀ ਮੈਨੂੰ
ਨਾ ਕੇੜਨੀ ਆਇ ਗਲ ਨਾ ਤੂੰ ਛਡ-ਨੀ ਆਇ ਪੱਲਾ
ਹੱਲੇ ਨਾਲ ਹਨ ਮੈਂ ਤੇਰੇ ਬਣ ਜਾਇ ਗਲ ਅਜੇ
ਕਲ ਨਾਲ ਨਾ ਤੂੰ ਮੇਰੇ ਨਾ ਮੈਂ ਵੇਖਾਗਾ ਤੈਨੂੰ ਫੇਰ ਕਦੇ
ਸਾਡਾ ਦੋ ਪਲ ਦਾ ਆਇ ਸਾਤ, ਐਤੂਨ ਕਰਾਚੀ
ਮੈਂ ਵੀ ਕੱਲਾ ਨਾ ਤੇਰੇ ਨਾਲ ਸਾਥੀ
ਕਲ ਤੂੰ ਕੀਤੇ , ਕੀਤੇ ਮੈਂ , ਕਿ ਪਤਾ?
ਸਾਡਾ ਦੋ ਪਲ ਦਾ ਆਇ ਸਾਤ ਐਤੂਨ ਕਰਾਚੀ
ਜਿਵੇ ਤਕਨੀ ਐਨ ਮੈਨੂੰ ਅੱਖ ਦਸਦੀ ਏ ਤੇਰੀ
ਮੇਰੇ ਨਾਲ ਨਾਲ ਚਲ ਤੂੰ , ਕੇਰ ਨਾਲ ਗਲ ਤੂੰ
ਮੈਂ ਛਡ ਡੋਰ ਜਵਾਨ ਤੈਨੂੰ , ਫਾਇਰ ਨਾ ਬੁਲਾਵਾਂ ਤੈਨੂੰ
ਤਾਨਵੀ ਨਾਲ ਹਰ ਪਲ ਤੂੰ , ਆ ਕੇ ਨਾਲ ਸਦਯ ਰਲ ਤੂੰ
ਹੱਲੇ ਨਾਲ ਹਨ ਮੈਂ ਤੇਰੇ ਬਣ ਜਾਇ ਗਲ ਅਜੇ
ਕਲ ਨਾਲ ਨਾ ਤੂੰ ਮੇਰੇ ਨਾ ਮੈਂ ਵੇਖਾਗਾ ਤੈਨੂੰ ਫੇਰ ਕਦੇ
ਸਾਡਾ ਦੋ ਪਲ ਦਾ ਆਇ ਸਾਤ, ਐਤੂਨ ਕਰਾਚੀ
ਮੈਂ ਵੀ ਕੱਲਾ ਨਾ ਤੇਰੇ ਨਾਲ ਸਾਥੀ
ਕਲ ਤੂੰ ਕੀਤੇ , ਕੀਤੇ ਮੈਂ , ਕਿ ਪਤਾ?
ਸਾਡਾ ਦੋ ਪਲ ਦਾ ਆਇ ਸਾਤ ਐਤੂਨ ਕਰਾਚੀ