ਓਹਨੂੰ ਸ਼ੱਕ ਆ ਕਿ ਗੀਤ ਓਹਦਾ ਗਾਊਂਗਾ ਜ਼ਰੂਰ
ਓਹਦਾ ਕਿੱਸਾ ਲੈ ਕੇ ਲੋਕਾਂ ਵਿੱਚ ਆਊਂਗਾ ਜ਼ਰੂਰ
ਐਸਾ ਕਰਨੇ ਤੋਂ ਪਹਿਲਾਂ ਮਰ ਜਾਊਂਗਾ ਜ਼ਰੂਰ
ਮੈਂ ਐਸਾ ਕਰਨੇ ਤੋਂ ਪਹਿਲਾਂ ਮਰ ਜਾਊਂਗਾ ਜ਼ਰੂਰ
ਲੱਗ ਗਿਆ visa ਬਦਲ ਗਈਆਂ ਗੱਲਾਂ
ਲੱਗ ਗਿਆ visa ਬਦਲ ਗਈਆਂ ਗੱਲਾਂ
ਛੁਡਾ ਕੇ ਹੱਥਾਂ ਵਿੱਚੋਂ ਹੱਥ 'ਤੇ ਕਹਿੰਦੀ
ਲੱਗ ਗਿਆ visa ਬਦਲ ਗਈਆਂ ਗੱਲਾਂ
ਲੱਗ ਗਿਆ visa ਬਦਲ ਗਈਆਂ ਗੱਲਾਂ
ਨੀ ਤੇਰੇ passport ਤੇ visa ਓਹ ਲੱਗਿਆ ਜੋ ਫਤਵਾ
ਜੱਟ ਗਰੀਬ ਦੀਆਂ ਸੱਧਰਾਂ ਨੂੰ ਮਾਰ ਗਿਆ ਸੀ ਲਕਵਾ
ਜੱਟ ਗਰੀਬ ਦੀਆਂ ਸੱਧਰਾਂ ਨੂੰ ਮਾਰ ਗਿਆ ਸੀ ਲਕਵਾ
ਸੁਪਨੇ ਟੁੱਟ ਗਏ ਹੋ ਗਿਆ ਝੱਲਾ
ਲੱਗ ਗਿਆ visa ਬਦਲ ਗਈਆਂ ਗੱਲਾਂ
ਲੱਗ ਗਿਆ visa ਬਦਲ ਗਈਆਂ ਗੱਲਾਂ
ਛੁਡਾ ਕੇ ਹੱਥਾਂ ਵਿੱਚੋਂ ਹੱਥ 'ਤੇ ਕਹਿੰਦੀ
ਲੱਗ ਗਿਆ visa ਬਦਲ ਗਈਆਂ ਗੱਲਾਂ
ਲੱਗ ਗਿਆ visa ਬਦਲ ਗਈਆਂ ਗੱਲਾਂ
ਨੀ ਮੈਨੂੰ 12 ਫੇਲ੍ਹ ਨੂੰ ਅੜੀਏ ਲਿਖਣਾ ਗਾਉਣਾ ਆਉਂਦਾ
ਪਰ ਤੂੰ ਫਿਕਰ ਕਰੀ ਨਾ ਤੇਰਾ ਨਾਂ ਵਿੱਚ ਨਹੀਂ ਮੈਂ ਪਾਉਂਦਾ
ਪਰ ਤੂੰ ਫਿਕਰ ਕਰੀ ਨਾ ਤੇਰਾ ਨਾਂ ਵਿੱਚ ਨਹੀਂ ਮੈਂ ਪਾਉਂਦਾ
ਜੇ ਰੱਬ ਸੁਣੀਆਂ ਮਾਰ ਜਾਊ ਮੱਲਾਂ
ਲੱਗ ਗਿਆ visa ਬਦਲ ਗਈਆਂ ਗੱਲਾਂ
ਲੱਗ ਗਿਆ visa ਬਦਲ ਗਈਆਂ ਗੱਲਾਂ
ਛੁਡਾ ਕੇ ਹੱਥਾਂ ਵਿੱਚੋਂ ਹੱਥ 'ਤੇ ਕਹਿੰਦੀ
ਲੱਗ ਗਿਆ visa ਬਦਲ ਗਈਆਂ ਗੱਲਾਂ
ਲੱਗ ਗਿਆ visa ਬਦਲ ਗਈਆਂ ਗੱਲਾਂ
ਨੀ ਥੋਡੀ ਕੋਠੀ ਦੇ ਵਿੱਚ ਮੱਛੀਆਂ
ਸਾਡੇ ਪਿੰਡ ਦੀਆਂ ਧੀਆਂ ਭੈਣਾਂ
ਸਾਡੇ ਪਿੰਡ ਦੀਆਂ ਧੀਆਂ ਭੈਣਾਂ
ਮੇਲ ਕਿਵੇਂ ਹੁੰਦਾ, ਹੋਰ ਸੀ ਗੱਲਾਂ
ਲੱਗ ਗਿਆ visa, ਬਦਲ ਗਈਆਂ ਗੱਲਾਂ
ਲੱਗ ਗਿਆ visa, ਬਦਲ ਗਈਆਂ ਗੱਲਾਂ
ਲੱਗ ਗਿਆ visa, ਬਦਲ ਗਈਆਂ ਗੱਲਾਂ
ਲੱਗ ਗਿਆ visa, ਬਦਲ ਗਈਆਂ ਗੱਲਾਂ
ਨੀ ਤੂੰ ਕਹਿ ਗਈ ਸੀ ਗਾਉਣਾ ਛੱਡ ਦੇ
ਨੀ ਗਾਉਂਦਾ ਗਾਉਂਦਾ ਠੇਡੇ ਖਾਂਦਾ
ਨੀ ਗਾਉਂਦਾ ਗਾਉਂਦਾ ਠੇਡੇ ਖਾਂਦਾ
ਬਾਬੇ ਦਾ ਛੱਲਾ, ਨੀ ਹੁਣ ਖੁਸ਼ ਕੱਲਾ
ਬਾਬੇ ਦਾ ਛੱਲਾ, ਨੀ ਹੁਣ ਖੁਸ਼ ਕੱਲਾ
ਬਾਬੇ ਦਾ ਛੱਲਾ, ਨੀ ਹੁਣ ਖੁਸ਼ ਕੱਲਾ
ਲੱਗ ਗਿਆ visa, ਬਦਲ ਗਈਆਂ ਗੱਲਾਂ