LyricFind Logo
LyricFind Logo
Profile image icon
Lyric cover art

Saza

•

2025

Saza

Apple Music logo
Deezer logo
Spotify logo
Lyrics
ਨਿੱਕੀਆਂ ਗੱਲਾਂ ਦੇ ਪਿੱਛੇ ਏ ਪਿਆਰ ਤੂੰ ਗਵਾ ਦਿੱਤਾ
ਤੇਰੇ ਹੱਥਾਂ ਦੀ ਮਹਿੰਦੀ ਵੀ ਮੈਂ ਤੇ ਰੱਖ ਕੇ ਬੈਠਾਂ
ਮੈਂ ਤੋਂ ਤੇਰਾ ਸਰ ਪਕੜ ਕੇ ਮਾਥਾ ਚੂਮਤਾ ਥਾ
ਫਿਰ ਤੂੰ ਕਿਉਂ ਛੋੜ ਗਿਆ
ਕਿਉਂ ਕੀਤੀ ਨਾ ਪਰਵਾਹ
ਮੁਹੱਬਤ ਸੀ ਕਿਆ ਏ ਬਤਾ ਦੇ
ਯਾ ਮੈਂ ਥਾ ਤੇਰਾ ਖਿਲੋਣਾ
ਜੋ ਤੂੰ ਖੇਲਾ ਦੋ ਪਲ
ਦੀ ਸੇ, ਚੱਲ ਦਿਆ
ਅਮਾਨਤ ਥਾ ਯੇ ਦਿਲ ਹਮਾਰਾ
ਭਰੋਸਾ ਕਰਕੇ ਤੁਝੇ ਦਿਆ ਥਾ
ਕ਼ਰਜ਼ਾ ਇਤਨਾ ਬਰਾ ਤੂੰ ਕੇਸੇ ਲੈ ਗਿਆ
ਮੇਰਾ ਦਿਲ ਮੁਝਸੇ ਯੇ ਕਹਿੰਦਾ
ਓ ਓ ਓ ਓ
ਮੇਰਾ ਦਿਲ ਮੁਝਸੇ ਯੇ ਕਹਿੰਦਾ
ਤੇਰੀ ਨਾ ਫਿਰ ਸੇ ਮੈਂ ਸੁਣਦਾ
ਇਸ਼ਕ ਕਰਦਾ ਤੂੰ ਪਰ ਮੈਂ ਕਿਉਂ
ਰੁਲਦਾ ਰਵਾਂ
ਤੇਰਾ ਮੁਝਸੇ ਗਿਲਾ ਹੈ ਬਣਦਾ
ਪਰ ਸੁਨ ਮੈਂ ਤੋਂ ਖੁਦ ਹੁਣ ਟੂਟਾ
ਦੂੰ ਤਸੱਲੀ ਤੁਝੇ ਕੈਸੇ ਬਤਾ

ਮੇਰੀ ਦੁਨੀਆ ਨੂੰ ਅੱਗ ਤੂੰ ਲਗਾ ਕੇ
ਕੀਨਕਰ ਏ ਖੁਸ਼ ਬੈਠਾ
ਸਾਰੀ ਜ਼ਿੰਦਗੀ ਗੁਨਾਹ ਜੇਹੜੇ ਕੀਤੇ
ਉਸ ਦੀ ਕਿਆ ਤੂੰ ਸਜ਼ਾ
ਰੱਬ ਜਾਣਦਾ ਹੈ ਮੇਂਡੇ ਦਿਲ ਵਿੱਚ
ਬੇਵਫਾਈ ਦਾ ਬੇ ਵੀ ਨੀ ਹੈ
ਇਸੇ ਪਿਆਰ ਨੂੰ ਛੱਡ ਗਈ ਤੂੰ
ਕਿਉਂ ਕੀਤੀ ਨਾ ਪਰਵਾਹ
ਮੁਹੱਬਤ ਸੀ ਕਿਆ ਏ ਬਤਾ ਦੇ
ਯਾ ਮੈਂ ਥਾ ਤੇਰਾ ਖਿਲੋਣਾ
ਜੋ ਤੂੰ ਖੇਲਾ ਦੋ ਪਲ
ਦੀ ਸੇ, ਚੱਲ ਦਿਆ
ਅਮਾਨਤ ਥਾ ਯੇ ਦਿਲ ਹਮਾਰਾ
ਭਰੋਸਾ ਕਰਕੇ ਤੁਝੇ ਦਿਆ ਥਾ
ਕ਼ਰਜ਼ਾ ਇਤਨਾ ਬਰਾ ਤੂੰ ਕੇਸੇ ਲੈ ਗਿਆ

WRITERS

Sheheryar Rehan

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

More From This Album

Lyric cover art

Saza

2025

01

Saza

Sheheryar Rehan