Shehnaaz Gill, Harj Nagra
Hatter ਆਂ ਨੂ ਪਤਾ ਮੇਰਾ cheater ਆਂ ਨੂ ਪਤਾ
ਸਿਧੀ ਮੈਂ ਭਗਾ ਕੇ ਮਾਰਾ ਗੱਲ ਮੂੰਹ ਦੇ ਉੱਤੇ
Evidence ਹੁੰਦੇ ਨੇ ਹ੍ਮੇਸ਼ਾ ਮੇਰੇ ਕੋਲ
ਹੋ ਜਿੰਨੇ ਇਲਜ਼ਾਮ ਜੱਟਾ ਤੇਰੀ ਨੇ ਦੋਨਾਲੀ ਉੱਤੇ
ਓਹਤੋਂ ਵਧ ਲੱਗੇ ਮੇਰੀ ਅੱਖ ਤੇ
ਹੋ ਜਿੰਨੇ ਇਲਜ਼ਾਮ ਜੱਟਾ ਤੇਰੀ ਨੇ ਦੋਨਾਲੀ ਉੱਤੇ
ਓਹਤੋਂ ਵਧ ਲੱਗੇ ਮੇਰੀ ਅੱਖ ਤੇ
ਓਹਤੋਂ ਵਧ ਲੱਗੇ ਮੇਰੀ ਅੱਖ ਤੇ
ਓਹਤੋਂ ਵਧ ਲੱਗੇ ਮੇਰੀ ਅੱਖ ਤੇ
ਹੋ ਮਰਜ਼ੀ ਦੀ ਮਾਲਕ ਮੈਂ ਕੱਮ ਕਰਾਂ ਠੋਕ ਕੇ
ਜਿਥੇ ਖ੍ੜ ਜਾਵਾਂ ਫਿਰ ਹਟਦੀ ਨਾ ਪਿਛਹੇ
Hard work ਵਿਚ ਮੈਨੂ ਮੁੱਡ ਤੋਂ ਯਕੀਨ
ਨਾਜ਼ ਮੈਨੂ ਮੇਰੇ good luck ਤੇ
ਹੋ ਜਿੰਨੇ ਇਲਜ਼ਾਮ ਜੱਟਾ ਤੇਰੀ ਨੇ ਦੋਨਾਲੀ ਉੱਤੇ
ਓਹਤੋਂ ਵਧ ਲੱਗੇ ਮੇਰੀ ਅੱਖ ਤੇ
ਹੋ ਜਿੰਨੇ ਇਲਜ਼ਾਮ ਜੱਟਾ ਤੇਰੀ ਨੇ ਦੋਨਾਲੀ ਉੱਤੇ
ਓਹਤੋਂ ਵਧ ਲੱਗੇ ਮੇਰੀ ਅੱਖ ਤੇ
ਓਹਤੋਂ ਵਧ ਲੱਗੇ ਮੇਰੀ ਅੱਖ ਤੇ
ਓਹਤੋਂ ਵਧ ਲੱਗੇ ਮੇਰੀ ਅੱਖ ਤੇ
Benipal ਤੇਰੀ ਆਂ ਮੈਂ ਤੇਰੇ ਨਾਲ ਖਡ਼ੀ ਆਂ
ਲਗਦਾ ਤੂ ਮੈਨੂ ਬਾਹਲਾ ਘੈਂਟ ਵੇ
Cool ਵੀ ਬਡੀ ਆਂ ignore ਵੇ ਮੈਂ ਕਰਦੀ ਆਂ
ਕਦੇ ਕਦੇ ਦੇਣੀ ਆਂ ਮੈਂ ਫਟ ਵੇ
ਸਰੇ ਨਾਲ ਤੇਰਾ ਸਾਰਾ ਪਿੰਡ ਜੱਟਾ ਦੀਵਾ
ਕੱਲੀ ਨੇ ਮੈਂ ਖੂੰਜੇ ਲਾਕੇ ਰਖਤੇ
ਹੋ ਜਿੰਨੇ ਇਲਜ਼ਾਮ ਜੱਟਾ ਤੇਰੀ ਨੇ ਦੋਨਾਲੀ ਉੱਤੇ
ਓਹਤੋਂ ਵਧ ਲੱਗੇ ਮੇਰੀ ਅੱਖ ਤੇ
ਹੋ ਜਿੰਨੇ ਇਲਜ਼ਾਮ ਜੱਟਾ ਤੇਰੀ ਨੇ ਦੋਨਾਲੀ ਉੱਤੇ
ਓਹਤੋਂ ਵਧ ਲੱਗੇ ਮੇਰੀ ਅੱਖ ਤੇ
ਓਹਤੋਂ ਵਧ ਲੱਗੇ ਮੇਰੀ ਅੱਖ ਤੇ
ਓਹਤੋਂ ਵਧ ਲੱਗੇ ਮੇਰੀ ਅੱਖ ਤੇ
Ak ਵਾਂਗੂ danger ਮੈਂ ਰੁਕਦੀ ਨੀ ਝੁਕਦੀ ਨੀ
ਚਲ ਜਾਵਾਂ ਵੈਂਗ ਮੈਂ ਤੁਫਾਨ ਦੇ
Ak ਵਾਂਗੂ danger ਮੈਂ ਰੁਕਦੀ ਨੀ ਝੁਕਦੀ ਨੀ
ਚਲ ਜਾਵਾਂ ਵੈਂਗ ਮੈਂ ਤੁਫਾਨ ਦੇ
ਜਿਹਦੇ ਕਿਹੰਦੇ ਏਕ ਅਧੇ ਗੇੜੇ ਦੀ ਏ ਮਾਰ
ਪੱਤੇ ਪੌਣ ਅਔਉਂਦੇ ਨੇ ਸ਼ੈਤਾਨ ਵੇ
ਮੁੱਡ ਤੋ ਮਜਾਜਾਂ ਮੈਂ ਸਿਰੇ ਦੀ ਰਕਾਨ
ਮੱਕੀ ਨਹਿਯੋ ਬੇਹੁਨ ਦਿੱਤੀ ਨੱਕ ਤੇ
ਹੋ ਜਿੰਨੇ ਇਲਜ਼ਾਮ ਜੱਟਾ ਤੇਰੀ ਨੇ ਦੋਨਾਲੀ ਉੱਤੇ
ਓਹਤੋਂ ਵਧ ਲੱਗੇ ਮੇਰੀ ਅੱਖ ਤੇ
ਹੋ ਜਿੰਨੇ ਇਲਜ਼ਾਮ ਜੱਟਾ ਤੇਰੀ ਨੇ ਦੋਨਾਲੀ ਉੱਤੇ
ਓਹਤੋਂ ਵਧ ਲੱਗੇ ਮੇਰੀ ਅੱਖ ਤੇ
ਓਹਤੋਂ ਵਧ ਲੱਗੇ ਮੇਰੀ ਅੱਖ ਤੇ
ਓਹਤੋਂ ਵਧ ਲੱਗੇ ਮੇਰੀ ਅੱਖ ਤੇ