ਨੀ combo okay ਤੇਰਾ ਮੇਰਾ ਤੇਰੇ ਕਰਕੇ ਡਾਂਗ ਤੇ ਡੇਰਾ
ਨੀ combo okay ਤੇਰਾ ਮੇਰਾ ਤੇਰੇ ਕਰਕੇ ਡਾਂਗ ਤੇ ਡੇਰਾ
ਚੋਬਰ ਦਿਲ ਤੋਂ ਹੋਏਆ ਤੇਰਾ ਨੀ ਕਾਹਤੋਂ worry'ਆਂ ਕਰਦੀ ਏ
ਹੋ ਬਿਨਾ ਪੀਤੇ ਹੀ ਜੱਟੀਏ ਨੀ ਜੱਟ ਤੇ ਖਰੀਆਂ ਕਰਦੀ ਏ
ਹੋ ਬਿਨਾ ਪੀਤੇ ਹੀ ਜੱਟੀਏ ਨੀ ਜੱਟ ਤੇ ਖਰੀਆਂ ਕਰਦੀ ਏ
ਤੇਰੇ ਯਾਰ ਹੀ ਤੈਨੂੰ ਕਾਫੀ ਦੇਵਾਂ ਕਾਹਦੀ ਕਾਹਦੀ ਮਾਫੀ
ਤੇਰੇ ਯਾਰ ਹੀ ਤੈਨੂੰ ਕਾਫੀ ਦੇਵਾਂ ਕਾਹਦੀ ਕਾਹਦੀ ਮਾਫੀ
ਚੁਣ ਲੈ ਮੈਂ ਕੱਲੀ ਚਾਹੀਦੀ ਯਾ ਤੀਨ ਚਾਰ ਜਰੂਰੀ ਨੇ
ਤੂ ਪਿਆਰ ਨੀ ਮੈਨੂ ਕਰਦਾ ਵੇ ਤੈਨੂੰ ਯਾਰ ਜਰੂਰੀ ਨੇ
ਵੇ ਤੂ ਪਿਆਰ ਨੀ ਮੈਨੂ ਕਰਦਾ ਵੇ ਤੈਨੂੰ ਯਾਰ ਜਰੂਰੀ ਨੇ
ਹੋ ਜੱਟ ਦਾ nature ਜਿਵੇਂ ਗੋਦਾਫ਼ੀ
ਮੰਗ ਲੈ ਕਿਵੇਂ ਨਾਰ ਤੋਂ ਮਾਫੀ
ਜੱਟ ਦਾ nature ਜਿਵੇਂ ਗੋਦਾਫ਼ੀ
ਹੋ ਗੁੱਸਾ ਨੱਕ ਤੇ ਰਹੇ ਕਦੇ ਨਾ ਲਹੇ ਜਨਾਬਾ ਤੋਂ
ਓ set ਬੋਤਲ ਜਿੰਨਾ ਕਰਦੀ ਨੀ ਤੂ ਕਿਹ੍ੜਾ ਵਖ ਸ਼ਰਾਬਾ ਤੋਂ
Set ਬੋਤਲ ਜਿੰਨਾ ਕਰਦੀ ਨੀ ਤੂ ਕਿਹ੍ੜਾ ਵਖ ਸ਼ਰਾਬਾ ਤੋਂ
ਛੋਟੀ ਉਮਰ ਦੇ ਵੱਡੇ ਵਾਕੇ ਜੀਦੇ ਲੈਂਦਾ ਫਿਰਦਾ ਏ ਝਾਕੇ
ਵੇ ਛੋਟੀ ਉਮਰ ਦੇ ਵੱਡੇ ਵਾਕੇ ਜਿਦੇ ਲੈਂਦਾ ਫਿਰਦਾ ਏ ਝਾਕੇ
ਵੇ ਮੈਂ ਟੱਪਗੀ 22 ਤੇ ਤੇਰੀ ਟੱਪਗੀ 25 ਆ
ਓ ਤੈਥੋਂ ਝਲ ਨੀ ਹੋਣੀ ਵੇ ਨਖਰੋ ਨਾਗ ਦੀ ਬਚੀ ਆ
ਓ ਤੈਥੋਂ ਝਲ ਨੀ ਹੋਣੀ ਵੇ ਨਖਰੋ ਨਾਗ ਦੀ ਬਚੀ ਆ
ਨੀ ਚੱਕਵੇਂ fashion ਕੁੜੀਏ ਤੇਰੇ ਨੀ ਵਖਰੇ passion ਕੁੜੀਏ ਮੇਰੇ
ਨੀ ਬੰਨ ਗਯਾ match ਦੋਹਾਂ ਦਾ ਫਸਵਾਂ ਨੀ ਛਾਪਗੇ ਡੀਪ ਦਿਲਾਂ ਤੇ ਚਿਹਰੇ
ਓ ਬਿੱਲੋ ਰੱਬ ਦੀ ਬੁਕਲ ਵਿਚ ਬੈਠ ਜੱਟ ਨੇ ਲੇਖ ਲਿਖਾਏ ਨੇ
ਮੇਰੀ ਜ਼ਿੰਦਗੀ ਵਿਚ ਬੰਦੇ ਚੋਟੀ ਦੇ ਚੁਣ ਚੁਣ ਕੇ ਪਾਏ ਨੇ
ਰੱਬ ਨੇ ਜ਼ਿੰਦਗੀ ਵਿਚ ਬੰਦੇ ਚੋਟੀ ਦੇ ਚੁਣ ਚੁਣ ਕੇ ਪਾਏ ਨੇ
ਹੋ ਸਾਡੇ ਜੱਟਾਂ ਪਿਛੇ ਰੱਬ ਨੇ ਲਾਈਆਂ ਥੋਡੇ ਵਰਗੀਆਂ ਪਰੀਆਂ ਨੇ
ਕਰਕੇ ਰੱਖਦੀਆਂ ਕਾਬੂ ਵੇ ਤੁਹਾਨੂੰ ਪਿਹਲੇ ਤੋੜ ਤੋਂ ਖਰੀਆਂ ਨੇ
ਵੇ ਮੈਂ ਨਖਰਾ ਨੱਕ ਤੇ ਰਖਦੀ ਤੂ ਲੱਕ ਕੇ ਲੂਗਰ ਰਖਦਾ ਏ
ਕਰਕੇ Raybon ਦਾ ਓਹਲਾ ਕ੍ਯੂਂ ਟੇਡਾ ਟੇਡਾ ਤਕਦਾ ਏ
ਕਾਹਤੋਂ Raybon ਦਾ ਕਰੇ ਓਹਲਾ ਵੇ ਤਿਰਛਾ ਤਿਰਛਾ ਤਕਦਾ ਏ