ਖੁੱਲੇ ਨੇ ਬਾਲ , ਪੈਰ ਨੇ ਪੁੱਠੇ
Headshot ਸਾਡੇ fire ਨਹੀਂ ਤੁੱਕੇ
ਕਰਦਾਂ ’ ਗਿੱਲੇ ਜੇ ਸ਼ਹਿਰ ਨੇ ਸੁੱਕੇ
Thank god ਮੈਂ ’ ਕੀਤੀ ਨਹੀਂ line
ਪਰ me’to ਸੰਭਾਲਦੀ ਮੇਰੀ ਨਹੀਂ wine
Ex ਪੁੱਛੇ , ਕਿਦਾਂ ਮੈਂ ਕਰਦਾ ? Fine
ਹੁਣ Zero figure ਨਾਲ ਕਰਦਾ dine
ਸੋਹਣੀ ਖੁਸ਼ ਰਵੇ ਕਹਿੰਦੀ gift ਕਰ purse
God ਨੂੰ ਮੈਂ ਕਹਾਂ ’ ਮੈਨੂੰ lift up ਕਰ
ਸੋਹਣੀ ਨੱਚ ਨਾਲ ਮੇਰਾ tik tok ਫੜ੍ਹ
ਵੈਸੇ ਤੇ ਮੈਂ cash ਦੀ ਕੰਮੀ ਨਹੀਂ
ਕਿਸਾਨ ਮੈਂ , Squash ਦੀ ਕੰਮੀ ਨਹੀਂ
ਸੁੰਨੀ ਤੂੰ ਸਬਦੀ ਰਾਸ ਨਹੀਂ ਆਈ
ਤੇ ਫੇਰ ਹੁਣ ਗੱਲ ਸੁਣ , ਕਾਵਿ ਦੀ
ਪੁੱਛ ਆਪਣੀ ਸੇਹਲੀ ਨੂੰ Bastard
ਤੇਰਾ ਸੋਹਣਾ ਐ ਸੂਟ ਮਿਲੀ ਤੂੰ ਜੱਦ ਮੈਂ ਬਣਾਉਣਾ ਐ ਮੂੜ
ਸਚੇ ਨੇ ਤੇਰੇ ਸਬੂਤ ਬੁੱਲ ਤੇਰੇ ਬੱਚਾਣ ਬੋਲਕੇ ਝੂਠ
ਸਾਨੂੰ ਤੇ ਮਿਲੀ ਐ ਸਜਾ ਬਿਨ ਤੇਰੇ ਇੰਨਾ ਸਾਹਾਂ ਨੂੰ ਸਹਿਣ ਦੀ
ਹਾਂ ਜੇ ਹੋ ਜਾਵੇ ਤੇਰੀ ਮੈਂ ਚੱਕ ਕੇ ਲੈ ਆਊਂਗਾ ਲੋੜ ਨਹੀਂ ਕਹਿਣ ਦੀ
Tattoo ਕਾਤੇ ਤੇਰੀ chest ਤੇ ? ਜਾਵਾਂ ਮੈਂ ਥੱਲੇ ਨਮਸਤੇ
ਲੌਟ ਨਾਹ ਹੋਏ ਤੇਰੀ ਬਾਹਾਂ ਚੋਂ ਦਲ ਦਲ ਜੇੜ੍ਹੇ ਚ ਜਾਣਕੇ ਫਸਗੇ
ਮੇਰਾ ਨਾਮ ਤੇਰੀ wrist ਤੇ , ਜੋ ਲੈ ਤੇਰਾ ਨਾਮ ਮੇਰੀ fist ਤੇ
Kahlon’ ਨਾਹ ਮਿਲੇ ਬਾਰਿਸਤੇ ਘਰ ਮੈਂ ਬੈਠਾ ਤੋੜਦਾ ਬਿਸਤਰੇ
ਲੈ ਆ ਕੋਈ ਦੂਜੀ , ਮੈਨੂੰ ਇਹ ਚੜ੍ਹਦੀ ਨਹੀਂ ਦਾਰੂ
ਉਰੇ ਬੰਨੇ ਨਿੱਤ movie, ਮੁੰਡੇ ਨੇ ਸ਼ੇਰ , Shemaroo
Never givin a fuck, ਮੇਰੀ ਗੱਡੀ ਦੀ ਛੱਤ ਹੈਨੀ , Livin it up
ਹੋਰਾਂ ਦੇ ਆਂਦੇ ਨੇ phone ਤੂੰ ਚੱਕਲਾ ਜਲਦੀ Limited ਜਟ
Limited jatt limited jatt
ਹੋਰਾਂ ਦੇ ਆਂਦੇ ਨੇ phone ਤੂੰ ਚੱਕਲਾ ਜਲਦੀ ਹੈ limited ਜਟ
Thank god ਮੈਂ ’ ਕੀਤੀ ਨਹੀਂ line
ਪਰ me’to ਸੰਭਾਲਦੀ ਮੇਰੀ ਨਹੀਂ wine
Ex ਪੁੱਛੇ , ਕਿਦਾਂ ਮੈਂ ਕਰਦਾ ? Fine
ਹੁਣ Zero figure ਨਾਲ ਕਰਦਾ dine
ਸੋਹਣੀ ਖੁਸ਼ ਰਵੇ ਕਹਿੰਦੀ gift ਕਰ purse
God ਨੂੰ ਮੈਂ ਕਹਾਂ ਮੈਨੂੰ lift up ਕਰ
ਸੋਹਣੀ ਨੱਚ ਨਾਲ ਮੇਰਾ tik tok ਫੜ੍ਹ
WRITERS
Sikander Kahlon, Prabhdeep Singh, Stranger Music, Sikandar kahlon