Bad bad ਕੁੜੀ, ਗੰਦੀ ਗੰਦੀ bitch
ਦੇਖ ਮੇਰੀ league ਕਰ 20-20 fix
ਜ਼ਿੰਦਗੀ ’ਚ ਮਿਲੇ ਮੈਨੂੰ 31-32 snitch
ਛੋਟਾ circle, ਸਾਰੀ ਕੱਟੀ ਕੱਟੀ list
ਕਰਦੀ ਐ ਪਾਠ , ਕਹਿੰਦੀ ਕਰ ਲੈ ਮੈਂ ਸਿੰਨ
ਲੋੜ ਵੇਲੇ ਸੱਜਣ ਦੀ ਲੋੜ ਬੜੀ ਪੈਂਦੀ ਆ
ਲਿਖ ਮੇਰਾ ਨਾਮ, ਗੂੜ੍ਹਾ ਰੰਗ ਹੋ ਜੂ ਮੇਹੰਦੀ ਦਾ
ਕਾਹਤੇ ਤੂੰ ਨਾਜਾਇਜ਼, ਪਈ ਕਰਦੀ suffer
ਕਰਦਾ ਸੀ ਪਿਆਰ, ਸੀ ਗੀ ਕੱਲ ਦੀ ਖ਼ਬਰ
ਦਿਲ ਗਿਆ ਮਰ, ਜਦੋਂ ਬਣ ਗਈ ਕਬਰ
ਮੇਰਾ ਕੀ ਕਸੂਰ ਜੇ ਤੂੰ ਚਾਹੁੰਦੀ ਦਰਦ
ਚਾਹੀਦੀਆਂ ਦੋ ਜਿਵੇਂ ਗਾਂਧੀ ਮੋਹਨ
ਆ ਗਈਆਂ ਦੋਨੋ ਮੇਰੀ ਸੰਧੀ ਤੋੜਨ
Bad bad ਕੁੜੀ, ਗੰਦੀ ਗੰਦੀ bitch
ਦੇਖ ਮੇਰੀ league ਕਰ 20-20 fix
ਜ਼ਿੰਦਗੀ ’ਚ ਮਿਲੇ ਮੈਨੂੰ 31-32 snitch
ਛੋਟਾ circle, ਸਾਰੀ ਕੱਟੀ ਕੱਟੀ list
Moto flip ਨਹੀਂ ਹੁੰਦਾ, ਸਿੱਧੇ ਬਚਪਨ ਤੋਂ
Moto flip, ਉੱਤੇ ਥੱਲੇ, ਬਚੋ serpent ਤੋਂ
ਮਿਹਨਤ ਇੰਨੀ ਕਰੋ, ਸੜਨ ਲੋਕੀ ਬਰਕਤ ਤੋਂ
38 ਕਰੇ ਸਭ, ਦੂਰ ਐ circus ਤੋਂ
ਵਹਿਆਤ, ਮਾਨਸਿਕਤਾ ਦੇ ਸਿਰ ਕੱਟ ਦੋ
ਸਵਰ, ਮਹੱਲਿਆਂ ’ਚੋਂ ਆਇਆ, ਮੇਰਾ ਦਰਪਣ ਲਾਓ
ਕਾਲਾ ਕੁੜਤਾ ਗਿਰੋਹ, seat belt ਕੱਸ ਲਾਓ
Shade ਕਾਲੇ, Ruby ਅੱਖਾਂ ਮੇਰੀ, herbal ਤੋਂ
Industry ’ਚ rapper ਨਹੀਂ, ਐ ਨਾਲ ਦਾ ਕੋਈ
ਸੁਣ, sign ਮੇਰਾ ਪੁੱਛੇ, ਚੰਨ ਚੜ੍ਹਣਾ ਕੋਈ
Rose gold ਰੰਗ ਤੇਰਾ, ਕਰੂੰ ਵਾਰਦਾਤ ਕੋਈ
Affiliated, ਬੁੱਗੇ , ਬੋਲੇ, ਬਾਹਰਲਾ ਕੋਈ?
Moto flip, trap phone, ਕੰਮ ਧੰਦਾ ਹੁੰਦਾ loud
Kahlon Sky, combo titanium, ਐ ਠੋਸ
Bad ਮੁੰਡੇ, Bad ਮੁੰਡੇ, ਸਾਨੂੰ ਨਹੀਂ ਅਫ਼ਸੋਸ
Life decode ਕੀਤੀ, ਜੁੱਡੂਆਂ ਤੇ cross
ਅਹੰ! Buggey family ਐ first
Break ਕਰਨ ਆਇਆ black Witch ਦਾ ਮੈਂ curse
Bounce ਕਰਕੇ, ਕਹਿੰਦੀ ਮੈਨੂੰ ਗੱਲ ਰੱਖੀ hush
ਅਹੰ! Chandigarh ਐ ਸ਼ਹਿਰ Numero-Uno first
Bad bad ਕੁੜੀ, ਗੰਦੀ ਗੰਦੀ bitch
ਦੇਖ ਮੇਰੀ league ਕਰ 20-20 fix
ਜ਼ਿੰਦਗੀ ’ਚ ਮਿਲੇ ਮੈਨੂੰ 31-32 snitch
ਛੋਟਾ circle, ਸਾਰੀ ਕੱਟੀ ਕੱਟੀ list
Moto flip ਨਹੀਂ ਹੁੰਦਾ, ਸਿੱਧੇ ਬਚਪਨ ਤੋਂ
Moto flip, ਉੱਤੇ ਥੱਲੇ, ਬਚੋ serpent ਤੋਂ
ਮਿਹਨਤ ਇੰਨੀ ਕਰੋ, ਸੜਨ ਲੋਕੀ ਬਰਕਤ ਤੋਂ
38 ਕਰੇ ਸਭ, ਦੂਰ ਐ circus ਤੋਂ
ਸੁਣ ਮੇਰੀ verse 2, ਵੈਰੀਆਂ ਲਈ curse ਹਾਂ
Bombay ਦੀ ਬਰਸਾਤ ਵਾਂਗ ਮੁੰਡਾ ਅੱਜ ਵਰਸਾਂ
ਲੂੰਗਾ ਤੇਥੋਂ ਬਦਲਾ, ਫ਼ਿਕਰ ਨਾ ਕਰ ਤੂੰ
ਆਈ ਉੱਤੇ ਆਇਆ ਜੱਟ ਪਾ ਦਿੰਦਾ ਭੜਥੂ
ਮਿਲੀ ਮੈਨੂੰ ਸਿੱਖ, ਕਹਾਣੀ ਮੇਰੀ ਲਿਖ
Note ਤੇ ਗੁਲਾਬ, ਤੇਰੇ ਪੈਰੀਂ ਪੈਂਦੇ bitch
ਨੱਚ ਕੇ ਦਿਖਾ, ਮੈਂ ਚਲਾਂਦਾ classic
ਦੁਨੀਆ ਜਲਾ ਦਿੰਦਾ ਜੇ ਹੁੰਦੀ matchstick
ਸੁਣੀ ਐ ਸੁਨਾਈ, ਤੇਰੀ ਦੱਸ ਨਾ ਤੂੰ ਕਾਇਦਾ
ਕਿੰਨੀ ਵਾਰੀ ਤੈਨੂੰ ਸਮਝਾਇਆ ਤੇਰੇ ਜਾਹਿਆਂ ਨੇ
ਕਾਲੀ ਗੱਡੀ ਉਰੇ ਰੱਖਦੀ ਹੈ ਬਹੁਤ ਮਾਈਨੇ
Bad bad ਕੁੜੀ, ਗੰਦੀ ਗੰਦੀ bitch
ਦੇਖ ਮੇਰੀ league ਕਰ 20-20 fix
ਜ਼ਿੰਦਗੀ ’ਚ ਮਿਲੇ ਮੈਨੂੰ 31-32 snitch
ਛੋਟਾ circle, ਸਾਰੀ ਕੱਟੀ ਕੱਟੀ list
Moto flip ਨਹੀਂ ਹੁੰਦਾ, ਸਿੱਧੇ ਬਚਪਨ ਤੋਂ
Moto flip, ਉੱਤੇ ਥੱਲੇ, ਬਚੋ serpent ਤੋਂ
ਮਿਹਨਤ ਇੰਨੀ ਕਰੋ, ਸੜਨ ਲੋਕੀ ਬਰਕਤ ਤੋਂ
38 ਕਰੇ ਸਭ, ਦੂਰ ਐ circus ਤੋਂ
Competition ਕਦੇ feel ਵੀ ਨਹੀਂ ਹੋਇਆ
ਉਰੇ ਮਿਹਨਤਾਂ ਨਾਲ ਬੁੱਗੇ ਸਾਡਾ dream ਬਣ ਰਿਹਾ
Caramel ਜੀ ਕੁੜੀ, ਕਹਿੰਦੀ cream ਚੱਲ ਲੈ ਆ
Bore ਕਰਨ rappers, bars ਹੈ ਨਹੀਂ? then ਸੇਆ
Talent ਤੇਰਾ ਖਾਣੀ, ਤਾਹੀ scheme ਘੜ ਰਿਹਾ
Craft ’ਚ ਮੈਂ gum, hood tune ਸਾਡੀ ਸੁਣ
ਨਾਮ ਲੈ ਕੇ ਬੋਲ, ਤੇਰੀ ਪਰਦ ਦੈਣੀ ਬੁੰਡ
Area ਦਾ print, arm ਉੱਤੇ, ਐ ਸਕੂਨ
Ops ਨੂੰ ਐ ਸਾਡੇ ਕੋਲੋਂ ਖ਼ਤਰਾ ਹੁਜ਼ੂਰ
ਐ, ਬੋਲਦੇ ਸੀ ਮੈਨੂੰ, ਕੰਮ ਨਾਲ ਦਿੱਤਾ proof
Unchained ਹੋਇਆ Cerberus, ਗੱਲ ਆਸਮਾਨੀ Zeus
Bad bad ਕੁੜੀ, ਗੰਦੀ ਗੰਦੀ bitch
ਦੇਖ ਮੇਰੀ league ਕਰ 20-20 fix
ਜ਼ਿੰਦਗੀ ’ਚ ਮਿਲੇ ਮੈਨੂੰ 31-32 snitch
ਛੋਟਾ circle, ਸਾਰੀ ਕੱਟੀ ਕੱਟੀ list
ਕਰ ਨਾ ਤੂੰ complain, ਸਹੇਲੀ ਕਰਾਂ dumpling
ਔਖਾ ਸੌਖਾ ਯਾਰਾਂ ਨਾਲ ਕੱਟ ਲੈਂਦੇ ਹਮ ਦਿਨ
ਕੀ ਫਾਇਦਾ ਜਿੰਦਗੀ ਦਾ ਜੀਕੇ ਸਾਰੀ ਗਮ ਬਿਨ
Halloween ਕਾਹਲੋਂ ਸਾਰੇ ਕੱਟ ਦਵਾਂ Pumpkin
Style ਮੇਰਾ class, ਗੱਡੀ ਮੇਰੀ fast
ਮੁੰਡੇ ਕਰਦੇ deliver ਕਾਲਾ ਜਿਵੇਂ blue dart
Diss viss ਕਰ, time ਨਾ waste ਕਰਾਂ
ਪੈਸੇ ਦੇ ਕੇ ਯਾਰ ਨੂੰ, ਕਹਾਂ ਓਹਦਾ ਮੂੰਹ ਕਾਟ
ਕਿੰਨੇ ਸਾਲ ਹੋ ਗਏ, ਲੱਭੇ ਮੇਰੇ ਜਿਹਾ other ਨਹੀਂ
ਹਵਾ ਵਿੱਚ ਆਇਆ ਤੂੰ, ਤਾਹੀਂ ਤੇਰੀ ਕਦਰ ਗਈ
ਹੋ ਗਿਆ ਮੈਂ late, ਗੱਡੀ ਜਲਦੀ ਜਲਦੀ ਖਿੱਚ
ਆਇਆ ਨਹੀਂ ਸਵਾਦ ਪਾਏ ਹਲਦੀ ਹਲਦੀ ਵਿੱਚ
Bad bad ਕੁੜੀ, ਗੰਦੀ ਗੰਦੀ bitch
ਦੇਖ ਮੇਰੀ league ਕਰ 20-20 fix
ਜ਼ਿੰਦਗੀ ’ਚ ਮਿਲੇ ਮੈਨੂੰ 31-32 snitch
ਛੋਟਾ circle, ਸਾਰੀ ਕੱਟੀ ਕੱਟੀ list
Moto flip ਨਹੀਂ ਹੁੰਦਾ, ਸਿੱਧੇ ਬਚਪਨ ਤੋਂ
Moto flip, ਉੱਤੇ ਥੱਲੇ, ਬਚੋ serpant ਤੋਂ
ਮਿਹਨਤ ਇੰਨੀ ਕਰੋ, ਸੜਨ ਲੋਕੀ ਬਰਕਤ ਤੋਂ
38 ਕਰੇ ਸਬ , ਦੂਰ ਐ circus ਤੋਂ
Bad bad ਕੁੜੀ, ਗੰਦੀ ਗੰਦੀ bitch
ਦੇਖ ਮੇਰੀ league ਕਰ 20-20 fix
ਜ਼ਿੰਦਗੀ ’ਚ ਮਿਲੇ ਮੈਨੂੰ 31-32 snitch
ਛੋਟਾ circle, ਸਾਰੀ ਕੱਟੀ ਕੱਟੀ list