Kill a man, they know, they know
I’ll tell you what it’s about
ਮਸਲਾ ਏ ਜ਼ਾਤੀ , ਚਲਦੀ ਏ Arty
ਬਹਿਰੇ ਹੋਏ ਬੈਠੇ ਏਹ ਸੁੰਨੂ ਗੇ ਆਵਾਜ਼ ਕੀ?
ਪਲਟ ਗਏ ਮੇਰੇਤੇ, ਦਵਾਂ ਤੋਅਫੇ ਚ, ਨਾਰਾਜ਼ਗੀ
ਮਸਲਾ ਏ ਜ਼ਾਤੀ , ਚਲਦੀ ਏ Arty
ਬਹਿਰੇ ਹੋਏ ਬੈਠੇ ਏਹ ਸੁੰਨੂ ਗੇ ਆਵਾਜ਼ ਕੀ?
ਪਲਟ ਗਏ ਮੇਰੇਤੇ, ਦਵਾਂ ਤੋਅਫੇ ਚ, ਨਾਰਾਜ਼ਗੀ
ਮੈਨੂ Singer ਨਾ ਆਖੀ ’ ਏਹ ਹੈਗੀ ਮੇਰੀ ਹੌਬੀ
ਯਾਰ ਜ਼ਿਆਦਾ ਤਾਹੀ ਵੱਡੀ ਹੈਗੀ ਮੇਰੀ Lobby
Car ਜ਼ਿਆਦਾ ਚਲਦੀ ਨਹੀਂ, ਖੜ੍ਹੀ ਰਹਿੰਦੀ ਛੋੜੀ
ਸ਼ੌਂਕ ਲਈ ਲੈਕੇ ਆਇਆ ਵੈਸੇ ਲੋੜ ਹੈਨੀ ਬੋਹਤਿ
ਕਹਿੰਦੇ Kahlon ਬਾਕੀ rappe’ਆ ਨੂੰ ਲੈਲਾ ਗੋਡੀ
ਕਹਿੰਦੇ Kahlon bring it back, Half Yogi Half Modi
ਕਹਿੰਦੀ ਮੈਨੂ ਭੁੱਲ ਜਾ, ਲੱਭਲਾ ਤੂੰ ਵੋਹਟੀ
ਦਿਲ ਟੁੱਟਿਆ ਏ, ਕੋਈ ਟੁੱਟਿਆ ਨਹੀਂ Showpiece
ਪਿੱਠ ਉੱਤੇ ਬੋਲੇ ਦਵਾਂ’ ਮੂੰਹ ਉੱਤੇ ਮੌਕਾ
ਯਾਰੀ ਸਾਡੀ ਦੇ ਤੂੰ ਪਹਿਲਾ ਹੋਜਾ ਕਾਕਾ ਜੋਗਾ
ਅੰਦਰੋਂ’ ਤੂੰ ਸਾੜ ਖਾਵੇਂ, ਲੱਗੇ ਸਾਰਾ ਪਤਾ
ਤੈਨੂੰ ਲੱਗੇ ਤੂੰ ਚਲਾਕ ਤੂੰ ਹੈ ਬੇਵਕੂਫ ਬਰ੍ਹਾ
ਰਹੇਂ’ ਬਸ bubble ਵਿਚ, ਬਾਹਰ ਆਕੇ ਦੇਖ
ਸਰ੍ਹ, ਗੱਡੀਆਂ ਖੜ੍ਹੀਆਂ ਥੱਲੇ ਚਾਰ ਆਕੇ ਦੇਖ
ਵਾਰ ਆਕੇ ਦੇਖ ਕਿੰਨੇ ਹੋਏ ਪਿੱਠ ਉੱਤੇ
Rapper ਭੁਲਜੂ ਗੇ ਬਾਕੀ ਸਰਦਾਰ ਲੈਕੇ ਦੇਖ
ਸਿਰ ਮੇਰਾ ਝੁਕੇ ਕਿਸੇ ਥਾਂ’ ਤੇ ਨਹੀਂ
ਮੁੰਡੇ rule ਕਰੇ ਦੇਖੋ ਕਿੱਥੇ Shah ਤੇ ਨਹੀਂ
ਸ਼ੈਤਾਨ ਦੇਖੀ’, ਕਿੱਥੇ ਹੱਸਦਾ ਤੇ ਨਹੀਂ
ਸੋਹਣੀ Life Good ਏ, Lit ਮੇਰੀ ਬਾਂ’ ਤੇ ਨੀ
ਮਸਲਾ ਏ ਜ਼ਾਤੀ , ਚਲਦੀ ਏ Arty
ਬਹਿਰੇ ਹੋਏ ਬੈਠੇ ਏਹ ਸੁੰਨੂ ਗੇ ਆਵਾਜ਼ ਕੀ?
ਪਲਟ ਗਏ ਮੇਰੇਤੇ, ਦਾਵਾਂ ਤੋਅਫੇ ਚ, ਨਾਰਾਜ਼ਗੀ
ਮਸਲਾ ਏ ਜ਼ਾਤੀ , ਚਲਦੀ ਏ Arty
ਬਹਿਰੇ ਹੋਏ ਬੈਠੇ ਏਹ ਸੁੰਨੂ ਗੇ ਆਵਾਜ਼ ਕੀ?
ਪਲਟ ਗਏ ਮੇਰੇਤੇ, ਦਾਵਾਂ ਤੋਅਫੇ ਚ, ਨਾਰਾਜ਼ਗੀ
E Class, ਵਿਚ ਬਾਰ ਬੰਨੇ, sober ਨਹੀਂ ਕੁਵਾਰੇ
Test match, Declare, ਮੈਂ ਕਹਾ Over ਨੀ ਮੁਕਾਰੇ
ਕਿੰਦਾ ਕਰੋਗੇ ਵੇ chase? ਮੁਰੇ ਖੜ੍ਹਿਆ ਏ Dravid
ਤਿਰੰਗਾ ਝੂਲਦਾ, USA ਤੋਂ Rus’, ਤੱਕ
Pac ਵਾਲਾ juice, ਬੱਚ, ਉਤਰ ਜਾਵੇ booze, ਚੱਟ
Gullygang KKG, ਸਿਰ ਤੋਂ ਤੇ boot ਤੱਕ
Suit, suit ਕਰੇ, ਸੋਹਣੀ ਦਾਵੇy fake views, ਚੱਟ
Circle ਬਰਾਬਰ ਸਾਡਾ radius same
Alejandro ਤੇ Tony ਦੋਨੋ alias ਨੇ
ਮੈਂ streams ਤੋਂ ਕੀ ਲੈਣਾ? ਮੇਰੀ ਛੱਪੀਆਂ ’ ਨੇ CD’ਯਾਂ
ਰੱਲ ਮਿਲ ਬੈਠੀਆਂ’ ਨੇ ਗੱਪੀਆਂ’ ਨਾਲ ਕੀੜਿਆਂ
Allah malik ਇੱਕ, ਮੇਰੇ ਨਾ’ ਬਾਲਕ ਇੱਕ
Tara Singh ਵਾਂਗੂ ਖੁਲਦਾ ਏ ਕਿੱਵੇਂ ਫਾਟਕ ਵੇਖ
ਬੰਨਜੂ ਗਿ ਗੱਲ ਕਰੀ ਜਾਂਦੇ ਮੁੰਡੇ ਯਤਨ
ਵੱਡੀ ਉਮਰ, ਛੋਟੀ ਗੱਲਾਂ, ਤੂੰ Benjamin Button
ਦਵਾਪਾਰ ਯਾ ਟ੍ਰੇਟ ਆ , ਰਹਿ ਸਾਰੇ ਚੱਕ ਚ
Mahabharat ਨਹੀਂ, ਚਕਣ’ time ਕਲਯੁਗ ਚ
Chicken curry Spicy, ਤਿਨੂ ਲੱਗੇ ਮਿਰਚ
ਕੁੜੀ ਨੂੰ ਮੰਨਦਾ ਰੱਬ , pagan ਕਾਟੋਂ’ ਕਰੇ shirk?
ਮਸਲਾ ਏ ਜ਼ਾਤੀ , ਚਲਦੀ ਏ Arty
ਬਹਿਰੇ ਹੋਏ ਬੈਠੇ ਏਹ ਸੁੰਨੂ ਗੇ ਆਵਾਜ਼ ਕੀ?
ਪਲਟ ਗਏ ਮੇਰੇਤੇ, ਦਾਵਾਂ ਤੋਅਫੇ ਚ, ਨਾਰਾਜ਼ਗੀ
ਮਸਲਾ ਏ ਜ਼ਾਤੀ , ਚਲਦੀ ਏ Arty
ਬਹਿਰੇ ਹੋਏ ਬੈਠੇ ਏਹ ਸੁੰਨੂ ਗੇ ਆਵਾਜ਼ ਕੀ?
ਪਲਟ ਗਏ ਮੇਰੇਤੇ, ਦਾਵਾਂ ਤੋਅਫੇ ਚ, ਨਾਰਾਜ਼ਗੀ
ਕਰਕੇ Command ਕਰਨ’ Conquer
Red Alert ਹੋਇਆ, Subhash Chandra
Sardar ਮੁੰਡਾ ਘੈਂਟ ਜੀਵਨ ਵਲਲਾਭਾਈ
ਬੱਚ ਆਪਣੇਯਾ ਤੋਂ ਲੇਟ ਮੈਨੂ ਸਮਝ ਆਈ
ਪਿਆਰ ਤੋਂ ਮੈਂ ਰਹਾਂ ਦੂਰ ਕਰੇ distract
ਕਢਾ ’ ਨਾ diss track, focus on the ਕਿਸਮਤ
Rowdy Rathore, ਸੁਆਰ , ਆਖੇ for his bitch back
Senior Citizen, ਰਖਾ ’ ਨਾਲ Stick Main
Tick ਆਇਆ, ਪਰ ਮੁੰਡਾ Independent ਭਾਈ
ਛੱਡ ਤਾ Insta, ਜਦ ਹੋਇਆ Verified
ਪਿੰਡ ਜਾਵਾਂ ’ ਕਿੱਥੇ ਹੋ ਜਾਵਾਂ ’ ਨਾ Shehri-Fied
ਖੁਦ ਦੇ ਬੋਲ ਖੋਲ dictionary ਮੇਰੀ ਬਾਈ
ਖੈਰ੍ਹ ਤੋਂ ਲੈਕੇ ਵੇ ਜਾਂਦੇ ਨੇ ਬੱਦੀ
ਯਾਰ ਅੰਜਾਨ, ਜੇ ਗੱਲ ਕੱਢੀ ਵੱਡੀ
ਮੇਰੇ ਸ਼ਹਿਰ ਵਿੱਚ they kill for a ਗੱਦੀ
ਮੰਤਰੀ ਨੇ ਕੁੱਤੇ , they kill for the ਗੱਦੀ
ਮਸਲਾ ਏ ਜ਼ਾਤੀ , ਚਲਦੀ ਏ Arty
ਬਹਿਰੇ ਹੋਏ ਬੈਠੇ ਏਹ ਸੁੰਨੂ ਗੇ ਆਵਾਜ਼ ਕੀ?
ਪਲਟ ਗਏ ਮੇਰੇਤੇ, ਦਾਵਾਂ ਤੋਅਫੇ ਚ, ਨਾਰਾਜ਼ਗੀ
ਮਸਲਾ ਏ ਜ਼ਾਤੀ , ਚਲਦੀ ਏ Arty
ਬਹਿਰੇ ਹੋਏ ਬੈਠੇ ਏਹ ਸੁੰਨੂ ਗੇ ਆਵਾਜ਼ ਕੀ?
ਪਲਟ ਗਏ ਮੇਰੇਤੇ, ਦਾਵਾਂ ਤੋਅਫੇ ਚ, ਨਾਰਾਜ਼ਗੀ