ਕਰੀਆਂ ਕਿਸ ਨਾਲ ਕੀ ਕੀ ਗੱਲਾਂ ਸੀ ਮੈਂ
ਤੇਥੋਂ ਬਾਅਦ ਹੋ ਗਿਆ ਝੱਲਾ ਸੀ ਮੈਂ
ਕਦੇ ਸੋਚੀ ਕਿੰਨਾ ਕੱਲਾ ਸੀ ਮੈਂ
ਕਾਹਦੇ ਤੇਰੇ ਨਾਲ ਬਿਤਾਏ ਚਾਰ ਸਾਲ ਸੀ
ਓਹੋ ਗੱਲ ਨਹੀਂ ਬਣੀ ਜੋ ਤੇਰੇ ਨਾਲ ਸੀ
ਨਸ਼ਾ ਸਪਨਿਆਂ ਦੀਆਂ ਡੰਗਾਂ ਨੇ ਵੀ ਕੀਤਾ ਨਹੀਂ
ਜਿਹੜਾ ਕਰਦੇਂਦੇ ਓਦੋਂ ਤੇਰੇ ਵਾਲ ਸੀ
ਸਿਰ ਮੋਢਿਆਂ ਤੇ ਬਹੁਤਿਆਂ ਦੇ ਰੱਖਿਆ
ਕੇ ਖੁਲ ਸਾਥੋਂ ਯਾਰ ਨਹੀਂ ਹੋਇਆ
ਤੇਥੋਂ ਬਾਅਦ ਵੀ ਰਹੀ ਆ ਪੰਜ ਸੱਤ ਨਾਲ
ਤੇਥੋਂ ਬਾਅਦ ਵੀ ਰਹੀ ਆ ਪੰਜ ਸੱਤ ਨਾਲ
Still I can't believe until you pull me closer
ਏਨੇ ਮਾੜੇ ਨਹੀਂ ਸੀ ਜਿੰਨੇ ਤੂੰ ਬਣਾ ਗਈ
ਕਾਲੀ ਕਾਲੀ ਬਦਨਾਮ ਤੂੰ ਕਰਾ ਗਈ
ਓਹ ਤਾਂ ਮਿੱਤਰਾਂ ਦੀ ਕਿਸਮਤ ਚੰਗੀ ਸੀ
ਜਿਹੜੀ ਜੱਟ ਨੂੰ ਕੈਨੇਡਾ ਲੈ ਕੇ ਆ ਗਈ
ਤੇਥੋਂ ਬਾਅਦ ਏਨੇ ਮਾੜੇ ਦਿਨ ਆਏ
ਓਥੇ ਟਾਈਮ ਹੀ ਗੁਜ਼ਾਰ ਨਹੀਂ ਹੋਇਆ
ਤੇਥੋਂ ਬਾਅਦ ਵੀ ਰਹੀ ਆ ਪੰਜ ਸੱਤ ਨਾਲ
ਤੇਥੋਂ ਬਾਅਦ ਵੀ ਰਹੀ ਆ ਪੰਜ ਸੱਤ ਨਾਲ
ਸਾਨੂੰ ਭੁੱਲਣ ਨਾ ਵਟੀਆਂ ਤੂੰ ਘੂਰੀਆਂ
ਦਿਨੋਂ ਦਿਨ ਵਧੀ ਗਈਆਂ ਫਿਰ ਦੂਰੀਆਂ
ਨੀ ਮੈਂ ਹੁਣ ਤਾਈਂ ਸਾਂਭ ਸਾਂਭ ਰੱਖੀਆਂ
ਜੋ ਤੂੰ ਕੀਤਾ ਐਸਾਈਨਮੈਂਟਾਂ ਪੂਰੀਆਂ
ਓਹ ਤਾਂ ਸ਼ੁਕਰ ਬਾਬੇ ਦਾ ਕੇ ਤੂੰ ਨਾਲ ਸੀ
ਹਾਂ ਖ਼ਜਲ ਜੋ ਯਾਰ ਨਹੀਂ ਹੋਇਆ
ਤੇਥੋਂ ਬਾਅਦ ਵੀ ਰਹੀ ਆ ਪੰਜ ਸੱਤ ਨਾਲ
ਤੇਥੋਂ ਬਾਅਦ ਵੀ ਰਹੀ ਆ ਪੰਜ ਸੱਤ ਨਾਲ
ਤੇਥੋਂ ਬਾਅਦ ਵੀ ਰਹੀ ਆ ਪੰਜ ਸੱਤ ਨਾਲ
Still I can't believe until you pull me closer
ਗੱਲਾਂ ਫੋਨ ਉੱਤੇ ਮਾਰ ਮਾਰ ਅੱਕ ਗਏ
ਤੈਨੂੰ ਜਿਸਮਾਂ ਚੋਂ ਭਾਲ ਭਾਲ ਥੱਕ ਗਏ
ਗੱਲਾਂ ਫੋਨ ਉੱਤੇ ਮਾਰ ਮਾਰ ਅੱਕ ਗਏ
ਤੈਨੂੰ ਜਿਸਮਾਂ ਚੋਂ ਭਾਲ ਭਾਲ ਥੱਕ ਗਏ
ਤੂੰ ਜੇ ਹੁੰਦੀ ਤਾਂ ਕੋਈ ਪਰਦਾ ਵੀ ਰੱਖਦਾ
ਯਾਰ ਦੁਨੀਆ ਦੇ ਮੁਹਰੇ ਝੋਂਕਾ ਚੱਕ ਗਏ
ਜ਼ੋਰ ਭਰੀਆਂ ਨੇ ਲਾਇਆ ਐਸਾ ਵਿਗੜੇ
ਤੇਥੋਂ ਬਾਅਦ ਵੀ ਰਹੀ ਆ ਪੰਜ ਸੱਤ ਨਾਲ
ਤੇਥੋਂ ਬਾਅਦ ਵੀ ਰਹੀ ਆ ਪੰਜ ਸੱਤ ਨਾਲ
ਮੂੰਹੋਂ ਕੱਢਿਆ ਤੂੰ ਜੋ ਵੀ ਸੀ ਦੁਵਾਤਾ ਮੈ
ਚੁਕੇ ਨਖਰੇ ਤੇ ਸਿਰੇ ਹੀ ਚੜਾਤਾ ਮੈ
ਤੀਜੀ ਸਿਮਰ ਤੋਂ ਗਲਤੀ ਜੋ ਹੋਈ ਏ
ਤੈਨੂੰ ਬੇਬੇ ਬਾਪੂ ਨਾਲ ਸੀ ਮਿਲਾ ਤਾ ਮੈ
ਮੈਨੂੰ ਜਿਥੇ ਤਕ ਯਾਦ ਏਨਾ ਖੁਸ਼ ਸਾਡਾ ਕਦੇ ਪਰਿਵਾਰ ਨਹੀਂ ਹੋਇਆ
ਤੇਥੋਂ ਬਾਅਦ ਵੀ ਰਹੀ ਆ ਪੰਜ ਸੱਤ ਨਾਲ
ਤੇਥੋਂ ਬਾਅਦ ਵੀ ਰਹੀ ਆ ਪੰਜ ਸੱਤ ਨਾਲ