LyricFind Logo
LyricFind Logo
Profile image icon
Lyric cover art

Badmash

•

2022

Badmash

Apple Music logo
Deezer logo
Spotify logo
Lyrics
ਓ ਹਾਂ ਬਾਈ ਤੁਹ ਫੇਰ ਆ ਗਿਆ
ਤੈਨੂੰ ਪਿਛਲੀ ਵਾਰ ਕਹੀ ਗੱਲ ਯਾਦ ਨੀ
ਸਾਡਾ ਦੇਖ ਦੇਖ ਹਾਲ ਹੱਥ ਜੋੜੀ ਬੈਠਾ ਕਾਲ
ਬੰਦੇ ਸਾਰੇ ਹੀ Racket ਵਿਚ ਐਡੇ ਨਾਹ
Volcano ਵਾਂਗੂ ਭਰੇ ਸਿਰ ਪਰਚੇ ਨੇ ਬੜੇ
ਨਾ ਲੂਸ਼ ਲਯੀ ਕਿਸੇ ਨੂੰ ਕੀ ਕਾਂਡ ਕਹਿੰਦੇ ਕਹਿੰਦੇ ਨਾਹ
ਹੁਕਮ ਦੇ ਯਕੀਂਇਆ ਦੀ ਟੇਂਸ਼ਨ ਨਾ ਕੋਈ
ਓ ਹੁਕਮ ਦੇ ਯਕੀਂਇਆ ਦੀ ਟੇਂਸ਼ਨ ਨਾ ਕੋਈ
ਖੁਦ ਆਪਣੇ ਹੀ ਆਪ ਵਿਚ ਤਾਸ਼ ਆ
ਹੱਕ ਧੱਕੇ ਨਾਲ ਲਈਏ ਉੱਤੋਂ ਮੌਜ ਵਿਚ ਰਹੀਏ
ਨਾ ਸਮਝੀ ਕੀ ਕੀਤੇ ਬਦਮਾਸ਼ ਆ
ਹੋ ਧੱਕੇ ਨਾਲ ਲਈਏ ਉੱਤੋਂ ਮੌਜ ਵਿਚ ਰਹੀਏ
ਨਾ ਸਮਝੀ ਕੀ ਕੀਤੇ ਬਦਮਾਸ਼ ਆ

ਕਰ ਮੇਹਨਤ ਕਮਾਈਏ ਤਾਹੀ ਕੀਤੇ ਨਾ ਉਡਾਏ
Check ਕਰ ਲਯੀ account ਕਾਲਾ ਧਨ ਨੀ
ਉਥੇ ਟੇਕੇ ਵੈਰੀ ਗੋਡੇ ਜਿਥੇ ਚੱਲੇ ਸਾਡੇ ਮੋਡਿਹ
ਕਦੇ ਵਰਤੀ ਲੜਾਈ ਵਿਚ gun ਨੀ
ਸਚੀ ਕਰਦੇ ਨੀ ਮਾਫ਼ ਘੱਟ ਕਰ ਦੇਈਏ ਸਾਫ
ਕਰਦੇ ਨੀ ਮਾਫ਼ ਘੱਟ ਕਾਰ ਦੇਈਏ ਸਾਫ
ਗੰਦਾ ਕੀਡਾ ਐ ਤੁਹ ਅਸੀਂ ਸਲਫ਼ਾਸ ਆ
ਹੱਕ ਧੱਕੇ ਨਾਲ ਲਈਏ ਉੱਤੋਂ ਮੌਜ ਵਿਚ ਰਹੀਏ
ਨਾ ਸਮਝੀ ਕੀ ਕੀਤੇ ਬਦਮਾਸ਼ ਆ
ਹੋ ਧੱਕੇ ਨਾਲ ਲਈਏ ਉੱਤੋਂ ਮੌਜ ਵਿਚ ਰਹੀਏ
ਨਾ ਸੰਜੀ ਕੀ ਕੀਤੇ ਬਦਮਾਸ਼ ਆ

ਬਿਨਾਂ ਰੁਸੇ ਦੇ ਸਾਮਾਨ ਬੰਦੇ ਭੇਜੇ ਸ਼ਮਸ਼ਾਨ
ਜਿਹਨੇ ਅੱਖ ਚੱਕ ਪੱਗ ਵਾਲ ਦੇਖਿਆ
ਬੰਦੇ ਜਿੰਨੇ ਸਰਦਾਰ ਮੰਨਦੀ ਆ ਸਰਕਾਰ
ਕਦੇ ਵੈਰੀ ਅੱਗੇ ਮੱਥਾ ਨਹੀਓ ਟੇਕਿਆ
ਰੱਖੇ ਦਿਲਾ ਚਾ ਨਾ ਡਰ ਜਾਣਾ ਸਬ ਨੀ ਐ ਮਰ
ਓ ਦਿਲਾ ਚਾ ਨਾ ਡਰ ਜਾਣਾ ਸਬ ਨੀ ਐ ਮਰ
ਤਾਹੀ ਜਿਓੰਦੇ ਜੀ ਨਾ ਹੋਇਐ ਕਦੇ ਲਾਸ਼ ਆ
ਹੱਕ ਧੱਕੇ ਨਾਲ ਲਈਏ ਉੱਤੋਂ ਮੌਜ ਵਿਚ ਰਹੀਏ
ਨਾ ਸੰਜੀ ਕੀ ਕੀਤੇ ਬਦਮਾਸ਼ ਆ
ਹੋ ਧੱਕੇ ਨਾਲ ਲਈਏ ਉੱਤੋਂ ਮੌਜ ਵਿਚ ਰਹੀਏ
ਨਾ ਸੰਜੀ ਕੀ ਕੀਤੇ ਬਦਮਾਸ਼ ਆ

ਜਦੋਂ ਉਡਦਾ ਚਤਰ ਸਾਰੇ ਟੱਪਦਾ ਬਾਰਡਰ
ਸਾਨੂ ਦਿਖਾਨੇ ਨੂੰ ਲੱਗਦੀ ਕਤਾਰ ਐ
ਗੱਲ ਝੂਠ ਨਾ ਤੁਹ ਜਾਣੀ ਪੁੱਛੇ London ਦੀ ਰਾਣੀ
ਦੱਸਓ ਸਿਮਰ ਦੇ ਕਹਿੰਦੇ ਕਾਰੋਬਾਰ ਐ
ਪੈਦਾ ਕਰਦੇ ਆ heat ਸਾਡੇ ਤੱਤੇ ਤੱਤੇ ਗੀਤ
ਓ ਕਰਦੇ ਆ heat ਸਾਡੇ ਤੱਤੇ ਤੱਤੇ ਗੀਤ
ਅਸੀਂ ਅੱਜ ਦੇ ਲਿਖਾਰੀਆਂ ਚਾ ਪਾਸ਼ ਆ
ਹੱਕ ਧੱਕੇ ਨਾਲ ਲਈਏ ਉੱਤੋਂ ਮੌਜ ਵਿਚ ਰਹੀਏ
ਨਾ ਸੰਜੀ ਕੀ ਕੀਤੇ ਬਦਮਾਸ਼ ਆ
ਹੋ ਧੱਕੇ ਨਾਲ ਲਈਏ ਉੱਤੋਂ ਮੌਜ ਵਿਚ ਰਹੀਏ
ਨਾ ਸੰਜੀ ਕੀ ਕੀਤੇ ਬਦਮਾਸ਼ ਆ

ਉਡਾਨ ਦੇ ਮੋੱਕੇ ਬਹੁਤ ਮਿਲੇ
ਪਰ ਛੱਡੀ ਕਦੇ ਜਮੀਨ ਨਹੀਂ
ਮੇਰੇ ਨਾਲ ਦੀਆਂ ਨੂੰ ਪੁੱਛ ਕੇ ਦੇਖ
ਜੇ ਮੇਰੇ ਉੱਤੇ ਯਕੀਨ ਨਹੀਂ
ਅਫਵਾਹਾਂ ਤਾ ਉਂਜ ਬਹੁਤ ਨੀ
ਪਰ ਦੋ ਚਾਰ ਹੀ ਜਾਂਦੇ ਨੀ
ਤੇਰਾ ਸਿਮਰ ਅਸਲ ਵਿਚ ਚੀਜ਼ ਕੀ ਐ
ਓਹਦੇ ਯਾਰ ਹੀ ਜਾਂਦੇ ਨੀ
ਓਹਦੇ ਯਾਰ ਹੀ ਜਾਂਦੇ ਨੀ

WRITERS

ENZO, SIMAR DORAHA

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other

More From This Album

Lyric cover art

Badmash

2022

01

Badmash

Simar Doraha

From This Artist