LyricFind Logo
LyricFind Logo
Profile image icon
Lyric cover art

Gabru

•

2022

Gabru

Apple Music logo
Deezer logo
Spotify logo
Lyrics
ਹੁਸਨ ਤੇਰਾ ਨੀ ਸਾਡੀ ਜਾਂ ਮੰਗ੍ਦਾ
ਕਿਸੇ ਕੋਲੋ ਡਰਕੇ ਨੀ ਸ਼੍ਰੇਆਂ ਮੰਗ੍ਦਾ
ਹੁਸਨ ਤੇਰਾ ਨੀ ਸਾਡੀ ਜਾਂ ਮੰਗ੍ਦਾ
ਕਿਸੇ ਕੋਲੋ ਡਰਕੇ ਨੀ ਸ਼੍ਰੇਆਂ ਮੰਗ੍ਦਾ
ਨੀ ਤੂ ਕੁੜੀ ਆਏ ਬਠਿੰਡੇ ਦੀ
ਮੈਂ ਮੁੰਡਾ ਮਾਝੇ ਵਲ ਦਾ
ਤੇਰੇ ਲਯੀ ਮਂਟ੍ਰਿਯਾਲ ਤੋ ਆਯਾ ਹੋਇਆ ਕਲ ਦਾ
ਨ੍ਕ਼ਾ ਤੂ ਟਾਲ ਸੋਹਣੀਏ
ਹੋ ਤੇਰੇ ਪਿਛੇ ਗਬਰੂ ਦਾ ਘੁਮਦੇ ਦਾ ਹੋਇਆ
ਬੁਰਾ ਹਾਲ ਸੋਹਣੀਏ
ਤੇਰੇ ਪਿਛੇ ਗਬਰੂ ਦਾ ਘੁਮਦੇ ਦਾ ਹੋਇਆ
ਬੁਰਾ ਹਾਲ ਸੋਹਣੀਏ

ਤੈਨੂ ਦੇਖੇਯਾ ਤਾ ਮਾਇਂਡ ਹੋਯ ਹੁਆਂਗ ਮੁੰਡਾ ਪੱਟ ਤਾ
ਤੇਰਾ ਗੋਰੇਯਾ ਤੋ ਘੈਤ ਸੀ
ਸ੍ਵੈਗ ਮੁੰਡਾ ਪੱਟ ਤਾ
ਦੁਖ ਝੱਲ ਨ੍ਹਈਓ ਹੁੰਦਾ
ਉੱਤੋ ਏਹਦਾ ਸਾਲੀ ਮਿੱਕੀ ਦਾ
ਤਦਕੇ ਹੀ ਲਵਾ ਇਕ ਕਾਰ੍ਡ ਜਿਹੜਾ ਭੁੱਕੀ ਦਾ
ਏਤੇ ਮਿਲਦਾ ਨੀ ਮਾਲ ਸੋਹਣੀਏ
ਹੋ ਤੇਰੇ ਪਿਛੇ ਗਬਰੂ ਦਾ ਘੁਮਦੇ ਦਾ ਹੋਇਆ
ਬੁਰਾ ਹਾਲ ਸੋਹਣੀਏ
ਤੇਰੇ ਪਿਛੇ ਗਬਰੂ ਦਾ ਘੁਮਦੇ ਦਾ ਹੋਇਆ
ਬੁਰਾ ਹਾਲ ਸੋਹਣੀਏ

ਕਿਦਾਂ ਤੈਨੂ ਦ੍ਸਾ ਉੱਤੋ ਸੀਨੇ ਪੈਂਦੀ ਚੀਸ ਆਏ
ਲਾਕੇ ਸਿਫਤਾਂ ਤਾ ਮ੍ਸਾ ਪੂਰੀ ਹੁੰਦੀ ਸਾਦੁ ਫੀਸ ਆਏ
ਆਕੇ ਛਡੇ ਮਹੀਨੇ ਕਿਸ੍ਤ ਜੋ ਗੱਡੀ ਆਏ ਕ੍ਦਯੀ ਨੀ
ਸ਼ੇਰੀਦਣ ਵਿਚ ਕਾਹਦੀ ਕਰਦੀ ਪਦੈ ਨੀ
ਸਾਡਾ ਕਲਾਜ ਲੱਸਲ ਸੋਹਣੀਏ
ਹੋ ਤੇਰੇ ਪਿਛੇ ਗਬਰੂ ਦਾ ਘੁਮਦੇ ਦਾ ਹੋਇਆ
ਬੁਰਾ ਹਾਲ ਸੋਹਣੀਏ
ਤੇਰੇ ਪਿਛੇ ਗਬਰੂ ਦਾ ਘੁਮਦੇ ਦਾ ਹੋਇਆ
ਬੁਰਾ ਹਾਲ ਸੋਹਣੀਏ

ਓ ਲਿਖ ਲਿਖ ਤੇਰੇ ਉੱਤੇ ਸਾਬ ਨੂ ਸੁਣੋਦਾ ਆਏ
ਓ ਸਿਮਰ ਦੋਰਹਆ ਤੇ ਤੇ ਗੀਤ ਜੇ ਬਣੋਡਾ ਆਏ
ਹੋ ਹਾਲੇ ਟੇਕ੍ਸ ਬ੍ਨੇਯਾ ਨੀ ਗਾਣਾ ਤੇਰੇ ਮੈਚ ਦਾ
ਤੇਰੇ ਉੱਤੇ ਲਿਖੇ ਹੋਏ ਮ੍ਕ਼ਿਨ ਕਿਸੇ ਨੂ ਨੀ ਬੇਚ ਦਾ
ਬੜੇ ਰਖਦਾ ਸਾਂਭਲ ਸੋਹਣੀਏ
ਹੋ ਤੇਰੇ ਪਿਛੇ ਗਬਰੂ ਦਾ ਘੁਮਦੇ ਦਾ ਹੋਇਆ
ਬੁਰਾ ਹਾਲ ਸੋਹਣੀਏ
ਤੇਰੇ ਪਿਛੇ ਗਬਰੂ ਦਾ ਘੁਮਦੇ ਦਾ ਹੋਇਆ
ਬੁਰਾ ਹਾਲ ਸੋਹਣੀਏ

WRITERS

Simar Doraha

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other

More From This Album

Lyric cover art

Gabru

2022

01

Gabru

Simar Doraha

From This Artist