LyricFind Logo
LyricFind Logo
Profile image icon
Lyric cover art

Pehla Wale 3

•

2024

Pehla Wale 3

Apple Music logo
Deezer logo
Spotify logo
Lyrics
Deol Harman

ਚੰਦ ਚੜੇ ਨਾ ਜਦੋ ਤਈਂ ਬਈ ਹਨ੍ਹੇਰ ਹੀ ਰਹੇ
ਤੇ ਸ਼ੇਰ ਬੁੜਾ ਵੀ ਹੋ ਜਾਂਦਾ ਤਾ ਵੀ ਸ਼ੇਰ ਹੀ ਰਹੇ
ਜਿਨੂੰ ਦੇਖੋ ਚੜੇ ਸਿਰ ਕੰਮ ਕਰਨਾ ਪਉ ਫਿਰ
ਬੰਦਾ ਮਾਰ ਦਵਾਂਗੇ ਮਰਨ ਜਮੀਰ ਨੀ ਦਿੰਦੇ
ਹੁਣ ਬਣਨਾ ਪਾਊਗਾ ਪਹਿਲਾ ਵਾਲੇ ਲੱਗਦੈ
ਸੁਧਰੇ ਹੋਏ ਲੋਕੀ ਜੀਣ ਨੀ ਦਿੰਦੇ
ਹੁਣ ਬਣਨਾ ਪਾਊਗਾ ਪਹਿਲਾ ਪਹਿਲਾ ਵਾਲੇ ਲੱਗਦੈ
ਸਾਲਾ ਸੁਧਰੇ ਹੋਏ ਨੂੰ ਲੋਕੀ ਜੀਣ ਨੀ ਦਿੰਦੇ

ਹੋ ਕਹਿੰਦੇ ਕਰ ਕੇ ਕੰਮੈਂਟ ਗੀਤ ਨਸ਼ਿਆਂ ਤੇ ਗਾਏ ਨੇ
ਜੇ ਗੀਤ ਨਸ਼ਿਆਂ ਤੇ ਮਾੜੇ ਤੁਸੀਂ ਕਾਹਤੋਂ ਓ ਚਲਾਏ ਨੇ
ਓ ਨਿਦਨਾ ਵੀ ਤੁਸੀਂ ਤੇ ਨਾਲੇ ਸੁਣਦੇ ਹੋ ਆਪ ਹੀ
ਨਾਲੇ ਮਾੜੀ ਸਰਕਾਰ ਨਾਲੇ ਚੁਣਦੇ ਹੋ ਆਪ ਹੀ
ਓ ਬੜੀ ਦੁਨੀਆ ਹਿਸਾਬੀ ਆਪ ਕਰਦੇ ਖਰਾਬੀ
ਪਰ ਸਾਨੂੰ ਕਿਸੇ ਗੱਲ ਤੇ ਅੜੀਨ ਨੀ ਦਿੰਦੇ
ਹੁਣ ਬਣਨਾ ਪਾਊਗਾ ਪਹਿਲਾ ਵਾਲੇ ਲੱਗਦੈ
ਸੁਧਰੇ ਹੋਏ ਨੂੰ ਲੋਕੀ ਜੀਣ ਨੀ ਦਿੰਦੇ
ਹੁਣ ਬਣਨਾ ਪਾਊਗਾ ਪਹਿਲਾ ਵਾਲੇ ਲੱਗਦੈ
ਸਾਲਾ ਸੁਧਰੇ ਹੋਏ ਨੂੰ ਲੋਕੀ ਜੀਣ ਨੀ ਦਿੰਦੇ

ਕੀਤੇ ਸਾਰੇ ਪੁੱਠੇ ਕੰਮ ਤਾ ਵੀ ਚਲਦੇ ਸਾਹ ਮਰੇ ਨੀ
ਜਦੋ ਕੀਤੇ ਠੋਕ ਜਦੋਂ ਛਡੇ ਫੇਰ ਕਰੇ ਨੀ
ਨਾ ਨਾ ਭੂਲੇ ਨਾ ਸਵਾਦ ਭਾਵੇਂ ਹੋ ਗਏ ਕਿੰਨੇ ਸਾਲ
ਨਸ਼ਾ ਛੱਡਣਾ ਨੀ ਸੌਖਾ ਛੱਡੀ ਰੱਖਣਾ ਕਮਾਲ ਏ
ਗਿਆ ਲਿਖਿਆ ਤੇ ਨੱਚ
ਸਦਾ ਬੋਲਿਆ ਮੈਂ ਸੱਚ
ਡਰੇ ਆਪ ਭਾਵੇ ਕਿਸੇ ਨੂੰ ਡਰੀਨ ਨੀ ਦਿੰਦੇ
ਹੁਣ ਬਣਨਾ ਪਾਊਗਾ ਪਹਿਲਾ ਵਾਲੇ ਲੱਗਦੈ
ਸੁਧਰੇ ਹੋਏ ਨੂੰ ਲੋਕੀ ਜੀਣ ਨੀ ਦਿੰਦੇ
ਹੁਣ ਬਣਨਾ ਪਾਊਗਾ ਪਹਿਲਾ ਵਾਲੇ ਲੱਗਦੈ
ਸਾਲਾ ਸੁਧਰੇ ਹੋਏ ਨੂੰ ਲੋਕੀ ਜੀਣ ਨੀ ਦਿੰਦੇ

ਸੱਭ ਸਿਮਰ ਸਿਰ ਮੱਥੇ ਇੱਕੋ ਹੋਈ ਸਹਿਣ ਨੀ
ਹੋ ਕਰੂ ਕਿਸੇ ਨਾਲ ਧੱਕਾ ਮੇਰੇ ਘਰ ਕਿਹੜਾ ਭੈਣ ਨੀ
ਸੀ ਮੈਂ ਆਸ਼ਕ ਸਿਰੇ ਸੰਗ ਅੱਖ ਵਿਚ ਰਹਿੰਦੀ ਸੀ
ਜੋ ਵੀ ਬੀਜਾਂ ਵਡੁ ਆਪੇ ਬੇਬੇ ਛੋਟੇ ਹੁੰਦੇ ਕਹਿੰਦੀ ਸੀ
ਕਹਿਣ ਕੈਪਸ਼ਨ ਵਡੇ ਉਹ ਵੀ ਲਿਖਣੇ ਮੈਂ ਛਡੇ
ਬੰਦਾ ਆਪ ਤੁਸੀਂ ਬੰਦੇ ਨੂੰ ਬਨੀਨ ਨੀ ਦਿੰਦੇ
ਹੁਣ ਬਣਨਾ ਪਾਊਗਾ ਪਹਿਲਾ ਵਾਲੇ ਲੱਗਦੈ
ਸੁਧਰੇ ਹੋਏ ਨੂੰ ਲੋਕੀ ਜੀਣ ਨੀ ਦਿੰਦੇ
ਹੁਣ ਬਣਨਾ ਪਾਊਗਾ ਪਹਿਲਾ ਵਾਲੇ ਲੱਗਦੈ
ਸਾਲਾਂ ਸੁਧਰੇ ਹੋਏ ਨੂੰ ਲੋਕੀ ਜੀਣ ਨੀ ਦਿੰਦੇ

ਕੋਈ ਰੋਂਦਾ ਕੋਈ ਕਰਾਉਂਦਾ ਮੇਲੇ ਮਰਨ ਤੌ ਵਾਅਦ ਕਿਉਂ
ਸਾਲੀ ਜਿਓੰਦੇ ਜੀ ਨੂੰ ਗੱਲ ਪਿੱਛੋਂ ਕਰਦੇ ਯਾਦ ਕਿਉਂ
ਓਹੀ ਅੱਖਾਂ ਓਹੀ ਬੁੱਲ੍ਹ ਕੋਈ ਕੰਨ ਪਿੰਡੇ ਉੱਤੇ ਚੱਮ ਏ
ਜਿਵੇ ਤੁਸੀ ਘਰੋਂ ਗੀਤ ਗਾਉਣਾ ਮੇਰਾ ਕੰਮ ਏ
ਇਹ ਚ ਮੇਰਾ ਕਿ ਕਸੂਰ ਕੇ ਮੈਂ ਹੋਇਆ ਮਸ਼ਹੂਰ
ਝੂੱਠ ਬੋਲੋ ਸੱਚੀ ਗੱਲ ਵੀ ਕਰੀਨ ਨੀ ਦਿੰਦੇ
ਹੁਣ ਬਣਨਾ ਪਾਊਗਾ ਪਹਿਲਾ ਵਾਲੇ ਲੱਗਦੈ
ਸੁਧਰੇ ਹੋਏ ਨੂੰ ਲੋਕੀ ਜੀਣ ਨੀ ਦਿੰਦੇ

WRITERS

DEOL HARMAN, Simar Dorraha

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Pehla Wale 3

2024

01

Pehla Wale 3

Deol Harman, Simar Dorraha