LyricFind Logo
LyricFind Logo
Profile image icon
Lyric cover art

Same Same

•

2022

Same Same

Apple Music logo
Deezer logo
Spotify logo
Lyrics
Mix Singh in the house!

ਤੇਰਾ ਤੇ ਮੇਰਾ ਬਿੱਲੋ ਚਰਚਾ ਵੀ same same
ਤੇਰਾ ਤੇ ਮੇਰਾ ਬਿੱਲੋ ਖਰਚਾ ਵੀ same same
ਤੇਰਾ ਤੇ ਮੇਰਾ ਬਿੱਲੋ ਚਰਚਾ ਵੀ same same
ਤੇਰਾ ਤੇ ਮੇਰਾ ਬਿੱਲੋ ਖਰਚਾ ਵੀ same same
Attitude ego ਵਾਲੀ
Fight ਵੀ same same
ਤੇਰੀ ਮੇਰੀ ਮਿਲਦੀ ਏ
Height ਵੀ same same
ਤਾਹੀਂ ਤਾ ਸਾਡੇ ਚ ਪ੍ਯਾਰ ਪੂਰਾ ਪੂਰਾ
ਸਾਡੀ same same age ਸੋਹਣੀਏ
ਤਾਹੀਂ ਤਾ ਸਾਡੇ ਚ ਪ੍ਯਾਰ ਪੂਰਾ ਪੂਰਾ
ਸਾਡੀ same same age ਸੋਹਣੀਏ
ਤਾਹੀਂ ਤਾ ਸਾਡੇ ਚ ਪ੍ਯਾਰ ਪੂਰਾ ਪੂਰਾ
ਸਾਡੀ same same age ਸੋਹਣੀਏ

ਤੇਰੇ ਨਾਲ ਮਿਲਦੀ
Smile ਵੀ ਆਂ same same
ਤੇਰੇ ਨਾਲ ਮਿਲਦੀ
Smile ਵੀ ਆਂ same same

ਰਖੇਯਾ ਦੋਨਾਂ ਨੇ
Mobile ਵੀ ਆਂ same same
ਰਖੇਯਾ ਦੋਨਾਂ ਨੇ
Mobile ਵੀ ਆਂ same same

ਤੇਰੇ ਨਾਲ ਮਿਲਦੀ
Smile ਵੀ ਆ same same
ਰਖੇਯਾ ਦੋਨਾਂ ਨੇ
Mobile ਵੀ ਆ same same

ਤੇਰਾ ਤੇ ਮੇਰਾ ਬਿੱਲੋ
Swag ਵੀ ਆਂ same same
Gucci Prada ਵਾਲਾ
Bag ਵੀ ਆਂ same same
ਤਾਹੀਂ ਤਾ ਸਾਡੇ ਚ ਪ੍ਯਾਰ ਪੂਰਾ ਪੂਰਾ
ਸਾਡੀ same same age ਸੋਹਣੀਏ
ਤਾਹੀਂ ਤਾ ਸਾਡੇ ਚ ਪ੍ਯਾਰ ਪੂਰਾ ਪੂਰਾ
ਸਾਡੀ same same age ਸੋਹਣੀਏ
ਤਾਹੀਂ ਤਾ ਸਾਡੇ ਚ ਪ੍ਯਾਰ ਪੂਰਾ ਪੂਰਾ
ਸਾਡੀ same same age ਸੋਹਣੀਏ
ਤਾਹੀਂ ਤਾ ਸਾਡੇ ਚ ਪ੍ਯਾਰ ਪੂਰਾ ਪੂਰਾ
ਸਾਡੀ same same age ਸੋਹਣੀਏ same same age ਸੋਹਣੀਏ

ਓ D.J ਤੇ ਭੰਗੜਾ ਤੇ
Dance ਵੀ ਏ same same
ਬਨੇਯਾ marriage ਵਾਲਾ
Chance ਵੀ ਏ same same

ਓ D.J ਤੇ ਭੰਗੜਾ ਤੇ
Dance ਵੀ ਏ same same
ਬਨੇਯਾ marriage ਵਾਲਾ
Chance ਵੀ ਏ same same

Singge ਨਾਲ ਮਿਲੇ ਤੇਰੀ
ਕਾਰ ਵੀ ਏ same same
ਇਕ ਦੂਜੇ ਉੱਤੇ
ਐਤਬਾਰ ਵੀ ਆ same same
ਇਕ ਦੂਜੇ ਉੱਤੇ
ਐਤਬਾਰ ਵੀ ਆ same same
ਤਾਹੀਂ ਤਾ ਸਾਡੇ ਚ ਪ੍ਯਾਰ ਪੂਰਾ ਪੂਰਾ
ਸਾਡੀ same same age ਸੋਹਣੀਏ
ਤਾਹੀਂ ਤਾ ਸਾਡੇ ਚ ਪ੍ਯਾਰ ਪੂਰਾ ਪੂਰਾ
ਸਾਡੀ same same age ਸੋਹਣੀਏ
ਤਾਹੀਂ ਤਾ ਸਾਡੇ ਚ ਪ੍ਯਾਰ ਪੂਰਾ ਪੂਰਾ
ਸਾਡੀ same same age ਸੋਹਣੀਏ

Mix Singh in the house

WRITERS

MANPREET SINGH PARMAR

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other

More From This Album

Lyric cover art

Same Same

2022

01

Same Same

Singga

From This Artist