ਨਾ Diploma ਨਾ ਹੀ law ਪਾਉਂਦੇ ਚੰਡੀਗੜ੍ਹ ਰਾਹ
ਗੇੜੀ route ਉੱਤੇ ਮੌਜਾਂ ਲੁੱਟਦੀ ਮੰਡੀਰ
ਤੇਰਾ ਰੌਲੀ ਆਲਾ woofer ਆਂ ਤੇ ਖੜ ਕੇ
ਰੌਲੀ ਆਲਾ woofer ਆਂ ਤੇ ਖੜ ਕੇ
ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ
ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ
ਓ ਪੱਟਾ ਨਾਲ ਖਹਿੰਦੇ ਆ ਅੜਾਕੀ ਅਸਲੇ
ਅੱਖ ਨਾਲ ਗੱਬਰੂ ਨੇ ਲੱਕ ਮਿਣਦੇ
ਦਿਨੋਂ ਦਿਨ ਵੱਧ ਦਾ crime ਦੇਖ ਕੇ
ਡੱਬਾਂ ਚ ਫ਼ਸਾਈ ਜੱਟ 2-2 ਫਿਰਦੇ
ਦਿਨੋਂ ਦਿਨ ਵੱਧ ਦਾ crime ਦੇਖ ਕੇ
ਡੱਬਾਂ ਚ ਫ਼ਸਾਈ ਜੱਟ 2-2 ਫਿਰਦੇ
ਪੀ ਕੇ ਫੂਕਦੇ ਆਂ ਟਾਇਰ ਬੱਲੀਏ
ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ
ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ
ਓ ਸ਼ਨੀਲ ਜਿਹੇ ਜੱਟ ਤੇ black ਵੀਮਰਾਂ
ਤੱਕਦੇ ਹੁਸਨ LV ਦੀ shade ਚੋਂ
ਓ ਵੱਸਦੀ ਨੀ ਜਾ ਕੇ ਕਿਸੇ ਮਾੜੇ ਬੰਦੇ ਦੇ
ਲੰਘ ਜਾਂਦੀ ਜਿਹੜੀ ਮਿੱਤਰਾਂ ਦੇ ਗੇੜ ਚੋਂ
ਓ ਵੱਸਦੀ ਨੀ ਜਾ ਕੇ ਕਿਸੇ ਲੰਡੂ ਬੰਦੇ ਦੇ
ਲੰਘ ਜਾਂਦੀ ਜਿਹੜੀ ਮਿੱਤਰਾਂ ਦੇ ਗੇੜ ਚੋਂ
ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ
ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ
barbique ਤੇ ਸੱਜਰੇ ਸ਼ਿਕਾਰ ਰਹਿੰਦੇ ਨੇ
ਮੂੰਹੋਂ ਗੱਡੀ ਬੋਲਦੀ ਐ ਪਾੜ ਬੱਲੀਏ
ਮਾਲਵੇ ਦਾ ਰਾਜਾ ਰਹੁਕ ਸ਼ੇਖ ਮੰਨਦੇ
ਨਾਮ ਲੈਂਦੇ ਸ਼੍ਰੀ ਬਰਾੜ ਬੱਲੀਏ
ਤੇਰਾ ਰੌਲੀ ਆਲਾ ਗਿੱਲ ਗੱਲ ਕਰਦਾ still
ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ
ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ