LyricFind Logo
LyricFind Logo
Profile image icon
Lyric cover art

Flower

•

2012

Hathyaar

Apple Music logo
Deezer logo
Spotify logo
Lyrics
ਓਏ ਅੱਖੀਆਂ ਨੇ ਤਲਵਾਰ ਵਰਗੀਆਂ
ਓਏ ਤਿੱਖੀ ਤੇਜ ਕਟਾਰ ਵਰਗੀਆਂ
ਓਏ ਅੱਖੀਆਂ ਨੇ ਤਲਵਾਰ ਵਰਗੀਆਂ
ਤਿੱਖੀ ਤੇਜ ਕਟਾਰ ਵਰਗੀਆਂ
ਓ ਦਿਲ ਤੇ ਹੁੰਦੇ ਵਾਰ ਬੜੇ
ਨੀ ਤੂੰ ਚੁਣ ਚੁਣ ਗੱਬਰੂ ਮਾਰਦੀ ਐ
ਤੇਰੇ ਹੁਸਨ ਕੋਲ ਹਥਿਆਰ ਬੜੇ
ਨੀ ਤੂੰ ਚੁਣ ਚੁਣ ਗੱਬਰੂ ਮਾਰਦੀ ਐ
ਤੇਰੇ ਹੁਸਨ ਕੋਲ ਹਥਿਆਰ ਬੜੇ
ਨੀ ਤੂੰ ਚੁਣ ਚੁਣ ਗੱਬਰੂ ਮਾਰਦੀ ਐ
ਤੇਰੇ ਹੁਸਨ ਕੋਲ ਹਥਿਆਰ ਬੜੇ

ਤੇਰੇ ਗੋਰੀਆਂ ਗੋਰੀਆਂ ਗੱਲਾਂ ਵਿਚ ਜੋ ਟੋਏ ਪੈਂਦੇ ਨੇ
ਹਾਏ ਕੀ ਦੱਸੀਏ ਹਾਣਦੀਏ ਮੇਰਾ ਦਿਲ ਲੁੱਟ ਲੈਂਦੇ ਨੇ
ਤੇਰੇ ਗੋਰੀਆਂ ਗੋਰੀਆਂ ਗੱਲਾਂ ਵਿਚ ਜੋ ਟੋਏ ਪੈਂਦੇ ਨੇ
ਹਾਏ ਕੀ ਦੱਸੀਏ ਹਾਣਦੀਏ ਮੇਰਾ ਦਿਲ ਲੁੱਟ ਲੈਂਦੇ ਨੇ
ਤੇਰੀ ਗੋਰੀ ਹਿੱਕ ਤੇ ਕਾਲੇ ਮਣਕੇ ਲੱਗਦਾ ਪਹਿਰੇਦਾਰ ਖੜੇ
ਨੀ ਤੂੰ ਚੁਣ ਚੁਣ ਗੱਬਰੂ ਮਾਰਦੀ ਐ
ਤੇਰੇ ਹੁਸਨ ਕੋਲ ਹਥਿਆਰ ਬੜੇ
ਨੀ ਤੂੰ ਚੁਣ ਚੁਣ ਗੱਬਰੂ ਮਾਰਦੀ ਐ
ਤੇਰੇ ਹੁਸਨ ਕੋਲ ਹਥਿਆਰ ਬੜੇ
ਨੀ ਤੂੰ ਚੁਣ ਚੁਣ ਗੱਬਰੂ ਮਾਰਦੀ ਐ
ਤੇਰੇ ਹੁਸਨ ਕੋਲ ਹਥਿਆਰ ਬੜੇ

ਕਾਲੀ ਜ਼ੁਲਫ ਨੂੰ ਮੱਥੇ ਤੇ ਲਟਕਾਈ ਰੱਖਦੀ ਐ
ਓਏ ਨਖਰਾ ਨਾ ਕਿਤੇ ਘਟ ਜਾਵੇ ਪੱਬ ਸੋਚ ਕੇ ਚੱਕਦੀ ਐ
ਕਾਲੀ ਲਟ ਨੂੰ ਮੱਥੇ ਤੇ ਲਟਕਾਈ ਰੱਖਦੀ ਐ
ਓਏ ਨਖਰਾ ਨਾ ਕਿਤੇ ਘਟ ਜਾਵੇ ਪੱਬ ਸੋਚ ਕੇ ਚੱਕਦੀ ਐ
ਭਰ ਜੋਬਨ ਤੇ ਆਈ ਜਵਾਨੀ ਕਤਲ ਕਰੂ ਮੁਟਿਆਰ ਬੜੇ
ਨੀ ਤੂੰ ਚੁਣ ਚੁਣ ਗੱਬਰੂ ਮਾਰਦੀ ਐ
ਤੇਰੇ ਹੁਸਨ ਕੋਲ ਹਥਿਆਰ ਬੜੇ
ਨੀ ਤੂੰ ਚੁਣ ਚੁਣ ਗੱਬਰੂ ਮਾਰਦੀ
ਤੇਰੇ ਹੁਸਨ ਕੋਲ ਹਥਿਆਰ ਬੜੇ ਐ
ਨੀ ਤੂੰ ਚੁਣ ਚੁਣ ਗੱਬਰੂ ਮਾਰਦੀ ਐ
ਤੇਰੇ ਹੁਸਨ ਕੋਲ ਹਥਿਆਰ ਬੜੇ
ਚੰਨਾ ਵੇ ਚੰਨਾ ਵੇ you so in love every day
ਮਾਹੀ ਮਾਹੀ ਵੇ you got such love say to say
For for my style look and feel in to night
ਹਰ ਗੱਬਰੂ ਹੁਣ ਤੇਰੇ ਨਾ ਤੇ ਸ਼ਰਤਾਂ ਲਾਉਂਦਾ ਏ
ਓਏ ਔਖਾ ਸੌਖਾ ਜ਼ਿੰਦਗੀ ਵਿਚ ਤੇਰੇ ਆਉਣਾ ਚਾਹੁੰਦਾ ਏ
ਹਰ ਗੱਬਰੂ ਹੁਣ ਤੇਰੇ ਨਾ ਤੇ ਸ਼ਰਤਾਂ ਲਾਉਂਦਾ ਏ
ਓਏ ਔਖਾ ਸੌਖਾ ਜ਼ਿੰਦਗੀ ਵਿਚ ਤੇਰੇ ਆਉਣਾ ਚਾਹੁੰਦਾ ਏ
ਜੇ ਲੱਕੀ ਸ਼ਾਹ ਤੇਰਾ ਯਾਰ ਬਣੂ ਓਹਨੂੰ ਜ਼ਿੰਦਗੀ ਦੇ ਦਿਨ ਚਾਰ ਬੜੇ
ਨੀ ਤੂੰ ਚੁਣ ਚੁਣ ਗੱਬਰੂ ਮਾਰਦੀ ਐ
ਤੇਰੇ ਹੁਸਨ ਕੋਲ ਹਥਿਆਰ ਬੜੇ
ਨੀ ਤੂੰ ਚੁਣ ਚੁਣ ਗੱਬਰੂ ਮਾਰਦੀ ਐ
ਤੇਰੇ ਹੁਸਨ ਕੋਲ ਹਥਿਆਰ ਬੜੇ
ਨੀ ਤੂੰ ਚੁਣ ਚੁਣ ਗੱਬਰੂ ਮਾਰਦੀ ਐ
ਤੇਰੇ ਹੁਸਨ ਕੋਲ ਹਥਿਆਰ ਬੜੇ

WRITERS

MANDEEP SINGH

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Flower

2012

01

Botlan

Sippy Gill

02

Gabroo

Siippyy Gill

03

Hathyaar

Sippy Gill

04

Naag

Siippyy Gill

05

Sharaab

Siippyy Gill

06

Mouka

Siippyy Gill

07

Kabootri

Sippy Gill

08

Crazy

Siippyy Gill

From This Artist