ਤੇ ਰਹਿ ਜਾਂਦਾ ਤੇ ਰਹਿ ਜਾਂਦਾ
ਤੈਨੂੰ ਨਜ਼ਰੋਂ ਬਚਾਵਾਂ ਨਾਲੇ ਹੱਥੀਂ ਕਰਾਂ ਛਾਵਾਂ
ਤੇ ਜਾ ਗਲ ਦਾ ਤਵੀਤ ਬਣ ਜਾਵਾਂ
ਦਿਨੇ ਚੈਨ ਨਾ ਆਉਂਦਾ ਬੈਠੀ ਨੀਂਦ ਵੀ ਗਵਾਈ
ਗੱਲ ਕਿਵੇਂ ਤੇਰੇ ਦਿਲ ਚ ਬਿਠਾਵਾਂ
ਮੇਰਾ ਦਿਨ ਦੇਖ ਕੇ ਤੈਨੂੰ ਚੜਦਾ ਤੇ ਲਹਿ ਜਾਦਾ
Love you ਤੈਨੂੰ ਕਹਿਣਾ ਐ ਪਰ
Love you ਤੈਨੂੰ ਕਹਿਣਾ ਐ ਪਰ
ਹੋ ਹੋ ਓ ਓ ਓ ਓ ਓ ਓ ਓ ਓ ਹੋ ਓ
ਕਿੰਨੇ ਕਿੰਨੇ ਸੋਹਣੇ ਚੇਹਰੇ ਦੁਨੀਆਂ ਤੇ ਲੱਖਾਂ
ਰਹਿੰਦੀ ਪਰ ਅੱਖ ਤੈਨੂੰ ਲੱਭਦੀ
ਚੰਦਰੇ ਜੇਹੇ ਦਿਲ ਨੂੰ ਤੂੰ ਆਪਣਾ ਜਾ ਲੱਗੇ
ਚੰਦਰੇ ਜੇਹੇ ਦਿਲ ਨੂੰ ਤੂੰ ਆਪਣਾ ਜਾ ਲੱਗੇ
Love you ਤੈਨੂੰ ਕਹਿਣਾ ਐ ਪਰ
Love you ਤੈਨੂੰ ਕਹਿਣਾ ਐ ਪਰ
ਸੁੱਚੇ ਯਾਰਾ ਸੱਚੀ ਕਦੀ ਸਾਹਮਣੇ ਖਲੋ ਕੇ
ਗੌਰ ਨਾਲ ਦੇਖੀ ਮੇਰੇ ਵੱਲ ਤੂੰ
ਫਰੀਦ ਕੋਟ ਵਾਲਿਆਂ ਵੇ ਇਸ਼ਕ ਕਹਾਣੀ
ਅੱਖਾਂ ਮੇਰੀਆਂ ਤੋਂ ਪਤਾ ਚੱਲ ਜੂ
ਫਰੀਦ ਕੋਟ ਵਾਲਿਆਂ ਵੇ ਇਸ਼ਕ ਕਹਾਣੀ
ਅੱਖਾਂ ਮੇਰੀਆਂ ਤੋਂ ਪਤਾ ਚੱਲ ਜੂ
Love you ਤੈਨੂੰ ਕਹਿਣਾ ਐ ਪਰ
Love you ਤੈਨੂੰ ਕਹਿਣਾ ਐ ਪਰ
ਹੋ ਹੋ ਹੋ ਓ ਓ ਓ ਓ ਓ ਓ ਓ ਹੋ
ਕਹਿੰਦੀਆਂ ਸਹੇਲੀਆਂ ਅਸੀ ਪੁੱਛ ਦਈਏ
ਉਹਵੀ ਤੈਨੂੰ ਚਾਉਂਦਾ ਕੇ ਨਾ ਚਾਉਂਦਾ ਐ
ਫੋਟੋ ਤੇਰੀ ਚੁੱਮਕੇ ਮੈਂ ਹੱਸ ਆਖ ਦਿੱਤਾ
ਫੋਟੋ ਤੇਰੀ ਚੁੱਮਕੇ ਮੈਂ ਹੱਸ ਆਖ ਦਿੱਤਾ
Love you ਤੈਨੂੰ ਕਹਿਣਾ ਐ ਪਰ
Love you ਤੈਨੂੰ ਕਹਿਣਾ ਐ ਪਰ