LyricFind Logo
LyricFind Logo
Profile image icon
Lyric cover art

Ohi Yaar

•

2018

Ohi Yaar

Apple Music logo
Deezer logo
Spotify logo
Lyrics
ਸੁਚਾ ਯਾਰ ਤੇ ਨਾਲ ਸ਼ੈਰੀ ਹੱਸਣ ਆਜਾ
ਕਿਨੇ ਸੱਲ ਹੋ ਗੇ ਯਾਰੀ ਟੂਟੀ ਨੂ
ਅੱਜ ਵੀ ਨੀ ਚੇਤਾ ਤੇਰਾ ਭੁਲਿਯਾ
ਸੁਚੇ ਯਾਰ ਨੂ ਲੈਖਣ ਲਾਯਾ ਤੂ ਸੀ
ਤਾਇਯੋ ਅੱਜ ਤਕ ਹੋਰ ਤੇ ਨਾ ਡੁੱਲੇਯਾ
29 ਸੀ december ਨੂ ਛੱਡਿਆ
29 ਸੀ december ਨੂ ਛੱਡਿਆ
Date ਲਿਖੀ ਪਈ ਆ ਪਿੰਡ ਮੋਟਰ ਆਲੇ ਖਾਲ ਤੇ
Date ਲਿਖੀ ਪਈ ਆ ਪਿੰਡ ਮੋਟਰ ਆਲੇ ਖਾਲ ਤੇ
ਓਹੀ ਯਾਰ ਨੇ ਪੁਰਾਣੇ ਨਾਲ ਕੱਡ ਲਈ ਪੁਰਾਣੀ
ਯਾਦ ਤਾਜ਼ਾ ਹੋਣੀ ਤੇਰੀ ਨਵੇ ਸਾਲ ਤੇ
ਓਹੀ ਯਾਰ ਨੇ ਪੁਰਾਣੇ ਨਾਲ ਕੱਡ ਲਈ ਪੁਰਾਣੀ
ਯਾਦ ਤਾਜ਼ਾ ਹੋਣੀ ਤੇਰੀ ਨਵੇ ਸਾਲ ਤੇ
ਓ ਓ ਓ ਓ ਹੋ ਹੋ ਹੋ ਹੋ ਹੋ
ਹਾਂ ਹਾਂ ਹਾਂ ਹਾਂ
ਕਲ ਦੇਖੀ ਮੈਂ snap ਇਕ ਤੇਰੀ ਨੀ
ਜਿਹਡੀ ਪਾਈ ਸੀ ਤੂ ਸੋਨੀ ਏ Christmas ਤੇ
ਹੋਨ ਮਾਰਦੇ ਆ ਗੋਰੇ ਤੇਰੇ ਲੱਕ ਤੇ
ਜਿਵੇ ਮਾਰਦੀ ਸੀ ਤੂ ਮੇਰੀ ਚਿੱਕ kiss ਤੇ
ਜਿਵੇ ਮਾਰਦੀ ਸੀ ਤੂ ਮੇਰੀ ਚਿੱਕ kiss ਤੇ
ਹੋਨ ਮਾਰਦੇ ਆ ਗੋਰੇ ਤੇਰੇ ਲੱਕ ਤੇ
ਜਿਵੇ ਮਾਰਦੀ ਸੀ ਤੂ ਮੇਰੀ ਚਿੱਕ kiss ਤੇ
ਅੱਜ ਵੀ ਫਰੀਦ ਕੋਟੀ ਕੱਡ ’ਦਾ
ਨੀ ਤੂ ਲੜਦੀ ਹੁੰਦੀ ਸੀ ਮੈਨੂ ਜੇਡੀ ਗਾਲ ਤੇ,
ਤੇਰੀ ਭੈਣ
ਓਹੀ ਯਾਰ ਨੇ ਪੁਰਾਣੇ ਨਾਲ ਕੱਡ ਲਈ ਪੁਰਾਣੀ
ਯਾਦ ਤਾਜ਼ਾ ਹੋਣੀ ਤੇਰੀ ਨਵੇ ਸਾਲ ਤੇ
ਓਹੀ ਯਾਰ ਨੇ ਪੁਰਾਣੇ ਨਾਲ ਕੱਡ ਲਈ ਪੁਰਾਣੀ
ਯਾਦ ਤਾਜ਼ਾ ਹੋਣੀ ਤੇਰੀ ਨਵੇ ਸਾਲ ਤੇ
ਓ ਓ ਓ
ਫਿਕੀ ਜੀ ਕਰ ਗਯੀ ਜ਼ਿੰਦਗੀ ਕਮਲੀਏ
ਤੇਰੇ ਬਿਨਾ ਤਾਂ ਕਦੇ ਕੁਝ ਜਚੇਆ ਵੀ ਨਈ
ਸਬ ਕੁਝ ਦੇਤਾ ਰੱਬ ਨੇ ਸੁਚੇ ਯਾਰ ਨੂ
ਪਰ ਜੇ ਤੇਰੇ ਵੱਲ ਦੇਖਾਂ ਤਾਂ ਕੁਝ ਬਚੇਯਾ ਵੀ ਨਾਹੀ
ਖੁਸ਼ੀ ਐਨੀ ਤਾ ਬੌਤ ਏ ਕੀ ਕਦੇ ਕਦੇ
ਮੇਰਾ ਨਾਮ ਤਾਂ ਲੈਣੀ ਆਂ ਨਾ
ਬੱਸ ਇਕ ਗੱਲ ਮੇਰੇ ਜੇਹਨ ਦੀ ਮੈਨੂ ਹੋਰ ਦੱਸਦੇ
ਕੱਮਲੀਏ ਤੂ ਖੁਸ਼ ਤਾਂ ਰਿਹਨੀ ਆ ਨਾ.
ਰਖਾਂ ਅਸਲੇ ਦੀ ਕਾਪੀ ਵਾਂਗੂ ਸਾਂਭ ਮੈਂ
ਜਿਹਦਾ ਕੁੜਤਾ ਦਿਤਾ ਸੀ red check ਦਾ
ਮੇਰੀ ਦਿਤੀ ਹੋਏ ਨਿਸ਼ਾਨੀ ਬਿੱਲੋ ਖਾ ਗੇਯਾ
ਸਚੀ ਖਾ ਗੇਯਾ ਨੀ tattoo ਤੇਰੀ neck ਦਾ
ਸਚੀ ਖਾ ਗੇਯਾ ਨੀ tattoo ਤੇਰੀ neck ਦਾ
ਮੇਰੀ ਦਿਤੀ ਹੋਏ ਨਿਸ਼ਾਨੀ ਬਿੱਲੋ ਖਾ ਗੇਯਾ
ਖਾ ਗੇਯਾ ਨੀ tattoo ਤੇਰੀ neck ਦਾ
ਜਮ ਦਾ ਤੈਥੋ ਵੀ ਚਿੱਟੇ ਮਿਲਦੇ
ਪਰ ਪਿਆਰ ਨਾ ਨੀ ਰੇਹ ਗਾਏ ਹੁਣ ਤੇਰੇ ਨਾਲਦੇ
ਓਹੀ ਯਾਰ ਨੇ ਪੁਰਾਣੇ ਨਾਲ ਕੱਡ ਲਈ ਪੁਰਾਣੀ
ਯਾਦ ਤਾਜ਼ਾ ਹੋਣੀ ਤੇਰੀ ਨਵੇ ਸਾਲ ਤੇ
ਓਹੀ ਯਾਰ ਨੇ ਪੁਰਾਣੇ ਨਾਲ ਕੱਡ ਲਈ ਪੁਰਾਣੀ
ਯਾਦ ਤਾਜ਼ਾ ਹੋਣੀ ਤੇਰੀ ਨਵੇ ਸਾਲ ਤੇ ਓ

WRITERS

Sucha Yaar

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

More From This Album

Lyric cover art

Ohi Yaar

2018

01

Ohi Yaar

Sucha Yaar

From This Artist